Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUN 30, 2026

    3:19:07 PM

  • punjab shoking incident

    ਪੰਜਾਬ 'ਚ ਵੱਡੀ ਵਾਰਦਾਤ! ਕੁੜੀ ਦੇ ਕਤਲ ਮਗਰੋਂ...

  • getting a passport made will become more expensive from tomorrow

    ਭਲਕੇ ਤੋਂ ਪਾਸਪੋਰਟ ਬਣਵਾਉਣਾ ਹੋ ਜਾਵੇਗਾ ਮਹਿੰਗਾ,...

  • devotees from pakistan return to india through attari border

    ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ...

  • the time of the first t20i match of ind vs eng has been changed

    ਬਦਲ ਗਿਆ IND vs ENG ਦੇ ਪਹਿਲੇ T20I ਮੁਕਾਬਲੇ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਏਸ਼ੀਆ ’ਚ ਇਕ ਸੀਤ ਜੰਗ ਸ਼ੁਰੂ ਹੋ ਗਈ

NATIONAL News Punjabi(ਦੇਸ਼)

ਏਸ਼ੀਆ ’ਚ ਇਕ ਸੀਤ ਜੰਗ ਸ਼ੁਰੂ ਹੋ ਗਈ

  • Updated: 10 Oct, 2021 01:03 PM
National
asia  the war  the australian navy
  • Share
    • Facebook
    • Tumblr
    • Linkedin
    • Twitter
  • Comment

ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਨੇ ‘ਆਕੁਸ’ ਨਾਂ ਦੇ ਇਕ ਤੀਹਰੇ ਸਮਝੌਤੇ ਦਾ ਐਲਾਨ ਕੀਤਾ। ਇਸ ਦੇ ਮਕਸਦਾਂ ’ਚ 2031-2040 ਦੇ ਦਰਮਿਆਨ ਆਸਟ੍ਰੇਲੀਆਈ ਸਮੁੰਦਰੀ ਫੌਜ ਨੂੰ ਰਵਾਇਤੀ ਹਥਿਆਰਾਂ ਦੇ ਨਾਲ-ਨਾਲ ਪ੍ਰਮਾਣੂ ਸ਼ਕਤੀ ਸੰਪੰਨ ਪਣਡੁੱਬੀਆਂ ਨਾਲ ਲੈਸ ਕਰਨਾ ਸ਼ਾਮਲ ਹੈ। ਇਸ ਦਾ ਸਪੱਸ਼ਟ ਮਕਸਦ ਬਹੁਤ ਹੀ ਜ਼ਿਆਦਾ ਜੰਗਗ੍ਰਸਤ ਚੀਨ ਨੂੰ ਕਾਬੂ ’ਚ ਕਰਨਾ ਹੈ।ਹਾਲਾਂਕਿ ਸਾਰੇ ਗਲਤ ਕਾਰਨਾਂ ਨਾਲ ਇਸ ਨੇ ਫਰਾਂਸ ਨੂੰ ਅੱਗ ਬਬੂਲਾ ਕਰ ਦਿੱਤਾ ਹੈ। ਇਸ ਦੇ ਨਤੀਜੇ ਵਜੋਂ ਫਰਾਂਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ, ਆਸਟ੍ਰੇਲੀਆ ਨੂੰ ਡੀਜ਼ਲ, ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦੀ ਸਪਲਾਈ ਦਾ 56 ਅਰਬ ਯੂਰੋ ਦਾ ਸੌਦਾ ਰੱਦ ਹੋ ਗਿਆ ਹੈ।ਫਰਾਂਸੀਸੀ ਕੰਪਨੀਆਂ ਨੂੰ ਉਤਪਾਦਨ ਦਾ ਇਕ ਛੋਟਾ ਜਿਹਾ ਹਿੱਸਾ ਹਾਸਲ ਹੋਵੇਗਾ ਕਿਉਂਕਿ ਹੁਣ ਰੱਦ ਹੋਈ ਫ੍ਰੈਂਕੋਂ-ਆਸਟ੍ਰੇਲੀਅਨ ਪਣਡੁੱਬੀ ਯੋਜਨਾ ਮੁੱਖ ਤੌਰ ’ਤੇ ਆਸਟ੍ਰੇਲੀਆ ’ਚ ਅੱਗੇ ਵਧੇਗੀ ਅਤੇ ਉਹ ਵੀ ਸਥਾਨਕ ਸਹਿਯੋਗੀਆਂ ਦੇ ਨਾਲ, ਜਿਵੇਂ ਕਿ ਲਾਕਹੀਡ ਮਾਰਟਿਨ ਆਸਟ੍ਰੇਲੀਆ। ਇਸ ਸਾਰੇ ਕਾਂਡ ਦਾ ਫਰਾਂਸ ਦੀਆਂ ਆਰਥਿਕ ਰੁਕਾਵਟਾਂ ਦੇ ਇਲਾਵਾ ਇਸ ਦੇ ਖੇਤਰ ’ਚ ਅਕਸ ’ਤੇ ਬਹੁਤ ਬੁਰਾ ਅਸਰ ਪਵੇਗਾ।

ਮਹੱਤਵਪੂਰਨ ਸਵਾਲ ਇਹ ਹੈ ਕਿ ਅਮਰੀਕਾ ਨੇ ਕਿਉਂ ਆਪਣੇ ਨਾਟੋ ਸਹਿਯੋਗੀ ਫਰਾਂਸ ਨੂੰ ਇਸ ਤਰ੍ਹਾਂ ਨਾਲ ਅਲੱਗ-ਥਲੱਗ ਕਰ ਦਿੱਤਾ? ਹੋਰ ਵੀ ਮਹੱਤਵਪੂਰਨ ਇਹ ਕਿ ਇਸ ’ਚ ਆਸਟ੍ਰੇਲੀਆ ਦੀ ਕੀ ਭੂਮਿਕਾ ਰਹੀ ਹੈ? ਇਕ ਅੰਦਾਜ਼ੇ ਅਨੁਸਾਰ ਫਰਾਂਸ ਵੱਲੋਂ 2016 ’ਚ ਕਰਾਰ ਪ੍ਰਾਪਤ ਕਰਨ ਦੇ ਬਾਅਦ ਤੋਂ ਯੋਜਨਾ ’ਤੇ 2.4 ਅਰਬ ਆਸਟ੍ਰੇਲੀਅਨ ਡਾਲਰ (1.8 ਅਰਬ ਅਮਰੀਕੀ ਡਾਲਰ) ਖਰਚ ਕੀਤੇ ਹਨ। ਇਸ ਕਾਰਵਾਈ ਦੀਆਂ ਹਿੰਦ-ਪ੍ਰਸ਼ਾਂਤ ਅਤੇ ਨਾਟੋ ਦੋਵਾਂ ’ਤੇ ਕੀ ਰੁਕਾਵਟਾਂ ਹੋਣਗੀਆਂ? ਪਹਿਲਾ ਇਹ ਕਿ ਇਸ ਕਾਰਵਾਈ ’ਚ ਭੂ-ਰਣਨੀਤੀ ਨੂੰ ਲੈ ਕੇ ਹੱਠਪੁਣੇ ਦੇ ਲਈ ਕੋਈ ਥਾਂ ਨਹੀਂ ਹੈ। ਬਾਈਡੇਨ ਪ੍ਰਸ਼ਾਸਨ ਨੇ ਅਫਗਾਨਿਸਤਾਨ ਤੋਂ ਵਾਪਸੀ ਕਰ ਕੇ ਇਕ ਸੰਦੇਸ਼ ਦਿੱਤਾ ਹੈ ਕਿ ਉਹ ਸਿਰਫ ਆਪਣੀ ਪਹਿਲੀ ਟਰੰਪ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਦਾ ਹੀ ਮੁਲਾਂਕਣ ਕਰ ਰਹੀ ਹੈ ਜਦਕਿ ਵਾਪਸੀ ਸਮਝੌਤੇ ਦੀਆਂ ਸ਼ਰਤਾਂ ’ਤੇ ਦੋਹਾ ’ਚ ਚਰਚਾ ਕੀਤੀ ਗਈ ਪਰ ਮੇਜ਼ ’ਤੇ ਬਦਲ ਸੰਭਵ ਤੌਰ ’ਤੇ ਕਿਤੇ ਵੱਧ ਖਰਾਬ ਸਨ।
ਹਾਲਾਂਕਿ ਨਵੇਂ ਹਿੰਦ ਪ੍ਰਸ਼ਾਂਤ ਰੱਖਿਆ ਸਮਝੌਤੇ ’ਤੇ ਗੱਲਬਾਤ ਕਰਦੇ ਹੋਏ ਬਾਈਡੇਨ ਪ੍ਰਸ਼ਾਸਨ ਇਕ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਜਿੱਥੇ ਟਰੰਪ ਸਿਰਫ ਬੋਲਦੇ ਅਤੇ ਗੁੱਸੇ ਦਾ ਪ੍ਰਦਰਸ਼ਨ ਕਰ ਰਹੇ ਸਨ, ਉਨ੍ਹਾਂ ਦਾ ਕੰਮ ਇਕੋ ਇਕ ਸਭ ਤੋਂ ਵੱਡੀ ਰਾਸ਼ਟਰੀ ਸੁਰੱਖਿਆ ਚੁਣੌਤੀ, ਭਾਵ ਚੀਨ ਦੇ ਵਿਰੁੱਧ ਕਾਰਵਾਈ ਸ਼ੁਰੂ ਕਰਨਾ ਹੈ।

ਆਸਟ੍ਰੇਲੀਆ ਕਈ ਕਾਰਨਾਂ ਨਾਲ ਇਸ ਕੋਸ਼ਿਸ਼ ’ਚ ਇਕ ਸੁਭਾਵਿਕ ਭਾਈਵਾਲ ਸੀ ਜਿਵੇਂ ਕਿ ਉਹ ਇਕ ਐਂਗਲੋ-ਸੈਕਸਨ ਦੇਸ਼ ਹੈ-ਇੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ, ਇਹ ਫਾਈਵ-ਆਈਜ਼ ਸਮਝੌਤੇ ਦਾ ਇਕ ਹਿੱਸਾ ਹੈ, ਇਸ ਦਾ ਬ੍ਰਿਟੇਨ ਦੇ ਨਾਲ ਇਕ ਪ੍ਰਮੁੱਖ ਸਬੰਧ ਹੈ ਜਿਸ ਦੇ ਨਾਲ ਅਮਰੀਕਾ ਦਾ ‘ਵਿਸ਼ੇਸ਼ ਸਬੰਧ’ ਹੈ, ਇਹ ਆਕਾਰ ’ਚ ਇਕ ਮਹਾਦੀਪ ਹੈ ਅਤੇ ਇਸ ਤੋਂ ਵੀ ਵਧ ਕੇ ਅਮਰੀਕਾ ਦੇ ਮੁਕਾਬਲੇ ਚੀਨ ਦੇ ਨਾਲ ਇਸ ਦੀ ਉਚਿਤ ਨਜ਼ਦੀਕੀ ਹੈ ਕਿਉਂਕਿ ਇਹ ਪ੍ਰਸ਼ਾਂਤ ਮਹਾਸਾਗਰ ’ਚ ਹੈ।ਅਤੀਤ ’ਚ ਵੀ ਇਸ ਵਿਹਾਰ ਲਈ ਇਕ ਆਦਰਸ਼ ਹੈ, ਘੱਟੋ-ਘੱਟ ਅਮਰੀਕੀ ਨਜ਼ਰੀਏ ਤੋਂ। ਸਾਢੇ 7 ਦਹਾਕੇ ਪਹਿਲਾਂ, ਜਦੋਂ ਦੂਸਰੀ ਵਿਸ਼ਵ ਜੰਗ ਖਤਮ ਹੋਈ ਅਤੇ ਅਮਰੀਕਾ ਲਈ ਅਖੰਡਿਤ ਸੋਵੀਅਤ ਸੰਘ ਇਕ ਖਤਰਾ ਸੀ, ਇਸ ਨੇ ਇਸ ਤਰ੍ਹਾਂ ਬ੍ਰਿਟੇਨ ਨੂੰ ਵੀ ਪ੍ਰਮਾਣੂ ਹਥਿਆਰਾਂ ਅਤੇ ਹੋਰ ਜੰਗੀ ਸਾਮਾਨ ਦੀ ਪੇਸ਼ਕਸ਼ ਕੀਤੀ ਸੀ ਜਿਸ ਨਾਲ ਉਹ ਇਕ ਵਿਸ਼ੇਸ਼ ਸਬੰਧ ਬਣਿਆ ਜਿਸ ਦੇ ਆਲੇ-ਦੁਆਲੇ ਬਾਅਦ ’ਚ ਨਾਟੋ ਦਾ ਨਿਰਮਾਣ ਹੋਇਆ। ਆਖਿਰਕਾਰ ਜੇਕਰ ਤੁਸੀਂ ਸੋਵੀਅਤ ਸੰਘ ਨਾਲ ਲੜਨਾ ਹੈ ਤਾਂ ਉਹ ਵੀ ਯੂਰਪ ’ਚ ਤਾਂ ਤੁਹਾਨੂੰ ਮਿੱਤਰਾਂ ਅਤੇ ਸਹਿਯੋਗੀਆਂ ਦੀ ਲੋੜ ਹੋਵੇਗੀ ਜਿਨ੍ਹਾਂ ਨੂੰ ਤੁਸੀਂ ਉਨ੍ਹਾਂ ਦੀ ਜ਼ਮੀਨ ’ਤੇ ਉਤਸ਼ਾਹਿਤ ਕਰ ਸਕਦੇ ਹੋ। 70 ਸਾਲ ਬਾਅਦ ਜਦੋਂ ਅਮਰੀਕਾ ਹੁਣ ਚੀਨ ਨੂੰ ਆਪਣੇ ਮੁੱਖ ਵਿਰੋਧੀ ਦੇ ਤੌਰ ’ਤੇ ਦੇਖਦਾ ਹੈ, ਇਸ ਨੇ ਹਿੰਦ ਪ੍ਰਸ਼ਾਂਤ ਖੇਤਰ ’ਚ ਉਹੋ ਜਿਹੀ ਹੀ ਯੂਰਪੀਅਨ ਪ੍ਰਤੀਕਿਰਿਆ ਕੀਤੀ ਹੈ।ਕਿਉਂਕਿ ਵਿਚਾਰਕ ਅਤੇ ਫੌਜੀ ਚੁਣੌਤੀ ਦੇ ਤੌਰ ’ਤੇ ਅਖੰਡਿਤ ਸੋਵੀਅਤ ਸੰਘ ਦਾ ਤਿੰਨ ਦਹਾਕੇ ਪਹਿਲਾਂ ਅੰਤ ਹੋ ਗਿਆ ਸੀ ਅਤੇ ਅਮਰੀਕਾ ਲਈ ਹੁਣ ਨਾਟੋ ਪਹਿਲ ਨਹੀਂ ਰਿਹਾ। ਬੇਸ਼ੱਕ ਸੋਵੀਅਤ ਸੰਘ ਦੇ ਪ੍ਰਮੁੱਖ ਉੱਤਰਾਧਿਕਾਰੀ ਰੂਸ ਨੇ ਫਿਰ ਤੋਂ ਖੁਦ ਨੂੰ ਮਜ਼ਬੂਤ ਕਰ ਲਿਆ ਹੈ ਪਰ ਅਜੇ ਵੀ ਉਹ ਆਪਣੇ ਉਨ੍ਹਾਂ ਪਹਿਲਾਂ ਵਰਗੇ ਦਿਨਾਂ ਤੋਂ ਬਹੁਤ ਦੂਰ ਹੈ।

ਇਸ ਤੀਹਰੇ ਗਠਜੋੜ ਦੇ ਏਸ਼ੀਆ ਪ੍ਰਸ਼ਾਂਤ ਦੀ ਸ਼ਾਂਤੀ ਅਤੇ ਸੁਰੱਖਿਆ ’ਤੇ ਕੀ ਅਸਰ ਹੋਣਗੇ ਅਤੇ ਇਹ ਦੇਖਦੇ ਹੋਏ ਕਿ ਇਕ ਏਸ਼ੀਅਨ ਨਾਟੋ ਸਿੱਧਾ ਉਸ ਦੇ ਚਿਹਰੇ ’ਤੇ ਘੂਰ ਰਿਹਾ ਹੈ, ਉਸ ਦੀ ਕੀ ਪ੍ਰਤੀਕਿਰਿਆ ਹੋਵੇਗੀ? 20 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ਅਤੇ ਇਸ ਦੇ ਸਹਿਯੋਗੀ ਚੀਨ ਨੂੰ ਘੇਰਨ ਲਈ ਇਕ ਏਸ਼ੀਅਨ ਨਾਟੋ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਦੀਆਂ ਜੰਗੀ ਭਾਵਨਾਵਾਂ ਨੂੰ ਦੇਖਦੇ ਹੋਏ, ਖਾਸ ਕਰ ਕੇ ਕੋਵਿਡ-19 ਦੇ ਦੌਰਾਨ ਦੱਖਣੀ ਚੀਨ ਸਾਗਰ, ਹਾਂਗਕਾਂਗ, ਪੂਰਬੀ ਲੱਦਾਖ ਅਤੇ ਤਾਈਵਾਨ ਦੇ ਹਵਾਈ ਖੇਤਰ ’ਚ ਉਸ ਦੀ ਵਾਰ-ਵਾਰ ਘੁਸਪੈਠ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਅਮਰੀਕਾ ਨੇ ਹਥਿਆਰ ਚੁੱਕ ਲੈਣ ਦਾ ਫੈਸਲਾ ਕੀਤਾ ਹੈ। ਇਸ ਨੇ ‘ਆਕੁਸ’ ਰਾਹੀਂ ਏਸ਼ੀਅਨ ਨਾਟੋ ਦੇ ਐਂਗਲੋ-ਸੈਕਸਨ ਬਿਲਡਿੰਗ ਬਲਾਕਸ ਖੜ੍ਹੇ ਕੀਤੇ ਹਨ ਜਿਵੇਂ ਕਿ ਇਸ ਨੇ 1949 ’ਚ ਯੂਰਪ ’ਚ ਕੀਤਾ ਸੀ। ਏਸ਼ੀਆ ’ਚ ਇਕ ਨਵੀਂ ਸੀਤ ਜੰਗ ਸ਼ੁਰੂ ਹੋ ਗਈ ਹੈ।

  • Asia
  • the war
  • the Australian navy
  • ਏਸ਼ੀਆ
  • ਜੰਗ
  • ਆਸਟ੍ਰੇਲੀਆਈ ਸਮੁੰਦਰੀ ਫੌਜ

ਦੇਸ਼ ਦੇ ਕਈ ਸੂਬਿਆਂ ਨੇ ਜਤਾਈ ‘ਬਲੈਕਆਊਟ’ ਦੀ ਚਿੰਤਾ, ਕੇਂਦਰ ਨੇ ਕਿਹਾ- ‘ਸਭ ਕੁਝ ਦਿਨਾਂ ’ਚ ਠੀਕ ਹੋ ਜਾਵੇਗਾ’

NEXT STORY

Stories You May Like

  • bloody clash between wrestlers in chhinj mela shahkot
    ਪੰਜਾਬ: ਛਿੰਝ ਮੇਲਾ ਬਣਿਆ ਜੰਗ ਦਾ ਮੈਦਾਨ! ਪਹਿਲਵਾਨਾਂ 'ਚ ਖ਼ੂਨੀ ਟਕਰਾਅ, ਚੱਲੀਆਂ ਡਾਗਾਂ
  • iran us conflict
    ਮੁੜ ਛਿੜ ਗਈ ਜੰਗ ! ਵੱਜ ਉਠੇ ਸਾਇਰਨ, ਹੁਣ ਈਰਾਨ ਨੇ ਕੁਵੈਤ ਤੇ ਬਹਿਰੀਨ 'ਤੇ ਕਰ'ਤਾ ਹਮਲਾ
  • pm awaas yojna
    ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
  • bmw mini countryman c launched
    BMW MINI Countryman C ਹੋ ਗਈ ਲਾਂਚ, ਕੀਮਤ ₹47.50 ਸਿਰਫ
  • the world  s cheapest harley davidson has become more expensive
    ਮਹਿੰਗੀ ਹੋ ਗਈ ਦੁਨੀਆ ਦੀ ਸਭ ਤੋਂ ਸਸਤੀ Harley-Davidson !
  • china prepares for war
    ਇਕ ਜੰਗ ਖ਼ਤਮ, ਦੂਜੀ ਤਿਆਰ ! ਹੁਣ ਚੀਨ ਨੇ ਖਿੱਚੀ ਤਿਆਰੀ, ਭੇਜ'ਤੇ ਜੰਗੀ ਜਹਾਜ਼
  • gold prices will increase drastically  40  increase predicted
    ਸੋਨੇ ਦੀਆਂ ਕੀਮਤਾਂ 'ਚ ਹੋਵੇਗਾ ਭਾਰੀ ਵਾਧਾ! ਛੇ ਮਹੀਨਿਆਂ 'ਚ 40% ਵਾਧੇ ਦੀ ਹੋ ਗਈ ਭਵਿੱਖਬਾਣੀ
  • bank of india  bank  locker  gold missing
    ਬੈਂਕ ਦੇ ਲਾਕਰ 'ਚ ਰੱਖਿਆ ਸੋਨਾ ਹੋ ਗਿਆ 'ਗ਼ਾਇਬ', BOI ਦੇ 3 ਮੁਲਾਜ਼ਮਾਂ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ
  • fake vigilance inspector arrested
    ਜਲੰਧਰ 'ਚੋਂ ਵਿਜੀਲੈਂਸ ਦਾ ਫਰਜ਼ੀ ਇੰਸਪੈਕਟਰ ਗ੍ਰਿਫ਼ਤਾਰ! ਕਾਰਾ ਜਾਣ ਰਹਿ ਜਾਓਗੇ...
  • yellow alert in punjab
    ਪੰਜਾਬ 'ਚ ਪਵੇਗਾ ਭਾਰੀ ਮੀਂਹ, 3 ਦਿਨ ਹਨੇਰੀ-ਮੀਂਹ ਨੂੰ ਲੈ ਕੇ ‘ਯੈਲੋ ਅਲਰਟ’
  • jalandhar  terrible collision between innova and skoda
    ਜਲੰਧਰ: ਇਨੋਵਾ ਅਤੇ ਸਕੋਡਾ ਵਿਚਾਲੇ ਭਿਆਨਕ ਟੱਕਰ, ਦੋ ਲੋਕ ਗੰਭੀਰ ਜ਼ਖ਼ਮੀ
  • punjab bjp leaders
    ਪੰਜਾਬ ਭਾਜਪਾ ਆਗੂਆਂ ਨੇ ਉਪ-ਰਾਸ਼ਟਰਪਤੀ ਤੇ ਕੇਂਦਰੀ ਮੰਤਰੀ ਨਾਲ ਕੀਤੀ ਮੁਲਾਕਾਤ
  • jalandhar boy heat wave
    ਜਲੰਧਰ 'ਚ ਗਰਮੀ ਦਾ ਕਹਿਰ! ਨੌਜਵਾਨ ਦੀ ਗਈ ਜਾਨ
  • mportant news for vehicle owners of punjab
    ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP...
  • delays in trains become a problem
    ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਸ਼ਾਨ-ਏ-ਪੰਜਾਬ ਸਾਢੇ 4, ਵੰਦੇ ਭਾਰਤ 4 ਘੰਟੇ...
  • farmer dies tragically due to electrocution
    Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ...
Trending
Ek Nazar
devotees from pakistan return to india through attari border

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾ ਕੇ ਪਾਕਿ ਤੋਂ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ...

youth drowns while bathing in khunda canal

ਮੰਦਭਾਗੀ ਖਬਰ: ਖੁੰਡਾ ਨਹਿਰ ’ਚ ਨਹਾਉਂਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ

mumbai police bust racket two actors rescued

ਮਸ਼ਹੂਰ ਹੀਰੋਇਨਾਂ ਤੋਂ ਕਰਵਾਇਆ ਜਾ ਰਿਹਾ ਸੀ 'ਗੰਦਾ ਕੰਮ' ! ਮੁੰਬਈ ਪੁਲਸ ਨੇ ਰੇਡ...

akansha chamola reveals reason behind her divorce

ਗੌਰਵ ਖੰਨਾ ਤੋਂ ਇਸ ਲਈ ਤਲਾਕ ਲੈ ਰਹੀ ਅਕਾਂਕਸ਼ਾ ਚਮੋਲਾ, ਕੀਤਾ ਵੱਡਾ ਖੁਲਾਸਾ

strawberry moon to be seen in the sky today

ਅੱਜ ਅਸਮਾਨ 'ਚ ਦਿਸੇਗਾ 'Strawberry Moon'!

president pezeshkian claim

ਈਰਾਨ ਨੂੰ ਕਤਰ ਦੇਵੇਗਾ 6 ਅਰਬ ਡਾਲਰ ; ਰਾਸ਼ਟਰਪਤੀ ਪੇਜ਼ੇਸ਼ਕੀਅਨ ਦਾ ਦਾਅਵਾ

father  death  son  home  family

ਪਿਤਾ ਦੀ ਲਾਸ਼ ਦੇਖਦੇ ਹੀ ਬੇਹੋਸ਼ ਹੋ ਕੇ ਡਿੱਗਿਆ ਪੁੱਤ, ਇਕ ਹੀ ਘਰ 'ਚੋਂ ਨਿਕਲੀਆਂ...

illegal nationals

ਕਾਲ ਕੋਠਰੀ 'ਚ ਭੇਜੇ ਜਾਣਗੇ ਗੈਰ ਕਾਨੂੰਨੀ ਨਾਗਰਿਕ, ਪਾਕਿਸਤਾਨ ਸਰਕਾਰ ਨੇ ਜਾਰੀ...

supreme court  ram temple  petition  hearing  ayodhya

ਮੁੜ ਭਖ਼ਿਆ ਰਾਮ ਮੰਦਰ ਚੜ੍ਹਾਵੇ ਦਾ ਵਿਵਾਦ ! ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ...

pregnant woman  child  dna  husband  mother in law

ਪਤਨੀ ਦੀ ਕੁੱਖ 'ਚ ਪਲ ਰਹੀ 'ਜਾਨ' ਦਾ DNA ਟੈਸਟ ਕਰਵਾਉਣਾ ਚਾਹੁੰਦਾ ਸੀ ਪਤੀ,...

parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • woman commits suicide by jumping from 18th floor
      ਮਾਨਸਿਕ ਤਣਾਅ ਕਾਰਨ ਔਰਤ ਨੇ ਚੁੱਕਿਆ ਖੌਫਨਾਕ ਕਦਮ, 18ਵੀਂ ਮੰਜ਼ਿਲ ਤੋਂ ਮਾਰ 'ਤੀ...
    • narendra modi  secretary  meeting  government  india
      PM ਮੋਦੀ ਨੇ ਅੱਜ ਸੱਦ ਲਈ ਸਕੱਤਰਾਂ ਦੀ ਬੈਠਕ ! ਹੋ ਸਕਦੈ ਕੋਈ ਵੱਡਾ ਐਲਾਨ
    • congress  defence minister  lok sabha  privilege violation  notice
      ਕਾਂਗਰਸ ਨੇ ਰੱਖਿਆ ਮੰਤਰੀ ਖ਼ਿਲਾਫ਼ ਲੋਕ ਸਭਾ 'ਚ ਵਿਸ਼ੇਸ਼ ਅਧਿਕਾਰ ਹਨਨ ਦਾ ਦਿੱਤਾ...
    • pm modi concludes seychelles visit
      ਸੇਸ਼ੇਲਜ਼ 'ਚ PM ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ ! ਗਣੇਸ਼...
    • pm modi concludes seychelles visit
      ਸੇਸ਼ੇਲਜ਼ 'ਚ PM ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ ! ਗਣੇਸ਼...
    • child borewell rescue
      220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ
    • clerk incident
      ਕਾਲਜ ਦੇ ਕਲਰਕ ਦਾ ਐਤਵਾਰ ਨੂੰ ਸੱਦ ਕੇ ਕਰ'ਤਾ ਕਤਲ ! ਲਾਸ਼ ਟਿਕਾਣੇ ਲਾਉਣ ਗਿਆ...
    • drug smuggler arrested  anantnag  heroin seized
      ਅਨੰਤਨਾਗ 'ਚ ਨਸ਼ੀਲੇ ਪਦਾਰਥ ਤਸਕਰ ਗ੍ਰਿਫ਼ਤਾਰ, 2.6 ਕਿਲੋ ਹੈਰੋਇਨ ਬਰਾਮਦ
    • trump visit to india
      ਜਲਦ ਭਾਰਤ ਆਉਣਗੇ ਡੋਨਾਲਡ ਟਰੰਪ! PM ਮੋਦੀ ਦੇ ਸੱਦੇ 'ਤੇ ਫੇਰੀ ਦੀਆਂ ਤਿਆਰੀਆਂ ਤੇਜ਼
    • citizenship proof
      ਜੇ ਪਾਸਪੋਰਟ ਨਹੀਂ, ਤਾਂ ਕੀ ਹੈ ਨਾਗਰਿਕਤਾ ਦਾ ਸਬੂਤ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +