ਲੁਧਿਆਣਾ (ਖੁਰਾਣਾ) - ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਵੀਜ਼ਨ ਅਧੀਨ ਛਾਉਣੀ ਮੁਹੱਲਾ ਦੇ ਪਾਵਰ ਸਟੇਸ਼ਨ ''ਤੇ ਤਾਇਨਾਤ ਐੱਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜਰ 11 ਕੇ.ਵੀ. ਚਾਂਦਨੀ ਚੌਕ ਫੀਡਰ, 11ਕੇ.ਵੀ. ਹੁਸੈਨਪੁਰਾ, 11 ਕੇ.ਵੀ. ਮੰਨਾ ਸਿੰਘ ਨਗਰ, 11 ਕੇ.ਵੀ. ਪ੍ਰੀਤਮ ਨਗਰ ਤੇ 11 ਕੇ.ਵੀ. ਜੱਸੀਆਂ ਫੀਡਰਾਂ ਨੂੰ ਬਿਜਲੀ ਸਪਲਾਈ 2 ਫਰਵਰੀ ਨੂੰ ਪ੍ਰਭਾਵਿਤ ਰਹੇਗੀ। ਇਸ ਕਾਰਨ ਸਬੰਧਤ ਖੇਤਰਾਂ ਵਿੱਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦਿਨ ਦਿਹਾੜੇ ਚੋਰ ਨੇ ਘਰ 'ਚ ਵੜ ਕੇ ਕੀਤੀ ਚੋਰੀ ਮੋਬਾਈਲ ਤੇ ਨਕਦੀ ਲੈ ਕੇ ਫਰਾਰ
NEXT STORY