Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 06, 2025

    5:47:39 PM

  • this substance was being mixed in children cough

    Cough Syrup 'ਚ ਮਿਲਾਇਆ ਜਾ ਰਿਹਾ ਸੀ ਇਹ ਖਤਰਨਾਕ...

  • gold jumps by rs 9 700 gold and silver prices hit new highs

    10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ...

  • rahul dravid s son anvay scored 459 runs with 48 fours and sixes

    ਰਾਹੁਲ ਦ੍ਰਾਵਿੜ ਦੇ ਪੁੱਤਰ ਅਨਵਯ ਨੇ 48...

  • taran taran by election

    ਤਰਨਤਾਰਨ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ! ਚੋਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਪਿਤਾ ਨੂੰ ਮਿਲੇਗੀ ਨਵੀਂ ਜ਼ਿੰਦਗੀ; ਨਾਬਾਲਗ ਧੀ ਕਰੇਗੀ ਲੀਵਰ ਦਾਨ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ

NATIONAL News Punjabi(ਦੇਸ਼)

ਪਿਤਾ ਨੂੰ ਮਿਲੇਗੀ ਨਵੀਂ ਜ਼ਿੰਦਗੀ; ਨਾਬਾਲਗ ਧੀ ਕਰੇਗੀ ਲੀਵਰ ਦਾਨ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ

  • Edited By Tanu,
  • Updated: 28 Jun, 2024 03:33 PM
National
17 year old daughter will donate liver to save father s life
  • Share
    • Facebook
    • Tumblr
    • Linkedin
    • Twitter
  • Comment

ਇੰਦੌਰ- ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਲੀਵਰ ਦੀ ਗੰਭੀਰ ਬੀਮਾਰੀ ਤੋਂ ਜੂਝ ਰਹੇ ਇਕ ਕਿਸਾਨ ਨੂੰ ਇਸ ਗੱਲ ਦੀ ਮਨਜ਼ੂਰੀ ਦਿੱਤੀ ਕਿ ਉਹ ਟ੍ਰਾਂਸਪਲਾਂਟ ਸਰਜਰੀ ਲਈ ਆਪਣੀ 17 ਸਾਲ ਦੀ ਧੀ ਤੋਂ ਇਸ ਅੰਗ ਦਾ ਹਿੱਸਾ ਦਾਨ ਲੈ ਸਕਦਾ ਹੈ। ਇੰਦੌਰ ਦੇ ਪੇਂਡੂ ਖੇਤਰ ਵਿਚ ਖੇਤੀ-ਕਿਰਸਾਨੀ ਕਰਨ ਵਾਲੇ 42 ਸਾਲਾ ਸ਼ਿਵਨਾਰਾਇਣ ਬਾਥਮ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਗੁਹਾਰ ਲਾਈ ਸੀ ਕਿ ਉਸ ਦੀ 17 ਸਾਲਾ ਧੀ ਉਸ ਨੂੰ ਆਪਣਾ ਲੀਵਰ ਦਾ ਹਿੱਸਾ ਦਾਨ ਕਰਨ ਨੂੰ ਤਿਆਰ ਹੈ ਅਤੇ ਉਨ੍ਹਾਂ ਨੂੰ ਟ੍ਰਾਂਸਪਲਾਂਟ ਸਰਜਰੀ ਦੀ ਆਗਿਆ ਦਿੱਤੀ ਜਾਵੇ।

ਇਹ ਵੀ ਪੜ੍ਹੋੋ-  ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ

ਕੋਰਟ ਨੇ ਕਿਹਾ- ਸਾਵਧਾਨੀ ਨਾਲ ਜਲਦ ਤੋਂ ਜਲਦ ਕੀਤੀ ਜਾਵੇ ਸਰਜਰੀ

ਹਾਈ ਕੋਰਟ ਦੇ ਜਸਟਿਸ ਵਿਸ਼ਾਲ ਮਿਸ਼ਰਾ ਦੇ ਸਾਹਮਣੇ ਪਟੀਸ਼ਨ 'ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਸੂਬਾ ਸਰਕਾਰ ਵਲੋਂ ਗਠਿਤ ਮੈਡੀਕਲ ਬੋਰਡ ਨੇ ਨਾਬਾਲਗ ਕੁੜੀ ਦੀ ਸਿਹਤ ਜਾਂਚ ਮਗਰੋਂ ਵੇਖਿਆ ਕਿ ਉਹ ਆਪਣੇ ਬੀਮਾਰ ਪਿਤਾ ਨੂੰ ਲੀਵਰ ਦਾ ਹਿੱਸਾ ਦਾਨ ਕਰ ਸਕਦੀ ਹੈ। ਕੋਰਟ ਨੇ ਮੈਡੀਕਲ ਬੋਰਡ ਦੀ ਇਸ ਰਿਪੋਰਟ ਦੇ ਮੱਦੇਨਜ਼ਰ ਬਾਥਮ ਦੀ ਪਟੀਸ਼ਨ ਮਨਜ਼ੂਰ ਕਰ ਲਈ। ਸਿੰਗਲ ਬੈਂਚ ਨੇ ਇਹ ਤਾਕੀਦ ਵੀ ਕੀਤੀ ਕਿ ਲੀਵਰ ਟ੍ਰਾਂਸਪਲਾਂਟ ਦੀ ਪ੍ਰਕਿਰਿਆ ਤਮਾਮ ਸਾਵਧਾਨੀਆਂ ਵਰਤਦੇ ਹੋਏ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

ਇਹ ਵੀ ਪੜ੍ਹੋ-  ਰਾਹੁਲ ਗਾਂਧੀ ਬੋਲੇ- ਸੰਸਦ 'ਚ NEET ਮੁੱਦੇ 'ਤੇ ਚਰਚਾ ਹੋਵੇ, ਪ੍ਰਧਾਨ ਮੰਤਰੀ ਵੀ ਲੈਣ ਹਿੱਸਾ

6 ਸਾਲ ਤੋਂ ਲੀਵਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਪਿਤਾ

ਬਾਥਮ ਦੇ ਵਕੀਲ ਨਿਲੇਸ਼ ਮਨੋਰੇ ਨੇ ਦੱਸਿਆ ਕਿ ਪਿਛਲੇ 6 ਸਾਲ ਤੋਂ ਲੀਵਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਉਨ੍ਹਾਂ ਦੇ ਮੁਵਕਿੱਲ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹਨ। ਮਨੋਰੇ ਨੇ ਦੱਸਿਆ ਕਿ ਮੁਵਕਿੱਲ ਦੀਆਂ 5 ਧੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਲੀਵਰ ਦਾ ਹਿੱਸਾ ਦਾਨ ਕਰਨ ਦੀ ਇੱਛਾ ਜਤਾਉਣ ਵਾਲੀ ਧੀ ਉਨ੍ਹਾਂ ਦੀ ਸਭ ਤੋਂ ਵੱਡੀ ਔਲਾਦ ਹੈ।

ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਹਾਦਸਾ; ਇਕ ਵਿਅਕਤੀ ਨੇ ਤੋੜਿਆ ਦਮ, ਦੁਪਹਿਰ 2 ਵਜੇ ਤੱਕ ਮੁਲਤਵੀ ਹੋਈਆਂ ਉਡਾਣਾਂ

ਪਿਤਾ ਨੇ ਕਿਹਾ- ਮੈਨੂੰ ਮੇਰੀ ਧੀ 'ਤੇ ਮਾਣ ਹੈ

ਪਿਤਾ ਨੇ ਕਿਹਾ ਕਿ ਸਭ ਤੋਂ ਵੱਡੀ ਧੀ ਪ੍ਰੀਤੀ 31 ਜੁਲਾਈ ਨੂੰ 18 ਸਾਲ ਦੀ ਹੋ ਜਾਵੇਗੀ। ਮਨੋਰੇ ਨੇ ਦੱਸਿਆ ਕਿ ਬਾਥਮ ਦੇ ਪਿਤਾ 80 ਸਾਲ ਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਸ਼ੂਗਰ ਦੀ ਮਰੀਜ਼ ਹੈ। ਇਸ ਲਈ ਉਨ੍ਹਾਂ ਦੀ ਧੀ ਨੇ ਲੀਵਰ ਦਾ ਹਿੱਸਾ ਦਾਨ ਕਰਨ ਲਈ ਅੱਗੇ ਆਈ ਤਾਂ ਕਿ ਉਹ ਆਪਣੇ ਬੀਮਾਰ ਪਿਤਾ ਦੀ ਜਾਨ ਬਚਾ ਸਕੇ। ਬਾਥਮ ਨੇ ਕਿਹਾ ਕਿ ਮੈਨੂੰ ਮੇਰੀ ਧੀ 'ਤੇ ਮਾਣ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

  • daughter
  • donate liver
  • father
  • life
  • ਧੀ
  • ਪਿਤਾ
  • ਲੀਵਰ
  • ਦਾਨ

ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕੁਰਸੀ ਦੇ ਸਾਹਮਣੇ ਆ ਕੇ ਤੋੜੀ ਪਰੰਪਰਾ : ਰਾਜ ਸਭਾ ਚੇਅਰਮੈਨ ਧਨਖੜ

NEXT STORY

Stories You May Like

  • good news for group b and c employees  epfo     allows plb advance payment
    Group B ਤੇ C ਕਰਮਚਾਰੀਆਂ ਲਈ ਖੁਸ਼ਖਬਰੀ : EPFO ​​ਨੇ PLB ਐਡਵਾਂਸ ਭੁਗਤਾਨ ਨੂੰ ਦਿੱਤੀ ਮਨਜ਼ੂਰੀ
  • child marriage  pocso act
    ਨਾਬਾਲਗ ਨਾਲ ਵਿਆਹ ਕਰਨਾ ਪੋਕਸੋ ਐਕਟ ਤਹਿਤ ਬਲਾਤਕਾਰ ਦੇ ਦੋਸ਼ਾਂ ਤੋਂ ਬੱਚਣ ਦਾ ਆਧਾਰ ਨਹੀਂ: ਹਾਈ ਕੋਰਟ
  • india bhutan friendship will get new momentum
    ਭਾਰਤ-ਭੂਟਾਨ ਦੋਸਤੀ ਨੂੰ ਮਿਲੇਗੀ ਨਵੀਂ ਰਫ਼ਤਾਰ, ਸਰਕਾਰ ਰੇਲ ਪ੍ਰੋਜੈਕਟ 'ਤੇ ਖ਼ਰਚ ਕਰੇਗੀ 4,033 ਕਰੋੜ
  • now you will get home for 1 rupee government approved
    ਸਿਰਫ ਇਕ ਰੁਪਏ 'ਚ ਮਿਲੇਗੀ ਜ਼ਮੀਨ! ਸਰਕਾਰ ਨੇ ਦਿੱਤੀ ਮਨਜ਼ੂਰੀ, ਜਾਣੋਂ ਕੀ ਹੈ ਇਹ ਯੋਜਨਾ
  • madras high court bomb threat
    ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੂੰ ਬੰਬ ਦੀ ਧਮਕੀ, ਜਾਂਚ 'ਚ ਸਾਬਿਤ ਹੋਈ ਫਰਜ਼ੀ
  • religious conversion is illegal
    ਜੇ ਧਰਮ ਪਰਿਵਰਤਨ ਗੈਰ-ਕਾਨੂੰਨੀ, ਤਾਂ ਜੋੜੇ ਨੂੰ ਵਿਆਹਿਆ ਨਹੀਂ ਮੰਨਿਆ ਜਾ ਸਕਦਾ: ਹਾਈ ਕੋਰਟ
  • karnataka highcourt x social media platform plea
    ਕਰਨਾਟਕ ਹਾਈ ਕੋਰਟ ਤੋਂ X ਨੂੰ ਝਟਕਾ! ਕੇਂਦਰ ਸਰਕਾਰ ਵਿਰੁੱਧ ਪਟੀਸ਼ਨ ਕੀਤੀ ਖਾਰਜ
  • high court  bjp leader
    ਹਾਈ ਕੋਰਟ ਨੇ ਭਾਜਪਾ ਆਗੂ 'ਤੇ ਕੀਤੀ ਟਿੱਪਣੀ, 'ਸਿਆਸਤ ’ਚ ਤੁਹਾਨੂੰ ‘ਮੋਟੀ ਚਮੜੀ’ ਵਾਲਾ ਹੋਣਾ ਪਵੇਗਾ'
  • advisory issued for farmers in view of heavy rain in punjab
    ਪੰਜਾਬ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
  • two youths who ran away from drug de addiction center in jalandhar die
    ਜਲੰਧਰ 'ਚ ਨਸ਼ਾ ਛੁਡਾਊ ਕੇਂਦਰ ਤੋਂ ਭੱਜੇ ਦੋ ਨੌਜਵਾਨਾਂ ਦੀ ਮੌਤ, ਸੜਕ ਤੋਂ ਮਿਲੀਆਂ...
  • deadly attacked on man
    ਹਮਲਾ ਕਰਨ ਤੇ ਲੁੱਟ ਦੇ ਮਾਮਲੇ ’ਚ ਤਿੰਨ ਖ਼ਿਲਾਫ਼ ਕੇਸ ਦਰਜ
  • a massive fire broke out in   pawan silk store
    ਪਵਨ ਸਿਲਕ ਸਟੋਰ ’ਚ ਲੱਗੀ ਭਿਆਨਕ ਅੱਗ
  • boy from jalandhar missing in france boat overturned while going to england
    ਜਲੰਧਰ ਦਾ ਨੌਜਵਾਨ ਫਰਾਂਸ 'ਚ ਲਾਪਤਾ, ਇੰਗਲੈਂਡ ਜਾਂਦੇ ਸਮੇਂ ਪਲਟੀ ਕਿਸ਼ਤੀ, ਸਦਮੇ...
  • the battle to save burlton park reaches the high court again
    ਬਰਲਟਨ ਪਾਰਕ ਨੂੰ ਬਚਾਉਣ ਦੀ ਜੰਗ ਫਿਰ ਹਾਈਕੋਰਟ ਪੁੱਜੀ, ਅਦਾਲਤੀ ਫ਼ੈਸਲੇ ’ਤੇ...
  • shobha yatra in jalandhar today
    ਜਲੰਧਰ 'ਚ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼ੋਭਾ ਯਾਤਰਾ...
  • aap punjab appointments
    'ਆਪ' ਪੰਜਾਬ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ List
Trending
Ek Nazar
spurious liquor continues in tarn taran

ਤਰਨਤਾਰਨ 'ਚ 'ਪਹਿਲੇ ਤੋੜ ਦੀ ਲਾਲ ਪਰੀ' ਦਾ ਸਿਲਸਿਲਾ ਜਾਰੀ, ਕਿਸੇ ਵੇਲੇ ਵੀ ਹੋ...

major orders issued in amritsar shops will remain closed

ਅੰਮ੍ਰਿਤਸਰ 'ਚ 6, 7 ਤੇ 8 ਅਕਤੂਬਰ ਤੱਕ ਜਾਰੀ ਹੋਏ ਵੱਡੇ ਹੁਕਮ, ਇਹ ਦੁਕਾਨਾਂ...

boyfriend called her to his room 3 friends

ਫੋਨ ਕਰ ਕਮਰੇ 'ਚ ਬੁਲਾਈ ਟੀਚਰ Girlfriend, ਮਗਰੇ ਸੱਦ ਲਏ ਤਿੰਨ ਯਾਰ ਤੇ ਫਿਰ...

dharma s murder case exposed

ਧਰਮਾ ਦੇ ਕਤਲ ਮਾਮਲੇ ਦਾ ਪਰਦਾਫਾਸ਼, ਆਸਟ੍ਰੇਲੀਆ ਬੈਠੇ ਗੈਂਗਸਟਰ ਦੇ ਇਸ਼ਾਰਿਆਂ ’ਤੇ...

human skeleton found during excavation of 50 year old house

50 ਸਾਲ ਪੁਰਾਣੇ ਘਰ ਦੀ ਖੁਦਾਈ ਦੌਰਾਨ ਮਿਲਿਆ ਮਨੁੱਖੀ ਕੰਕਾਲ, ਇਲਾਕੇ 'ਚ ਫੈਲੀ...

gym  exercise  home  health

ਜਿਮ ਨਹੀਂ ਜਾ ਸਕਦੇ ਤਾਂ ਘਰ 'ਚ ਹੀ ਕਰ ਸਕਦੇ ਹੋ ਇਹ ਵਰਕਆਊਟ, ਜੁਆਇੰਟ ਹੋਣਗੇ...

nit student commits suicide in jalandhar

ਜਲੰਧਰ 'ਚ NIT ਵਿਦਿਆਰਥੀ ਨੂੰ ਹੋਸਟਲ ਦੇ ਕਮਰੇ 'ਚ ਇਸ ਹਾਲ 'ਚ ਵੇਖ ਸਹਿਮੇ ਲੋਕ,...

i love mohammad controversy bjp leaders protest

ਜਲੰਧਰ 'ਚ ਵਧਿਆ ਧਾਰਮਿਕ ਵਿਵਾਦ, ਮਸ਼ਹੂਰ ਚੌਕ 'ਚ ਹਿੰਦੂ ਜਥੇਬੰਦੀਆਂ ਨੇ ਲਗਾਇਆ...

a matter of concern for security agencies

ਚਿੱਟੇ ਤੋਂ ਬਾਅਦ ਹੁਣ ਅੰਮ੍ਰਿਤਸਰ ’ਚ ਗਾਂਜੇ ਦੀ ਐਂਟਰੀ, ਸੁਰੱਖਿਆ ਏਜੰਸੀਆਂ ਲਈ...

ruckus in jalandhar s ppr market on dussehra festival

ਜਲੰਧਰ ਦੀ PPR ਮਾਰਕਿਟ 'ਚ ਹੰਗਾਮਾ, ਮੁੰਡੇ ਦੀ ਲਾਹ ਦਿੱਤੀ 'ਪੱਗ', ਵੀਡੀਓ ਵਾਇਰਲ

karva chauth 2025  husband  face  sieve  women

Karva Chauth 2025: ਜਾਣੋ ਛਾਣਨੀ 'ਚ ਕਿਉਂ ਦੇਖਿਆ ਜਾਂਦੈ ਪਤੀ ਦਾ ਚਿਹਰਾ?

dussehra festival celebrated at 20 places in jalandhar ravana s neck broken

ਪੰਜਾਬ 'ਚ ਚੱਲੀਆਂ ਤੇਜ਼ ਹਵਾਵਾਂ! ਰਾਵਣ, ਕੁੰਭਕਰਨ ਤੇ ਮੇਘਨਾਥ ਦੀ ਟੁੱਟੀ ਧੌਣ

woman charges 27 lakh rupees for naming child

OMG! ਜਵਾਕ ਦਾ ਨਾਂ ਰੱਖਣ ਲਈ 27 ਲੱਖ ਰੁਪਏ ਫੀਸ, ਫਿਰ ਵੀ ਦੌੜੇ ਆਉਂਦੇ ਨੇ ਲੋਕ

wedding night bride

'ਅੱਜ ਰਾਤ ਮੈਨੂੰ...', ਸੁਹਾਗਰਾਤ 'ਤੇ ਲਾੜੀ ਨੇ ਦੱਸੀ ਅਜਿਹੀ ਰਸਮ ਕੇ ਸਾਰੀ...

12 poisonous snakes found near college in jalandhar

ਜਲੰਧਰ ਦੇ ਇਸ ਮਸ਼ਹੂਰ ਕਾਲਜ ਨੇੜਿਓਂ ਨਿਕਲੇ 12 ਜ਼ਹਿਰੀਲੇ ਸੱਪ, ਵੇਖ ਉੱਡੇ ਲੋਕਾਂ...

nicole kidman and keith urban separate after 19 years

ਮਨੋਰੰਜਨ ਜਗਤ ਤੋਂ ਵੱਡੀ ਖ਼ਬਰ ; ਵਿਆਹ ਦੇ 19 ਸਾਲ ਮਗਰੋਂ ਵੱਖ ਹੋਣ ਜਾ ਰਹੀ ਇਹ...

29 people have permanent firecracker licenses

ਅੰਮ੍ਰਿਤਸਰ 'ਚ ਫਿਰ ਤੋਂ ‘ਬਲੈਕ’ ਹੋਣਗੇ ਪਟਾਕਿਆਂ ਦੇ ਖੋਖੇ! 1 ਅਕਤੂਬਰ ਨੂੰ...

big action railway department 62 passengers fined rs 32 thousand

Punjab: ਰੇਲਵੇ ਵਿਭਾਗ ਦੀ ਵੱਡੀ ਕਾਰਵਾਈ! 62 ਯਾਤਰੀਆਂ ਨੂੰ ਲੱਗਾ 32 ਹਜ਼ਾਰ ਰੁਪਏ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • boy  nose  teeth  doctor
      ਮੁੰਡੇ ਦੇ ਨੱਕ 'ਚ ਉਗ ਗਿਆ ਦੰਦ! ਡਾਕਟਰ ਵੀ ਰਹਿ ਗਏ ਹੱਕੇ-ਬੱਕੇ
    • charge sheet filed against the person working for lawrence gang
      NIA ਦੀ ਵੱਡੀ ਕਾਰਵਾਈ ! ਲਾਰੈਂਸ ਗਿਰੋਹ ਲਈ ਕੰਮ ਕਰਨ ਵਾਲੇ ਵਿਰੁੱਧ ਚਾਰਜਸ਼ੀਟ ਦਾਇਰ
    • pm setu rs 60 000 crore plan for upgradation of industrial training institutes
      PM-Setu : ਉਦਯੋਗਿਕ ਸਿਖਲਾਈ ਸੰਸਥਾਨਾਂ ਦੀ ਅਪਗ੍ਰੇਡੇਸ਼ਨ ਲਈ 60,000 ਕਰੋੜ ਰੁਪਏ...
    • bihar election date announcement
      ਵਿਧਾਨ ਸਭਾ ਚੋਣਾਂ ਦਾ ਹੋਇਆ ਐਲਾਨ: 2 ਗੇੜ 'ਚ 6 ਅਤੇ 11 ਨਵੰਬਰ ਨੂੰ ਪੈਣਗੀਆਂ...
    • warning of a major fall in gold prices prices may fall by up to 40
      ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ...
    • cough syrup case  jeetu patwari reaches chhindwara
      ਕਫ ਸਿਰਪ ਦਾ ਮਾਮਲਾ: ਜੀਤੂ ਪਟਵਾਰੀ ਛਿੰਦਵਾੜਾ ਪਹੁੰਚੇ, ਸਿਹਤ ਮੰਤਰੀ ਤੋਂ ਅਸਤੀਫ਼ਾ...
    • 25 cr lottery
      ਰਾਤੋ-ਰਾਤ ਕਰੋੜਾਂਪਤੀ ਬਣਿਆ ਸ਼ਖਸ, ਕਿਸਮਤ ਨੇ ਮਾਰੀ ਅਜਿਹੀ ਪਲਟੀ ਕਿ ਖ਼ੁਦ ਨੂੰ ਨਾ...
    • us  india  foreign minister  jaishankar
      ਅਮਰੀਕਾ ਨਾਲ ਤਣਾਅ ਵਿਚਾਲੇ ਜੈਸ਼ੰਕਰ ਨੇ ਦਿੱਤਾ ਵੱਡਾ ਬਿਆਨ
    • bihar election aap released candidates first list
      ਵੱਡੀ ਖ਼ਬਰ : ਬਿਹਾਰ ਚੋਣਾਂ ਦੇ ਐਲਾਨ ਤੋਂ ਪਹਿਲਾਂ 'ਆਪ' ਨੇ ਜਾਰੀ ਕੀਤੀ...
    • bihar elections cm nitish kumar
      ਬਿਹਾਰ ਚੋਣਾਂ ਦੇ ਐਲਾਨ ਤੋਂ ਪਹਿਲਾਂ CM ਵਲੋਂ ਪਟਨਾ ਮੈਟਰੋ ਦੇ 3.45 ਕਿਲੋਮੀਟਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +