ਨਵੀਂ ਦਿੱਲੀ—ਬ੍ਰਾਡਕਾਸਟ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (BECIL) ਨੇ ਸਕਿੱਲਡ ਅਤੇ ਨਾਨ-ਸਕਿੱਲਡ ਮੈਨਪਾਵਰ ਦੇ ਤਹਿਤ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-3,895
ਆਖਰੀ ਤਾਰੀਕ-18 ਨਵੰਬਰ, 2019
ਅਹੁਦਿਆਂ ਦਾ ਵੇਰਵਾ-
ਸਕਿੱਲਡ ਮੈਨਪਾਵਰ ਲਈ 1,402 ਅਹੁਦੇ
ਅਣ-ਸਕਿੱਲਡ ਮੈਨਪਾਵਰ ਲਈ 2,493 ਅਹੁਦੇ
ਸਿੱਖਿਆ ਯੋਗਤਾ-ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਅਣ-ਸਕਿੱਲਡ ਮੈਨਪਾਵਰ ਲਈ 8ਵੀਂ ਪਾਸ ਕੀਤੀ ਹੋਵੇ ਅਤੇ ਸਕਿੱਲਡ ਮੈਨਪਾਵਰ ਲਈ ਇਲੈਕਟ੍ਰੀਕਲ ਜਾਂ ਵਾਇਰਮੈਨ 'ਚ ਆਈ.ਟੀ.ਆਈ ਪਾਸ ਹੋਵੇ।
ਉਮਰ ਸੀਮਾ-18 ਤੋਂ 45 ਸਾਲ ਤੱਕ
ਅਪਲਾਈ ਫੀਸ-
ਜਨਰਲ/ਓ.ਬੀ.ਸੀ. ਲਈ 500 ਰੁਪਏ
ਐੱਸ.ਸੀ/ਐੱਸ.ਟੀ ਲਈ 250 ਰੁਪਏ
ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.becil.com/ ਪੜ੍ਹੋ।
ਬ੍ਰਿਕਸ ਸਮਿਟ ਲਈ ਦੋ ਦਿਨਾਂ ਬ੍ਰਾਜ਼ੀਲ ਦੌਰੇ 'ਤੇ PM ਮੋਦੀ (ਪੜ੍ਹੋ 13 ਨਵੰਬਰ ਦੀਆਂ ਖਾਸ ਖਬਰਾਂ)
NEXT STORY