Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 14, 2026

    3:49:48 PM

  • sukhbir singh badal rally

    ਪੰਜਾਬ 'ਚ ਬਣਾਓ ਖੇਤਰੀ ਪਾਰਟੀ ਦੀ ਸਰਕਾਰ, ਲਿਆ...

  • sunil jakhar makes serious allegations against aap government

    ਸੁਨੀਲ ਜਾਖੜ ਦੇ 'ਆਪ' ਸਰਕਾਰ 'ਤੇ ਗੰਭੀਰ...

  • gold fell by 12 000 and silver by 43 000 know reason

    ਧੜੰਮ ਡਿੱਗੀ ਚਾਂਦੀ ਤੇ ਸੋਨਾ ਵੀ 12,000 ਰੁਪਏ...

  • 28 year old youth dies on the spot in horrific accident

    ਭਿਆਨਕ ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ-ਈ. ਯੂ. ਫ੍ਰੀ ਟ੍ਰੇਡ ਐਗਰੀਮੈਂਟ : ਪੰਜਾਬ ਤੋਂ ਐਕਸਪੋਰਟ ਵਧਾਉਣ ਦੇ ਨਵੇਂ ਮੌਕੇ

BLOG News Punjabi(ਬਲਾਗ)

ਭਾਰਤ-ਈ. ਯੂ. ਫ੍ਰੀ ਟ੍ਰੇਡ ਐਗਰੀਮੈਂਟ : ਪੰਜਾਬ ਤੋਂ ਐਕਸਪੋਰਟ ਵਧਾਉਣ ਦੇ ਨਵੇਂ ਮੌਕੇ

  • Edited By Harpreet Singh,
  • Updated: 11 Feb, 2026 04:38 PM
Blog
india eu fta
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦਾ ਯੂਰਪੀਅਨ ਯੂਨੀਅਨ (ਈ. ਯੂ.) ਦੇਸ਼ਾਂ ਨਾਲ ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ਕੋਈ ਆਮ ਵਪਾਰਕ ਸਮਝੌਤਾ ਨਹੀਂ, ਸਗੋਂ ਇਹ ਭਾਰਤ ਦੀ ਕਿਰਤ-ਆਧਾਰਿਤ ਉਦਯੋਗਿਕ ਆਰਥਿਕਤਾ ਲਈ ਇਕ ਰਣਨੀਤਕ ਮੋੜ ਹੈ। ਭਾਰਤ ਤੋਂ ਯੂਰਪੀਅਨ ਯੂਨੀਅਨ ਦੇ 28 ਦੇਸ਼ਾਂ ਨੂੰ 75.85 ਅਰਬ ਅਮਰੀਕੀ ਡਾਲਰ ਦਾ ਐਕਸਪੋਰਟ ਕਾਰੋਬਾਰ ਦੇਸ਼ ਦੇ ਕੁੱਲ ਐਕਸਪੋਰਟ ਦਾ 17.3 ਫੀਸਦੀ ਹੈ। ਇਸ ਤਰ੍ਹਾਂ ਯੂਰਪੀਅਨ ਦੇਸ਼ ਭਾਰਤ ਲਈ ਮਹੱਤਵਪੂਰਨ ਅਤੇ ਉੱਚ ਮੁੱਲ ਵਾਲੇ ਐਕਸਪੋਰਟ ਕੇਂਦਰ ਹਨ, ਜਿਸ ਨਾਲ ਪੰਜਾਬ ਦੇ ਮੈਨੂਫੈਕਚਰਿੰਗ ਕਲੱਸਟਰ ਪਹਿਲਾਂ ਹੀ ਜੁੜੇ ਹੋਏ ਹਨ, ਇਸ ਲਈ ਇਹ ਸਮਝੌਤਾ ਪੰਜਾਬ ਦੇ ਐੱਮ. ਐੱਸ. ਐੱਮ. ਈਜ਼ ਲਈ ਬੇਹੱਦ ਅਹਿਮ ਹੈ।

ਪੰਜਾਬ ਦੇ ਇੰਜੀਨੀਅਰਿੰਗ ਸਾਮਾਨ, ਟੈਕਸਟਾਈਲ ਤੇ ਰੈਡੀਮੇਡ ਗਾਰਮੈਂਟਸ, ਖੇਡ ਸਾਮਾਨ, ਖੇਤੀ ਅਤੇ ਉਸ ਨਾਲ ਜੁੜੇ ਉਤਪਾਦ ਅਤੇ ਚਮੜਾ ਉਦਯੋਗ ‘ਲੇਬਰ ਇੰਟੈਂਸਿਵ’ (ਕਿਰਤ ਪ੍ਰਧਾਨ) ਖੇਤਰ ਹਨ, ਜਿੱਥੇ ਐਕਸਪੋਰਟ ਟੈਰਿਫ ਦਾ ਅਸਰ ਜ਼ਿਆਦਾ ਹੁੰਦਾ ਹੈ। ਫ੍ਰੀ ਟ੍ਰੇਡ ਐਗਰੀਮੈਂਟ ਤਹਿਤ ਯੂਰਪੀਅਨ ਦੇਸ਼ਾਂ ’ਚ ਐਕਸਪੋਰਟ ’ਤੇ ਟੈਰਿਫ ਖ਼ਤਮ ਹੋਣ ਨਾਲ ਪੰਜਾਬ ਲਈ ਇਹ ਸਿਰਫ ਐਕਸਪੋਰਟ ਵਧਾਉਣ ਦਾ ਨਹੀਂ, ਸਗੋਂ ਉਦਯੋਗਾਂ ਦੇ ਪੁਨਰ-ਜੀਵਨ, ਵੱਡੇ ਪੱਧਰ ’ਤੇ ਰੁਜ਼ਗਾਰ ਦੇ ਨਵੇਂ ਮੌਕੇ ਵਧਾਉਣ ਦੇ ਨਾਲ-ਨਾਲ ਦੁਨੀਆ ਦੇ ਬਦਲਦੇ ਬਾਜ਼ਾਰ ’ਚ ਅੱਗੇ ਵਧਣ ਦਾ ਇਕ ਵੱਡਾ ਮੌਕਾ ਹੈ।

ਇੰਜੀਨੀਅਰਿੰਗ ਵਸਤਾਂ : ਯੂਰਪੀਅਨ ਦੇਸ਼ਾਂ ਨੂੰ ਇੰਜੀਨੀਅਰਿੰਗ ਸਾਮਾਨ ਭਾਰਤ ਤੋਂ ਐਕਸਪੋਰਟ ਕਾਰੋਬਾਰ ਦਾ ਵੱਡਾ ਆਧਾਰ ਹੈ। ਪ੍ਰਮੁੱਖ ਯੂਰਪੀਅਨ ਦੇਸ਼ਾਂ ਨੂੰ ਹੋਣ ਵਾਲੇ ਕੁੱਲ ਐਕਸਪੋਰਟ ’ਚ ਸਭ ਤੋਂ ਵੱਧ 22 ਫੀਸਦੀ ਐਕਸਪੋਰਟ ਇੰਜੀਨੀਅਰਿੰਗ ਵਸਤਾਂ ਦਾ ਹੁੰਦਾ ਹੈ। ਭਾਰਤ ਤੋਂ 16.6 ਅਰਬ ਅਮਰੀਕੀ ਡਾਲਰ ਭਾਵ 1.44 ਲੱਖ ਕਰੋੜ ਰੁਪਏ ਦੇ ਸਾਲਾਨਾ ਇੰਜੀਨੀਅਰਿੰਗ ਐਕਸਪੋਰਟ ਕਾਰੋਬਾਰ ’ਚ ਲੁਧਿਆਣਾ ਅਤੇ ਜਲੰਧਰ ਦਾ ਯੋਗਦਾਨ ਕਰੀਬ 13 ਫੀਸਦੀ ਹੈ। ਫ੍ਰੀ ਟ੍ਰੇਡ ਐਗਰੀਮੈਂਟ ਤੋਂ ਪਹਿਲਾਂ ਯੂਰਪੀਅਨ ਦੇਸ਼ਾਂ ਨੂੰ ਐਕਸਪੋਰਟ ’ਤੇ 18 ਤੋਂ 22 ਫੀਸਦੀ ਤੱਕ ਟੈਰਿਫ ਡਿਊਟੀ ਸਾਈਕਲ ਪੁਰਜ਼ੇ (ਭਾਰਤ ਦੇ ਕੁੱਲ ਉਤਪਾਦਨ ਦਾ 92 ਫੀਸਦੀ), ਆਟੋ ਪਾਰਟਸ, ਫਾਸਟਨਰ, ਹੈਂਡ ਟੂਲਸ, ਫਾਰਮਾਸਿਊਟੀਕਲ ਮਸ਼ੀਨਰੀ ਅਤੇ ਹਲਕੀ ਮਸ਼ੀਨਰੀ ਬਣਾਉਣ ਵਾਲੀਆਂ ਪੰਜਾਬ ਦੀਆਂ ਐੱਮ. ਐੱਸ. ਐੱਮ. ਈਜ਼ ਇੰਜੀਨੀਅਰਿੰਗ ਇਕਾਈਆਂ ਦੀ ਐਕਸਪੋਰਟ ਪ੍ਰਤੀਯੋਗਤਾ ਨੂੰ ਕਮਜ਼ੋਰ ਕਰਦੀ ਸੀ, ਹੁਣ ਟੈਰਿਫ ਹਟਣ ਨਾਲ ਕੀਮਤ ਨਾਲ ਜੁੜੀ ਰੁਕਾਵਟ ਖ਼ਤਮ ਹੋ ਜਾਵੇਗੀ। ਸਾਲਾਨਾ ਕਰੀਬ 174 ਲੱਖ ਕਰੋੜ ਰੁਪਏ ਦੀਆਂ ਇੰਜੀਨੀਅਰਿੰਗ ਵਸਤਾਂ ਇੰਪੋਰਟ ਕਰਨ ਵਾਲੇ ਯੂਰਪੀਅਨ ਬਾਜ਼ਾਰ ’ਚ ਪੰਜਾਬ ਦੀਆਂ ਵਸਤਾਂ ਦੇ ਐਕਸਪੋਰਟ ’ਚ ਦਹਾਈ ਅੰਕਾਂ ਦਾ ਵਾਧਾ ਸੰਭਵ ਹੈ।

ਟੈਕਸਟਾਈਲ ਅਤੇ ਰੈਡੀਮੇਡ ਗਾਰਮੈਂਟਸ :
ਯੂਰਪ ਨੂੰ ਲਗਭਗ 7.2 ਅਰਬ ਅਮਰੀਕੀ ਡਾਲਰ ਦੇ ਟੈਕਸਟਾਈਲ ਤੇ ਰੈਡੀਮੇਡ ਗਾਰਮੈਂਟ ਐਕਸਪੋਰਟ ’ਚ ਲੁਧਿਆਣਾ ਤੇ ਫਗਵਾੜਾ ਦੇ ਨਿੱਟਵੀਅਰ, ਹੌਜ਼ਰੀ, ਸਰਦੀਆਂ ਦੇ ਕੱਪੜੇ ਅਤੇ ਸਪੋਰਟਸ ਵੀਅਰ ਵੀ ਸ਼ਾਮਲ ਹਨ। ਇਨ੍ਹਾਂ ’ਤੇ ਹੁਣ ਤੱਕ 12 ਫੀਸਦੀ ਟੈਰਿਫ ਮੁਨਾਫ਼ੇ ਨੂੰ ਘਟਾ ਦਿੰਦੇ ਸਨ, ਜਿਸ ਨਾਲ ਬੰਗਲਾਦੇਸ਼, ਵੀਅਤਨਾਮ ਅਤੇ ਤੁਰਕੀ ਵਰਗੇ ਦੇਸ਼ਾਂ ਨੂੰ ਭਾਰਤ ਦੀ ਤੁਲਨਾ ’ਚ ਵਾਧਾ ਮਿਲਦਾ ਸੀ। ਯੂਰਪੀ ਦੇਸ਼ਾਂ ਨੂੰ ਗਾਰਮੈਂਟਸ ਐਕਸਪੋਰਟ ’ਚ 30 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਚੀਨ ਦੇ ਮੁਕਾਬਲੇ ਭਾਰਤ ਨੂੰ ਹੁਣ ਫ੍ਰੀ ਟ੍ਰੇਡ ਐਗਰੀਮੈਂਟ ਤੋਂ 12 ਫੀਸਦੀ ਟੈਰਿਫ ਮੁਆਫ਼ੀ ਨਾਲ ਪੰਜਾਬ ਦੇ ਲੇਬਰ ਇੰਸੈਂਟਿਵ ਟੈਕਸਟਾਈਲ ਤੇ ਰੈਡੀਮੇਡ ਗਾਰਮੈਂਟਸ ਉਦਯੋਗ ਨੂੰ ਅੱਗੇ ਵਧਣ ਦਾ ਵੱਡਾ ਮੌਕਾ ਹੈ

ਖੇਡ ਸਾਮਾਨ ਉਦਯੋਗ : ਖੇਡ ਸਾਮਾਨ ਉਦਯੋਗ ’ਚ ਜਲੰਧਰ ਦਾ ਭਾਰਤ ਦੇ ਖੇਡ ਸਾਮਾਨ ਉਤਪਾਦਨ ਅਤੇ ਐਕਸਪੋਰਟ ’ਚ ਲਗਭਗ 70 ਤੋਂ 75 ਫੀਸਦੀ ਯੋਗਦਾਨ ਹੈ। ਇਸ ਕਲੱਸਟਰ ਤੋਂ ਯੂਰਪੀਅਨ ਦੇਸ਼ਾਂ ਨੂੰ ਹੋਣ ਵਾਲਾ ਸਾਲਾਨਾ ਐਕਸਪੋਰਟ ਕਰੀਬ 0.45 ਤੋਂ 0.55 ਅਰਬ ਅਮਰੀਕੀ ਡਾਲਰ ਦਾ ਹੈ। ਫ੍ਰੀ ਟ੍ਰੇਡ ਐਗਰੀਮੈਂਟ ਨਾਲ ਪੰਜਾਬ ਨੂੰ ਫਿਟਨੈੱਸ ਉਪਕਰਨ, ਫੁੱਟਬਾਲ, ਕ੍ਰਿਕਟ ਸਾਮਾਨ ਅਤੇ ਖੇਡ ਪਹਿਰਾਵੇ ਦੀ ਵਧਦੀ ਮੰਗ ਦਾ ਸਿੱਧਾ ਲਾਭ ਮਿਲੇਗਾ। ਅਗਲੇ 5 ਸਾਲਾਂ ’ਚ ਯੂਰਪ ਨੂੰ ਐਕਸਪੋਰਟ ’ਚ 25 ਤੋਂ 35 ਫੀਸਦੀ ਤੱਕ ਵਾਧੇ ਦਾ ਅਨੁਮਾਨ ਹੈ।

ਖੇਤੀਬਾੜੀ ਅਤੇ ਸਹਾਇਕ ਉਤਪਾਦ : ਖੇਤੀ ਤੇ ਉਸ ਨਾਲ ਜੁੜੇ ਉਤਪਾਦ ਯੂਰਪੀ ਸੰਘ ਨੂੰ ਭਾਰਤ ਦੇ ਕੁੱਲ ਐਕਸਪੋਰਟ ਦਾ 7.1 ਫੀਸਦੀ ਹਨ। ਇਸ ਸੈਕਟਰ ’ਚ ਦੇਸ਼ ਤੋਂ 1.6 ਤੋਂ 1.9 ਅਰਬ ਅਮਰੀਕੀ ਡਾਲਰ ਐਕਸਪੋਰਟ ਕਾਰੋਬਾਰ ’ਚ ਲਗਭਗ 9 ਤੋਂ 11 ਫੀਸਦੀ ਯੋਗਦਾਨ ਪੰਜਾਬ ਦੇ ਬਾਸਮਤੀ ਚੌਲਾਂ, ਪ੍ਰੋਸੈੱਸਡ ਫੂਡ ਅਤੇ ਸਹਾਇਕ ਉਤਪਾਦਾਂ ਦਾ ਹੈ। ਹਾਲਾਂਕਿ ਡੇਅਰੀ ਵਰਗੇ ਕੁਝ ਖੁਰਾਕੀ ਪਦਾਰਥਾਂ ’ਤੇ ਸੁਰੱਖਿਆ ਉਪਾਅ ਬਣੇ ਰਹਿਣਗੇ, ਫਿਰ ਵੀ ਇਹ ਮੁਕਤ ਵਪਾਰ ਸਮਝੌਤਾ ਮੁੱਲ ਵਧਾਉਣ ਵਾਲੇ ਖੇਤਰਾਂ ਲਈ ਬਿਹਤਰ ਸਾਬਿਤ ਹੋ ਸਕਦਾ ਹੈ। ਇਹ ਸਮਝੌਤਾ ਪੰਜਾਬ ਦੀ ਉਸ ਲੋੜ ਨਾਲ ਮੇਲ ਖਾਂਦਾ ਹੈ ਜਿਸ ’ਚ ਉਸ ਨੂੰ ਥੋਕ ਅਨਾਜ ਐਕਸਪੋਰਟ ਤੋਂ ਅੱਗੇ ਹਾਈ ਕੁਆਲਿਟੀ ਬਾਸਮਤੀ, ਰੈਡੀ-ਟੂ-ਈਟ ਫੂਡ ਅਤੇ ਆਰਗੈਨਿਕ ਉਤਪਾਦਾਂ ਵਰਗੇ ਉੱਚ ਮੁੱਲਾਂ ਵਾਲੇ ਐਕਸਪੋਰਟ ਵੱਲ ਵਧਣਾ ਹੈ।

ਚਮੜਾ ਉਦਯੋਗ : ਚਮੜਾ ਅਤੇ ਉਸ ਤੋਂ ਬਣੇ ਉਤਪਾਦ ਯੂਰਪੀ ਯੂਨੀਅਨ ਨੂੰ ਭਾਰਤ ਤੋਂ ਐਕਸਪੋਰਟ ਦਾ ਸਿਰਫ 2.7 ਫੀਸਦੀ ਹੈ। ਯੂਰਪ ਨੂੰ ਲਗਭਗ 0.70 ਤੋਂ 0.90 ਅਰਬ ਅਮਰੀਕੀ ਡਾਲਰ ਦੇ ਐਕਸਪੋਰਟ ਕਾਰੋਬਾਰ ’ਚ ਪੰਜਾਬ ਦੇ ਜਲੰਧਰ, ਫਗਵਾੜਾ ਅਤੇ ਪਟਿਆਲਾ ਦੇ ਕਲੱਸਟਰ ਦੀ ਹਿੱਸੇਦਾਰੀ 7 ਤੋਂ 9 ਫੀਸਦੀ ਦੇ ਦਰਮਿਆਨ ਹੈ। ਟੈਰਿਫ ਹਟਣ ਨਾਲ ਯੂਰਪ ਦੇ ਬਾਜ਼ਾਰ ਤੱਕ ਪਹੁੰਚ ਵਧਾਉਣ ਲਈ ਵਾਤਾਵਰਣ ਅਤੇ ਕਿਰਤ ਮਾਪਦੰਡਾਂ ਦਾ ਸਖਤ ਪਾਲਣ ਜ਼ਰੂਰੀ ਹੈ ਕਿਉਂਕਿ ਯੂਰਪੀ ਸੰਘ ਦੇਸ਼ ਕਾਰਬਨ ਹੱਦ ਦੇ ਮਾਪਦੰਡਾਂ ਦੀ ਪਾਲਣਾ ’ਚ ਬੜੇ ਸਖਤ ਹਨ। ਇਸ ਲਈ ਸਵੱਛ ਟੈਨਿੰਗ ਤਕਨਾਲੌਜੀ ਅਤੇ ਘੱਟ-ਕਾਰਬਨ ਵਾਲੇ ਉਤਪਾਦਨ ’ਚ ਨਿਵੇਸ਼ ਵਧਾਉਣ ਦੀ ਲੋੜ ਹੈ।

ਅੱਗੇ ਦੀ ਰਾਹ : ਐਕਸਪੋਰਟ ਕੇਂਦਰਿਤ ਇੰਡਸਟਰੀਅਲ ਪਾਲਿਸੀ ਭਾਰਤ-ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਨੇ ਪੰਜਾਬ ਲਈ ਅਜਿਹੇ ਬਾਜ਼ਾਰ ਦੇ ਦਰਵਾਜ਼ੇ ਖੋਲ੍ਹੇ ਹਨ, ਜਿੱਥੇ ਸਿਰਫ ਪਹੁੰਚ ਨਾਲ ਮੁਕਾਬਲੇਬਾਜ਼ੀ ਹਾਸਲ ਨਹੀਂ ਹੋਵੇਗੀ, ਸਗੋਂ ਇਸ ਮੌਕੇ ਨੂੰ ਸਥਾਈ ਨਿਰਯਾਤ ਅਗਵਾਈ ’ਚ ਬਦਲਣ ਲਈ ਪੰਜਾਬ ਨੂੰ ‘ਐਕਸਪੋਰਟ ਕੇਂਦਰਿਤ ਇੰਡਸਟਰੀਅਲ ਪਾਲਿਸੀ’ ਬਣਾਉਣੀ ਪਵੇਗੀ। ਇਸ ’ਚ ਵਾਤਾਵਰਣ, ਸਮਾਜਿਕ ਅਤੇ ਪ੍ਰਸ਼ਾਸਨਿਕ ਮਿਆਰਾਂ ਨੂੰ ਸੰਸਥਾਗਤ ਰੂਪ ਦੇਣਾ ਹੋਵੇਗਾ।

ਵਿਸ਼ਵ ਪੱਧਰ ’ਤੇ ਕਾਰੋਬਾਰ ਦੇ ਵਿਸਥਾਰ ਦੇ ਫੈਸਲੇ ਹੁਣ ਇਨ੍ਹਾਂ ਮਿਆਰਾਂ ਨਾਲ ਤੈਅ ਹੋ ਰਹੇ ਹਨ, ਇਸ ਲਈ ਐੱਮ. ਐੱਸ. ਐੱਮ. ਈਜ਼ ਲਈ ਪ੍ਰੋਡਕਟ ਕੁਆਲਿਟੀ, ਸਵੱਛ ਉਤਪਾਦਨ, ਵੇਸਟ ਮੈਨੇਜਮੈਂਟ ਅਤੇ ਕਾਰਬਨ ਰਿਪੋਰਟਿੰਗ ਵਰਗੇ ਐਕਸਪੋਰਟ ਕੰਪਲਾਇੰਸਿਜ਼ ਇੰਫਰਾਸਟਰੱਕਚਰ ਹੁਣ ਬਦਲ ਨਹੀਂ ਸਗੋਂ ਲੋੜ ਹਨ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਪਾਲਿਸੀ ਆਧਾਰਿਤ ਇੰਸੈਂਟਿਵ ਲੇਬਰ-ਇੰਟੈਂਸਿਵ ਟੈਕਸਟਾਈਲ ਤੇ ਰੈਡੀਮੇਡ ਗਾਰਮੈਂਟਸ, ਇੰਜੀਨੀਅਰਿੰਗ ਸਾਮਾਨ, ਖੇਡ ਸਾਮਾਨ, ਚਮੜਾ ਅਤੇ ਫੂਡ ਪ੍ਰੋਸੈਸਿੰਗ ਵਰਗੇ ਮੈਨੂਫੈਕਚਰਿੰਗ ਸੈਕਟਰਾਂ ਨੂੰ ਪਹਿਲ ਦੇ ਆਧਾਰ ’ਤੇ ਹੋਣ ਕਿਉਂਕਿ ਇਨ੍ਹਾਂ ’ਚ ਪੰਜਾਬ ਦੀ ਪਕੜ ਮਜ਼ਬੂਤ ਹੈ। ਲੌਜਿਸਟਿਕ ਸਪੋਰਟ ਅਤੇ ਬ੍ਰਾਂਡਿੰਗ ਨਾਲ ਇਨ੍ਹਾਂ ਖੇਤਰਾਂ ’ਚ ਵਪਾਰਕ ਵਾਧੇ ਰਾਹੀਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

-ਡਾ. ਅੰਮ੍ਰਿਤ ਸਾਗਰ ਮਿੱਤਲ
(ਵਾਈਸ ਚੇਅਰਮੈਨ, ਸੋਨਾਲੀਕਾ)

  • India
  • European Union
  • Punjab
  • Free Trade Agreement

ਦੇਸ਼ ’ਚ ‘ਫਰਜ਼ੀ’ ਦਾ ਬੋਲਬਾਲਾ, ਫੜੇ ਜਾ ਰਹੇ ਵੱਖ-ਵੱਖ ਵਿਭਾਗਾਂ ਦੇ ਨਕਲੀ ਅਧਿਕਾਰੀ

NEXT STORY

Stories You May Like

  • punjab schools school education department
    ਪੰਜਾਬ ਦੇ ਸਕੂਲਾਂ ਲਈ ਜਾਰੀ ਹੋ ਗਏ ਨਵੇਂ ਹੁਕਮ, ਆਖਿਰ ਲਿਆ ਗਿਆ ਇਹ ਵੱਡਾ ਫ਼ੈਸਲਾ
  • big jump in punjab s agricultural efficiency
    ਪੰਜਾਬ 'ਚ ਖਾਦਾਂ ਦੀ ਵਰਤੋਂ ਨੂੰ ਲੈ ਕੇ ਨਵੇਂ ਅੰਕੜੇ ਆਏ ਸਾਹਮਣੇ, ਕੌਮੀ ਔਸਤ ਨੂੰ ਪਛਾੜਿਆ
  • village tax free buses yogi cabinet
    'ਹੁਣ ਪਿੰਡ-ਪਿੰਡ ਚੱਲਣਗੀਆਂ 'ਟੈਕਸ ਫ੍ਰੀ' ਬੱਸਾਂ', ਯੋਗੀ ਕੈਬਨਿਟ 'ਚ 30 ਅਹਿਮ ਪ੍ਰਸਤਾਵਾਂ 'ਤੇ ਲੱਗੀ ਮੋਹਰ
  • vehicles in punjab  vehicle drivers
    ਪੰਜਾਬ 'ਚ ਇਨ੍ਹਾਂ ਵਾਹਨਾਂ ਦੇ ਹੋਣਗੇ ਮੋਟੇ ਚਲਾਨ, ਜਾਰੀ ਹੋ ਗਏ ਨਵੇਂ ਹੁਕਮ
  • tensions in the middle east  icse and isc board exams cancelled in uae
    ਮਿਡਲ ਈਸਟ 'ਚ ਤਣਾਅ: UAE 'ਚ ਆਈ. ਸੀ. ਐੱਸ. ਈ. ਤੇ ਆਈ. ਐੱਸ. ਸੀ. ਦੀਆਂ ਬੋਰਡ ਪ੍ਰੀਖਿਆਵਾਂ ਰੱਦ
  • five new s 400 air defense s to be purchased from russia
    ਭਾਰਤ ਦੀ ਤਾਕਤ ਵਧੇਗੀ...! ਰੂਸ ਤੋਂ ਪੰਜ ਖਰੀਦੇ ਜਾਣਗੇ ਨਵੇਂ S-400 ਏਅਰ ਡਿਫੈਂਸ ਸਿਸਟਮ
  • benefits of drinking kiwi juice
    ਇਮਿਊਨਿਟੀ ਵਧਾਉਣ ਦਾ ਸਭ ਤੋਂ ਸੌਖਾ ਤਰੀਕਾ : ਕੀਵੀ ਦੇ ਜੂਸ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
  • punjab families ration cards
    ਪੰਜਾਬ ਦੇ 20 ਲੱਖ ਤੋਂ ਵੱਧ ਪਰਿਵਾਰਾਂ ਨੂੰ ਵੱਡਾ ਝਟਕਾ, 1 ਅਪ੍ਰੈਲ ਤੋਂ ਲਾਗੂ ਹੋਵੇਗਾ ਇਹ ਫ਼ੈਸਲਾ
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
  • death of a student of cambridge school in jalandhar cctv viral
    ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ!...
  • collision between a fortuner and another vehicle on bus stand flyover
    ਜਲੰਧਰ ਬੱਸ ਸਟੈਂਡ ਫਲਾਈਓਵਰ 'ਤੇ ਫਾਰਚੂਨਰ ਤੇ ਛੋਟਾ ਹਾਥੀ ਵਿਚਾਲੇ ਜ਼ਬਰਦਸਤ...
  • man attacked with baseball bat  mobile phone stolen
    ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ...
  • giani harpreet singh  s big statement
    ਸੇਵਾ ਤੇ ਸਿਮਰਨ ਦੇ ਵਿਲੱਖਣ ਯੋਗਦਾਨ ਦੀ ਪ੍ਰਤੀਕ ਹਰਖੋਵਾਲ ਸੰਪ੍ਰਦਾਇ ਸਿੱਖ ਪੰਥ ਦੀ...
  • jalandhar municipal corporation will spend rs 9 50 crore on sweeping machines
    ਜਲੰਧਰ ਨਿਗਮ 2 ਸਵੀਪਿੰਗ ਮਸ਼ੀਨਾਂ ਨੂੰ 2 ਸਾਲ ਚਲਾਉਣ ’ਤੇ 9.50 ਕਰੋੜ ਕਰੇਗਾ ਖ਼ਰਚ
  • body of 9th class student found in jalandhar heights
    ਜਲੰਧਰ ਹਾਈਟਸ 'ਚ ਮਿਲੀ 9ਵੀਂ ਦੀ ਵਿਦਿਆਰਥਣ ਦੀ ਲਾਸ਼, ਪਰਿਵਾਰ ਨੇ ਸਕੂਲ ਪ੍ਰਸ਼ਾਸਨ...
Trending
Ek Nazar
gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

board exams girl students missing police

ਬੋਰਡ ਪ੍ਰੀਖਿਆ ਦੇ ਕੇ ਨਿਕਲੀਆਂ 6 ਵਿਦਿਆਰਥਣਾਂ ਲਾਪਤਾ, ਇਲਾਕੇ 'ਚ ਮਚਿਆ ਹੜਕੰਪ

banned cricketer

16 ਕ੍ਰਿਕਟਰਾਂ 'ਤੇ ਲੱਗ ਗਿਆ ਬੈਨ! ਜਾਣੋ ਕਿਉਂ ਲਿਆ ਗਿਆ ਸਖ਼ਤ ਫੈਸਲਾ

kc 135 aircraft four crew members

KC-135 ਜਹਾਜ਼ 'ਚ ਸਵਾਰ ਚਾਲਕ ਦਲ ਦੇ ਚਾਰ ਮੈਂਬਰਾਂ ਦੀ ਮੌਤ

no free electricity rules change

ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ...

ipl 2026  chennai super kings in trouble

IPL 2026: ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੁਸੀਬਤ 'ਚ ਫਸੀ CSK ! ਜਾਣੋ ਕੀ...

us kc 135 tanker aircraft crashes in iraq

ਇਰਾਕ 'ਚ ਅਮਰੀਕੀ KC-135 ਟੈਂਕਰ ਜਹਾਜ਼ ਹਾਦਸਾਗ੍ਰਸਤ; ਇਹ ਸੀ ਹਾਦਸੇ ਦੀ ਵਜ੍ਹਾ

nancy grewal canadian leader s claim

ਖਾਲਿਸਤਾਨ ਦਾ ਵਿਰੋਧ ਬਣਿਆ ਨੈਂਸੀ ਦੇ ਕਤਲ ਦੀ ਵਜ੍ਹਾ, ਕੈਨੇਡੀਅਨ ਆਗੂ ਦਾ ਦਾਅਵਾ

amitabh bachchan mourns passing of very dear friend

'ਇੱਕ-ਇੱਕ ਕਰਕੇ ਸਭ ਜਾ ਰਹੇ...'; ਕਰੀਬੀ ਦੋਸਤ ਦੀ ਮੌਤ ਨਾਲ ਟੁੱਟੇ ਅਮਿਤਾਭ ਬੱਚਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • why the hurry to stop discussion of corruption in the judiciary
      ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਚਰਚਾ ਰੋਕਣ ਦੀ ਹੜਬੜੀ ਕਿਉਂ?
    • politics on the president a hollow heavy noise
      ਰਾਸ਼ਟਰਪਤੀ ’ਤੇ ਰਾਜਨੀਤੀ : ‘ਥੋਥਾ ਚਨਾ, ਬਾਜੇ ਘਨਾ’
    • crime incidents increasing on trains
      ‘ਰੇਲਾਂ ’ਚ ਵਧ ਰਹੀਆਂ’ ਅਪਰਾਧ ਦੀਆਂ ਘਟਨਾਵਾਂ!
    • cancer medicines
      ਕੈਂਸਰ ਦੀਆਂ ਦਵਾਈਆਂ ’ਤੇ ਡਿਊਟੀ ’ਚ ਕਟੌਤੀ ਨਾਲ ਕਿਵੇਂ ਹੋਵੇਗਾ ਮਰੀਜ਼ਾਂ ਦਾ ਬੋਝ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +