ਸਾਸਾਰਾਮ— ਬਿਹਾਰ ਦੇ ਸਾਸਾਰਾਮ ਦੇ ਚੰਦਤਨ ਪਹਾੜੀ ਹੇਠਾਂ ਸਥਿਤ ਤਾਲਾਬ 'ਚ ਡੁੱਬਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ। ਬਾਰਸ਼ ਕਾਰਨ ਤਾਲਾਬ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਚਾਰੋਂ ਦੋਸਤ ਸੀ। ਤਾਲਾਬ 'ਚ ਨਹਾਉਂਦੇ ਸਮੇਂ ਇਕ ਵਿਅਕਤੀ ਡੁੱਬਣ ਲੱਗਾ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਤਿੰਨ ਹੋਰ ਵਿਅਕਤੀ ਡੁੱਬ ਗਏ। ਵੀਰਵਾਰ ਸਵੇਰੇ ਲੋਕਾਂ ਨੇ ਤਾਲਾਬ 'ਚ ਚਾਰਾਂ ਵਿਅਕਤੀਆਂ ਦੀਆਂ ਲਾਸ਼ਾਂ ਦੇਖੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ। ਚਾਰੋਂ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਪੁੱਜੇ ਅਤੇ ਹਰ ਪਾਸੇ ਹੱਲਚੱਲ ਮਚ ਗਈ। ਘਟਨਾ ਦੇ ਵਿਰੋਧ 'ਚ ਗੁੱਸੇ 'ਚ ਆਏ ਲੋਕਾਂ ਨੇ ਕੁਝ ਦੇਰ ਲਈ ਪੋਸਟ ਆਫਿਸ ਰਸਤਾ ਬੰਦ ਰੱਖਿਆ।
ਬਾਰਾਤ ਤਿਆਰ ਸੀ, ਘੋੜੀ ਨੇ ਲਾੜੇ ਸਮੇਤ ਖੂਹ 'ਚ ਮਾਰੀ ਛਾਲ
NEXT STORY