ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਕਾਂਗਰਸ ਆਗੂਆਂ ਨਾਲ ਹੋਲੀ ਖੇਡੀ। ਸ਼੍ਰੀ ਸੁੱਖੂ ਨੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲ, ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ, ਕਮਲੇਸ਼ ਠਾਕੁਰ, ਨਰੇਸ਼ ਚੌਹਾਨ, ਮੇਅਰ ਸੁਰੇਂਦਰ ਚੌਹਾਨ, ਸਹਿਯੋਗੀ ਸਟਾਫ਼ ਅਤੇ ਪਿਆਰੇ ਬੱਚਿਆਂ ਨਾਲ ਹੋਲੀ ਦਾ ਉਤਸਵ ਮਨਾਇਆ।

ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਰੰਗਾਂ ਦਾ ਇਹ ਤਿਉਹਾਰ ਤੁਹਾਡੇ ਜੀਵਨ 'ਚ ਖੁਸ਼ੀਆਂ, ਸੁੱਖ-ਖੁਸ਼ਹਾਲੀ ਅਤੇ ਤਰੱਕੀ ਲੈਕੇ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨਿਲ ਵਿਜ ਨੇ ਅੰਬਾਲਾ ਤੋਂ ਚੰਡੀਗੜ੍ਹ ਤੱਕ ਮੈਟਰੋ ਟਰੇਨ ਚਲਾਉਣ ਦੀ ਕੀਤੀ ਮੰਗ
NEXT STORY