ਨਵੀਂ ਦਿੱਲੀ—ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਕਲਰਕ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-4,858
ਆਖਰੀ ਤਾਰੀਕ-8 ਜੁਲਾਈ, 2019
ਸਿੱਖਿਆ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਪਾਸ ਕੀਤੀ ਹੋਵੇ।
ਉਮਰ ਸੀਮਾ- 17 ਤੋਂ 42 ਸਾਲ ਤੱਕ
ਤਨਖਾਹ- 19,900 ਰੁਪਏ ਤੱਕ
ਅਪਲਾਈ ਫੀਸ-
ਜਨਰਲ ਵਰਗ ਲਈ 100 ਰੁਪਏ
ਰਿਜ਼ਰਵ ਕੈਟਾਗਿਰੀ ਲਈ 25 ਰੁਪਏ
ਨੌਕਰੀ ਸਥਾਨ- ਹਰਿਆਣਾ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਐਕਸਪੀਰੀਅੰਸ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.hssc.gov.in/ ਪੜ੍ਹੋ।
ਚਮਕੀ ਬੁਖਾਰ ਨਾਲ ਹੋਈਆਂ ਕਈ ਮੌਤਾ ਤੋਂ ਬਾਅਦ ਨੀਤੀਸ਼ ਸਰਕਾਰ ਦੀ ਪਹਿਲੀ ਕਾਰਵਾਈ
NEXT STORY