ਬੈਂਗਲੁਰੂ, (ਭਾਸ਼ਾ)– ਬੈਂਗਲੁਰੂ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ’ਚ 14 ਵਿਦੇਸ਼ੀ ਨਾਗਰਿਕਾਂ ਸਮੇਤ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ ਲੱਗਭਗ 7.7 ਕਰੋੜ ਰੁਪਏ ਦੀ ਕੀਮਤ ਦੇ ਨਸ਼ੇ ਵਾਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਪੁਲਸ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਬੈਂਗਲੁਰੂ ਪੁਲਸ ਦੀ ਕੇਂਦਰੀ ਕ੍ਰਾਈਮ ਬ੍ਰਾਂਚ ਦੀ ਐਂਟੀ-ਨਾਰਕੋਟਿਕਸ ਬ੍ਰਾਂਚ ਨੇ ਕੀਤੀਆਂ ਹਨ।
ਕਸ਼ਮੀਰ ’ਚ ਛਾਪੇਮਾਰੀ ਦੌਰਾਨ ਸੀ. ਆਈ. ਕੇ. ਦੀ ਹਿਰਾਸਤ ਵਿਚ ਡਾਕਟਰ ਅਤੇ ਉਸਦੀ ਪਤਨੀ
NEXT STORY