helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 16, 2025
ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ ; ਭੋਗ ਤੋਂ...
ਕਾਰ ’ਚ ਪਤਨੀ ਨੂੰ ਕਿਸੇ ਹੋਰ ਨਾਲ ਵੇਖ ਕੇ ਬੋਨੇਟ...
ਡੇਟਿੰਗ ਐਪ ਰਾਹੀਂ ਔਰਤ ਨਾਲ ਮਾਰੀ 18 ਲੱਖ ਰੁਪਏ ਦੀ...
10 ਦਿਨਾਂ 'ਚ ਲਿਆ ਬਦਲਾ, ਬੀਜਾਪੁਰ 'ਚ 12 ਨਕਸਲੀ...
ਪੰਜਾਬ
ਮਨੋਰੰਜਨ
Photos
Videos
ਕਟੜਾ : ਮਾਂ ਭਗਵਤੀ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਲਈ ਪੁਰਾਣੀ ਗੁਫਾ ਦੇ ਖੁੱਲ੍ਹਣ ਦੀ ਉਡੀਕ ਅੱਜ ਖ਼ਤਮ ਹੋ ਜਾਵੇਗੀ। ਸ਼ਰਾਈਨ ਬੋਰਡ ਵੱਲੋਂ ਕੀਤੀ ਗਈ ਪੂਜਾ ਤੋਂ ਬਾਅਦ, ਸ਼ਰਧਾਲੂ ਪੁਰਾਣੀ ਗੁਫਾ ਤੋਂ ਮਾਂ ਵੈਸ਼ਨੋ ਦੇਵੀ ਦੀਆਂ ਕੁਦਰਤੀ ਮੂਰਤੀਆਂ ਦੇ ਦਰਸ਼ਨ ਕਰਨ ਲਈ ਅੱਗੇ ਵਧ ਸਕਣਗੇ। ਮਕਰ ਸੰਕ੍ਰਾਂਤੀ ਦੇ ਮੌਕੇ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੈਸ਼ਨੋ ਦੇਵੀ ਭਵਨ ਦੀ ਤਰਜ਼ 'ਤੇ ਅਰਧਕੁੰਵਾੜੀ ਵਿਖੇ ਹਵਨ ਯੱਗ ਦੀ ਸਹੂਲਤ ਸ਼ੁਰੂ ਕਰ ਰਿਹਾ ਹੈ। ਇਸ ਵਿੱਚ ਸ਼ਰਧਾਲੂ 3100 ਰੁਪਏ ਦਾ ਭੁਗਤਾਨ ਕਰਕੇ ਆਪਣੇ ਪਰਿਵਾਰ (5 ਮੈਂਬਰਾਂ) ਨਾਲ ਮਾਂ ਭਗਵਤੀ ਦੀ ਉਸਤਤ ਗਾ ਸਕਣਗੇ।
ਇਹ ਵੀ ਪੜ੍ਹੋ - ਮਹਾਕੁੰਭ : ਮਕਰ ਸੰਕ੍ਰਾਂਤੀ 'ਤੇ 1.38 ਕਰੋੜ ਤੋਂ ਵੱਧ ਲੋਕਾਂ ਨੇ ਠੰਡੇ ਪਾਣੀ 'ਚ ਲਾਈ ਡੁਬਕੀ
ਇਸ ਸਬੰਧ 'ਚ ਸੀ.ਈ.ਓ. ਸ਼ਰਾਈਨ ਬੋਰਡ ਅੰਸ਼ੁਲ ਗਰਗ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਪੂਜਾ ਦੀ ਰਸਮ ਤੋਂ ਬਾਅਦ ਅੱਜ ਪੁਰਾਣੀ ਗੁਫਾ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ, ਸ਼ਰਧਾਲੂਆਂ ਨੂੰ ਪੁਰਾਣੀ ਗੁਫਾ ਦੇ ਦਰਸ਼ਨ ਸਿਰਫ਼ ਉਦੋਂ ਹੀ ਕਰਨ ਦੀ ਇਜਾਜ਼ਤ ਹੋਵੇਗੀ, ਜਦੋਂ ਸੈਲਾਨੀਆਂ ਦੀ ਗਿਣਤੀ 10,000 ਤੋਂ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਜ਼ਿਆਦਾ ਭੀੜ ਹੁੰਦੀ ਹੈ, ਤਾਂ ਮੌਕੇ 'ਤੇ ਮੌਜੂਦ ਟੀਮ ਸ਼ਰਧਾਲੂਆਂ ਨੂੰ ਨਵੀਂ ਗੁਫਾ ਤੋਂ ਹੀ ਦਰਸ਼ਨ ਕਰਨ ਦੀ ਇਜਾਜ਼ਤ ਦੇਵੇਗੀ।
ਇਹ ਵੀ ਪੜ੍ਹੋ - ਲੱਗ ਗਈਆਂ ਮੌਜਾਂ : ਸਕੂਲਾਂ 'ਚ 11 ਤੋਂ 16 ਜਨਵਰੀ ਤੱਕ ਛੁੱਟੀਆਂ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਲਿਆ ਵੱਡਾ ਹਾਦਸਾ, ਯਾਤਰੀ ਟਰੇਨ ਦਾ ਡੱਬਾ ਪੱਟੜੀ ਤੋਂ ਉਤਰਿਆ
Stories You May Like
ਇਨ੍ਹਾਂ ਸਿਤਾਰਿਆਂ 'ਤੇ ਹੋ ਚੁੱਕੈ ਜਾਨਲੇਵਾ ਹਮਲਾ, ਵੱਡੇ ਸਿਤਾਰਿਆਂ ਦਾ ਨਾਂ ਸ਼ਾਮਲ
ਪੰਜਾਬ 'ਚ ਸਾਰਾ ਦਿਨ ਬੱਦਲਵਾਈ, ਹੁਣ ਪਵੇਗਾ ਮੀਂਹ
ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਸਰਕਾਰੀ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਡੇਰਾ ਰਾਧਾ ਸੁਆਮੀ ਬਿਆਸ ਦੀ ਪਹਿਲਕਦਮੀ, ਸ਼ੁਰੂ ਕੀਤੀ ਵੱਡੀ ਸੇਵਾ
ਬਟਾਲਾ ਦੇ ਦੀਪਕ ਦੀ ਬਦਲੀ ਕਿਸਮਤ, 100 ਰੁਪਏ ਦੀ ਲਾਟਰੀ ਨੇ ਕੀਤਾ ਮਾਲੋ-ਮਾਲ
ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖ਼ਬਰ, ਲੋਕਾਂ ਨੂੰ...
ਤਾਜ ਮਹਿਲ ਤੋਂ ਘੱਟ ਨਹੀਂ ਸੈਫ ਦਾ ਦਿੱਲੀ ਵਾਲਾ ਲਗਜ਼ਰੀ ਹੋਮ, ਰਾਤ ਹੋਇਆ ਸੀ...
Kartik Aaryan ਹਨ ਸਿੰਗਲ! ਅਦਾਕਾਰ ਨੇ ਖੁਦ ਕੀਤਾ ਖੁਲਾਸਾ
ਗਾਇਕ ਸੰਦੀਪ ਲੋਈ ਦਾ ਨਵਾਂ ਸ਼ਬਦ ‘ਹਰਿ-ਹਰਿ ਦਾ ਸਿਮਰਨ’ ਹੋਇਆ ਰਿਲੀਜ਼
2025 ਦੇ ਸ਼ੁਰੂ 'ਚ ਪਾਕਿਸਤਾਨ 'ਚ 36 ਲੋਕਾਂ ਦੀ ਮੌਤ, 528 ਜ਼ਖਮੀ
ਸੈਂਕੜੇ ਪਤੀਆਂ ਦਾ ਪਰਦਾਫਾਸ਼ ਕਰ ਚੁੱਕੀ ਹੈ ਇਹ ਮਹਿਲਾ ਜਾਸੂਸ, ਦੱਸਿਆ ਕਿਹੜੇ ਪਤੀ...
ਚੀਨ ਨੇ ਗਾਜ਼ਾ ਜੰਗਬੰਦੀ ਦਾ ਕੀਤਾ ਸਵਾਗਤ
ਜੈਫ ਬੇਜੋਸ ਦੀ ਬਲੂ ਓਰਿਜਿਨ ਕੰਪਨੀ ਨੇ 'ਨਿਊ ਗਲੇਨ' ਦੀ ਪਹਿਲੀ ਟੈਸਟ ਉਡਾਣ ਕੀਤੀ...
ਨਿਊਜ਼ੀਲੈਂਡ ਨੇ ਇਜ਼ਰਾਈਲ-ਹਮਾਸ ਜੰਗਬੰਦੀ ਸਮਝੌਤੇ ਦਾ ਕੀਤਾ ਸਵਾਗਤ
ਰੂਸ 'ਚ ਯੂਕ੍ਰੇਨੀ ਡਰੋਨ ਨੇ ਤੇਲ ਡਿਪੂ 'ਤੇ ਕੀਤਾ ਹਮਲਾ
ਹਿਨਾ ਖ਼ਾਨ ਦੀਆਂ ਇਹ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ
ਪਿਤਾ ਸੈਫ ਨੂੰ ਮਿਲਣ ਹਸਪਤਾਲ ਪੁੱਜੇ ਸਾਰਾ- ਇਬਰਾਹਿਮ ਅਲੀ ਖ਼ਾਨ, ਦੇਖੋ ਵੀਡੀਓ
ਸੈਫ ਅਲੀ ICU 'ਚ ਸ਼ਿਫਟ, ਸਰੀਰ ਦੇ ਅੰਦਰ ਸੀ ਚਾਕੂ, ਡਾਕਟਰਾਂ ਨੇ ਦੱਸੀ ਪੂਰੀ ਅਪਡੇਟ
Subscribe Now!