ਮੈਂ ਪੁਛਿਆ ਸੀ
ਰੱਬ ਤੋਂ
ਕਿਉਂ ਕੋਈ ਵਧਦਾ
ਹੱਦ ਤੋਂ
ਰੱਬ ਨਾ ਕੁਝ
ਬੋਲਿਆ
ਗਿਆ ਜਵਾਬ ਨਾ
ਢੋਲਿਆਂ
ਘੋਖਿਆ ਫਿਰ ਮੈਂ
ਆਪ ਨੂੰ
ਕੀਤਾ ਦੂਰ ਮੈਂ
ਪਾਪ ਨੂੰ
ਹੁਣ ਮੈਂ ਸੋਚਾਂ
ਅਲੱਗ ਤੋਂ
ਨਾ ਪੁੱਛਾ ਹੁਣ
ਰੱਬ ਤੋਂ
ਕਿਉਂ ਕੋਈ ਵਧਦਾ
ਹੱਦ ਤੋਂ
ਸੁਰਿੰਦਰ ਮਾਣੂਕੇ ਗਿੱਲ
8872321000
ਸਰੀਰਕ ਤੰਦਰੁਸਤੀ ਲਈ ਨਿਵੇਕਲਾ ਯਤਨ-ਜੈਵਿਕ ਦੁੱਧ ਉਤਪਾਦਨ
NEXT STORY