Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JAN 21, 2021

    9:26:14 PM

  • the latest news punjab in 5 minutes

    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

  • tractor parade in delhi on january 26  leaders

    26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪ੍ਰੇਡ ਕਰਨ ਲਈ...

  • punjab 181 new cases of corona were reported on thursday

    ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 181 ਨਵੇਂ...

  • akali workers for farmers   republic day march  badal

    ਕਿਸਾਨਾਂ ਦੇ ਗਣਤੰਤਰ ਦਿਵਸ ਮਾਰਚ ਲਈ ਅਕਾਲੀ ਵਰਕਰਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC News
  • Year Ender 2020
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਔਰਤਾਂ ਦੇ ਲਈ ਭਾਰਤ ਦੁਨੀਆ ’ਚ ਸਭ ਤੋਂ ਖਤਰਨਾਕ ਦੇਸ਼, ਪਾਕਿਸਤਾਨ ਨੰਬਰ 6 ’ਤੇ

NATIONAL News Punjabi(ਦੇਸ਼)

ਔਰਤਾਂ ਦੇ ਲਈ ਭਾਰਤ ਦੁਨੀਆ ’ਚ ਸਭ ਤੋਂ ਖਤਰਨਾਕ ਦੇਸ਼, ਪਾਕਿਸਤਾਨ ਨੰਬਰ 6 ’ਤੇ

  • Edited By Sunny Mehra,
  • Updated: 06 Dec, 2019 09:38 PM
National
india is the most dangerous country in the world for women
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਇੰਟ.)-ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ’ਚ ਭਾਰਤ ਨੰਬਰ ਵਨ ’ਤੇ ਹੈ। ਅੱਤਵਾਦ ਤੋਂ ਪ੍ਰਭਾਵਿਤ ਅਫਗਾਨਿਸਤਾਨ ਅਤੇ ਯੁੱਧ ਪੀੜਤ ਸੀਰੀਆ ਲੜੀਵਾਰ ਦੂਜੇ ਅਤੇ ਤੀਜੇ ਨੰਬਰ ’ਤੇ ਹਨ। ਇਸ ਲਿਸਟ ’ਚ ਪਾਕਿਸਤਾਨ ਨੰਬਰ 6 ’ਤੇ ਹੈ। ਜਦੋਂ ਕਿ ਅਮਰੀਕਾ 10ਵੇਂ ਨੰਬਰ ’ਤੇ ਹੈ। ਇਹ ਦਾਅਵਾ ਦਿ ਥਾਮਸਨ ਰਾਈਟਰਸ, ਫਾਉਂਡੇਸ਼ਨ ਦੇ ਸਰਵੇ ’ਚ ਕੀਤਾ ਗਿਆ ਹੈ। ਇਸ ਸਰਵੇ ’ਚ ਔਰਤਾਂ ਦੇ ਅਧਿਕਾਰਾਂ ’ਤੇ ਕੰਮ ਕਰਨ ਵਾਲੇ ਲਗਭਗ 550 ਮਾਹਿਰ ਸ਼ਾਮਲ ਹੋਏ ਸਨ। ਇਨ੍ਹਾਂ ਨੂੰ 193 ਦੇਸ਼ਾਂ ’ਚ ਔਰਤਾਂ ਲਈ ਬੱਦਤਰ ਦੇਸ਼ਾਂ ’ਚ ਟੌਪ 10 ਰੈਂਕ ਦੇਣ ਨੂੰ ਕਿਹਾ ਗਿਆ ਸੀ।
ਭਾਰਤ : ਸੈਕਸ ਸਬੰਧੀ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਰੋਜ਼ਾਨਾ 100 ਤੋਂ ਵੀ ਵੱਧ ਸੈਕਸ ਸ਼ੋਸਣ ਦੇ ਕੇਸ ਦਰਜ ਹੁੰਦੇ ਹਨ। ਇਸ ਤੋਂ ਇਲਾਵਾ ਸਭਿਆਚਾਰਕ ਅਤੇ ਰਿਵਾਇਤੀ ਪ੍ਰਥਾਵਾਂ ਅਤੇ ਔਰਤਾਂ ਦੀ ਵਧਦੀ ਸਮੱਗਲਿੰਗ।

ਅਫਗਾਨਿਸਤਾਨ : ਔਰਤਾਂ ’ਚ ਗੈਰ ਸੈਕਸ ਹਿੰਸਾ, ਸਿਹਤ ਸਹੂਲਤਾਂ ਦੀ ਭਾਰੀ ਕਮੀ ਅਤੇ ਆਰਥਿਕ ਸੋਮਿਆਂ ਦੀ ਕਮੀ।
ਸੀਰੀਆ : 7 ਸਾਲ ਦੀ ਗ੍ਰਹਿ ਜੰਗ ਦੇ ਕਾਰਨ ਔਰਤਾਂ ਦੀ ਸਥਿਤੀ ਬਹੁਤ ਨਾਜ਼ੁਕ ਹੋਈ ਹੈ। ਔਰਤਾਂ ਦੀਆਂ ਸਿਹਤ ਸਹੂਲਤਾਂ ਤਕ ਕੋਈ ਪਹੁੰਚ ਨਹੀਂ।
ਸੋਮਾਲੀਆ : 1991 ਤੋਂ ਇੱਥੇ ਗ੍ਰਹਿ ਯੁੱਧ ਚੱਲ ਰਿਹਾ ਹੈ। ਇਸ ਨਾਲ ਔਰਤਾਂ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਰਿਵਾਇਤੀ ਸੰਸਕ੍ਰਿਤੀ ਕਾਰਨ ਵੀ ਔਰਤਾਂ ਪ੍ਰੇਸ਼ਾਨ।
ਸਾਊਦੀ ਅਰਬ : ਕੰਮ ਵਾਲੀਆਂ ਥਾਵਾਂ ’ਤੇ ਔਰਤਾਂ ਨਾਲ ਭੇਦਭਾਵ। ਸੱਭਿਆਚਾਰਕ ਅਤੇ ਧਾਰਮਿਕ ਰਿਵਾਇਤਾਂ ਕਾਰਨ ਔਰਤਾਂ ਅਸੁਰੱਖਿਅਤ।
ਪਾਕਿਸਤਾਨ : ਸੱਭਿਆਚਾਰਕ ਅਤੇ ਧਾਰਮਿਕ ਰਿਵਾਇਤਾਂ, ਆਨਰ ਕਿਲਿੰਗ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਕਾਰਨ ਇੱਥੇ ਔਰਤਾਂ ਦੀ ਸਥਿਤੀ ਚੰਗੀ ਨਹੀਂ ਹੈ।
ਕਾਂਗੋ : ਇਸ ਦੇਸ਼ ’ਚ ਹਰ ਦਿਨ ਲਗਭਗ 1,150 ਔਰਤਾਂ ਦੇ ਨਾਲ ਜਬਰ ਜ਼ਨਾਹ ਹੁੰਦਾ ਹੈ। ਇਹ ਜ਼ਿਆਦਾਤਰ ਪਤੀ, ਸਾਥੀ ਜਾਂ ਜਾਣ-ਪਛਾਣ ਵਾਲੇ ਲੋਕ ਕਰਦੇ ਹਨ।
ਯਮਨ/ਨਾਈਜੀਰੀਆ : ਜਬਰ ਜ਼ਨਾਹ, ਘੱਟ ਉਮਰ ’ਚ ਵਿਆਹ ਅਤੇ ਸੈਕਸ ਸਬੰਧੀ ਮਾਮਲਿਆਂ ’ਚ ਬਹੁਤ ਅੱਗੇ।
ਅਮਰੀਕਾ : ਪਿਛਲੇ ਸਾਲ ‘ਮੀ ਟੂ’ ਕੈਂਪੇਨ ਕਾਰਨ ਅਮਰੀਕਾ ’ਚ ਹਜ਼ਾਰਾਂ ਔਰਤਾਂ ਨੇ ਸ਼ੋਸ਼ਣ ਦੀਆਂ ਸਟੋਰੀਜ਼ ਸ਼ੇਅਰ ਕੀਤੀਆਂ ਸਨ।

  • New Delhi
  • Syria
  • Afghanistan
  • ਨਵੀਂ ਦਿੱਲੀ
  • ਸੀਰੀਆ
  • ਅਫਗਾਨਿਸਤਾਨ

ਦੇਸ਼ ’ਚ ਜਲ ਪ੍ਰਦੂਸ਼ਣ ਦੀ ਹਾਲਤ ਗੰਭੀਰ : ਐੱਨ.ਜੀ.ਟੀ.

NEXT STORY

Stories You May Like

  • farmers again rejected the government  s proposal more
    ਕਿਸਾਨਾਂ ਨੇ ਫਿਰ ਖਾਰਿਜ ਕੀਤਾ ਸਰਕਾਰ ਦਾ ਪ੍ਰਸਤਾਵ, MSP 'ਤੇ ਬਣੇ ਵੱਖਰਾ ਕਾਨੂੰਨ
  • read today  s 5 big news related to farmers protest
    ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
  • 4 gujarat company men arrested for selling   jio atta
    ‘ਜਿਓ ਆਟਾ’ ਵੇਚਣ ’ਤੇ ਗੁਜਰਾਤ ਦੀ ਕੰਪਨੀ ਦੇ 4 ਲੋਕ ਗਿ੍ਰਫਤਾਰ
  • pak army shelling in krishnaghati sector  one soldier martyred
    ਜੰਮੂ-ਕਸ਼ਮੀਰ : ਕ੍ਰਿਸ਼ਣਾਘਾਟੀ ਸੈਕਟਰ ਵਿੱਚ ਪਾਕਿ ਫੌਜ ਦੀ ਗੋਲਾਬਾਰੀ, ਇੱਕ ਜਵਾਨ ਸ਼ਹੀਦ
  • 5 killed in fire at pune s serum institute s
    ਪੁਣੇ: ਸੀਰਮ ਇੰਸਟੀਚਿਊਟ ’ਚ ਅੱਗ ਲੱਗਣ ਕਾਰਨ 5 ਲੋਕਾਂ ਦੀ ਮੌਤ
  • whatsapp new privacy policy
    'ਵਟਸਐਪ' ਨੂੰ ਲੈ ਕੇ ਕੀ ਤੁਸੀਂ ਵੀ ਹੋ ਸ਼ਸ਼ੋਪੰਜ 'ਚ, ਪੜ੍ਹੋ ਇਹ ਖ਼ਾਸ ਰਿਪੋਰਟ
  • jharkhand cm hemant soren
    ਖੇਤੀ ਕਾਨੂੰਨਾਂ ਨੂੰ ਲੈ ਕੇ ਝਾਰਖੰਡ ਦੇ ਸੋਰੇਨ ਬੋਲੇ- ਮੈਂ ਇਨ੍ਹਾਂ ‘ਕਾਨੂੰਨਾਂ’ ਦਾ ਸਮਰਥਨ ਨਹੀਂ ਕਰਦਾ
  • congress rahul gandhi agriculture law government farmers
    ਸਿੱਧੇ-ਸਿੱਧੇ ਖੇਤੀ ਵਿਰੋਧੀ ਕਾਨੂੰਨ ਰੱਦ ਕਰੇ ਸਰਕਾਰ : ਰਾਹੁਲ ਗਾਂਧੀ
  • the latest news punjab in 5 minutes
    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
  • bir davinder singh
    ਬਾਦਲ, ਕੈਪਟਨ ਵਿਚਾਲੇ ਤਾਲਮੇਲ ਕਾਰਨ SGPC ਚੋਣਾਂ ਕਰਵਾਉਣ ’ਚ ਹੋ ਰਹੀ ਦੇਰੀ: ਬੀਰ...
  • indian student losses crores of rupees  travel businessman
    ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ...
  • adampur airport spicejet
    ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਹੋਈ ਰੱਦ, ਜਾਣੋ ਕੀ ਰਿਹਾ ਕਾਰਨ
  • dc office jalandhar sub registrar
    ਸਬ ਰਜਿਸਟਰਾਰ ਦੀ ਗੈਰਹਾਜ਼ਰੀ ’ਚ ਵੀ ਨਹੀਂ ਰੁਕੇਗਾ ਤੁਹਾਡਾ ਕੰਮ, ਜਲੰਧਰ ਡੀ. ਸੀ....
  • municipal corporation jalandhar councilor house meeting
    ‘ਕੰਪਲੇਂਟ ਸੈਂਟਰ’ ਬਣ ਕੇ ਰਹਿ ਗਿਆ ਨਗਰ ਨਿਗਮ ਦਾ ਕੌਂਸਲਰ ਹਾਊਸ
  • hanging  person  suicide
    ਸ਼ੱਕੀ ਹਾਲਾਤ ’ਚ ਫਾਹਾ ਲਗਾ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
  • jalandhar boy firing
    ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ...
Trending
Ek Nazar
philippines an earthquake with a magnitude of 7 0 on the richter scale

ਫਿਲੀਪੀਂਸ ’ਚ ਆਇਆ 7.0 ਦੀ ਤੀਬਰਤਾ ਦਾ ਭੂਚਾਲ

saffron benefits eyesight headache fever face heart

ਰੋਜ਼ਾਨਾ ਇੰਝ ਕਰੋ ‘ਕੇਸਰ’ ਦੀ ਵਰਤੋਂ, ਬੇਮਿਸਾਲ ਫ਼ਾਇਦੇ ਹੋਣ ਦੇ ਨਾਲ-ਨਾਲ ਦੂਰ...

whatsapp new privacy policy

'ਵਟਸਐਪ' ਨੂੰ ਲੈ ਕੇ ਕੀ ਤੁਸੀਂ ਵੀ ਹੋ ਸ਼ਸ਼ੋਪੰਜ 'ਚ, ਪੜ੍ਹੋ ਇਹ ਖ਼ਾਸ ਰਿਪੋਰਟ

brisbane corona cases

ਬ੍ਰਿਸਬੇਨ 'ਚ ਕੋਰੋਨਾ ਮਾਮਲਿਆਂ 'ਚ ਕਮੀ, ਦਿੱਤੀ ਗਈ ਇਹ ਛੋਟ

scotland nicola sturgeon

ਸਕਾਟਲੈਂਡ: ਨਿਕੋਲਾ ਸਟਰਜਨ ਨੇ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਨਾਲ ਨਜਿੱਠਣ ਲਈ...

sapna choudhary earning per show

ਬਾਲੀਵੁੱਡ ਦੇ ਕਲਾਕਾਰਾਂ ਤੋਂ ਕਿਤੇ ਵੱਧ ਕਮਾਈ ਕਰਦੀ ਹੈ ਦੇਸੀ ਕੁਈਨ ਸਪਨਾ ਚੌਧਰੀ

italy 2 punjabi youth funeral

ਇਟਲੀ : ਸਮਾਜ ਸੇਵੀ ਸੰਸਥਾ ਨੇ 2 ਪੰਜਾਬੀ ਨੌਜਵਾਨਾਂ ਦਾ ਕੀਤਾ ਅੰਤਿਮ ਸੰਸਕਾਰ

donald trump  tiffany trump

ਡੋਨਾਲਡ ਟਰੰਪ ਦੀ ਧੀ ਨੇ ਵ੍ਹਾਈਟ ਹਾਊਸ 'ਚ ਕੀਤੀ ਕੁੜਮਾਈ, ਸ਼ੇਅਰ ਕੀਤੀ ਤਸਵੀਰ

rhea chakraborty viral pictures and video on internet

ਫੋਟੋਗ੍ਰਾਫਰਾਂ ਅੱਗੇ ਰੀਆ ਚੱਕਰਵਰਤੀ ਨੇ ਜੋੜੇ ਹੱਥ, ਕਿਹਾ- ‘ਹੁਣ ਮੇਰੇ ਪਿੱਛੇ ਨਾ...

india lockdown first look poster out now

ਭਾਰਤ ’ਚ ਤਾਲਾਬੰਦੀ ’ਤੇ ਬਣ ਰਹੀ ਫ਼ਿਲਮ ਦਾ ਪੋਸਟਰ ਰਿਲੀਜ਼, ਸਾਹਮਣੇ ਆਈ ਕਾਸਟ

lord vishnu ji

ਵੀਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਧਨ ਸਬੰਧੀ ਹਰ ਸਮੱਸਿਆ ਹੋਵੇਗੀ ਦੂਰ

health tips cow buffalo health milk beneficial

Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ...

sister shweta  who was emotional on sushant singh  s birthday

ਸੁਸ਼ਾਂਤ ਸਿੰਘ ਦੇ ਜਨਮਦਿਨ ’ਤੇ ਭਾਵੁਕ ਹੋਈ ਭੈਣ ਸ਼ਵੇਤਾ, ਤਸਵੀਰ ਸ਼ੇਅਰ ਕਰਕੇ ਆਖੀ ਇਹ...

salman khan and shera viral turban look

ਪੱਗ ਬੰਨ੍ਹ ਕੇ ਸਲਮਾਨ ਖ਼ਾਨ ਤੇ ਸ਼ੇਰਾ ਨੇ ਖਿੱਚਵਾਈ ਤਸਵੀਰ, ਇੰਟਰਨੈੱਟ ’ਤੇ ਹੋਈ...

varun dhawan natasha dalal final wedding date

24 ਜਨਵਰੀ ਨੂੰ ਹੋਵੇਗਾ ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਵਿਆਹ, ਚਾਚੇ ਨੇ ਕੀਤਾ...

on sushant  s birthday  kangana took to twitter to celebrate sushant day

ਸੁਸ਼ਾਂਤ ਦੇ ਜਨਮਦਿਨ 'ਤੇ ਕੰਗਨਾ ਨੇ ਟਵਿੱਟਰ 'ਤੇ ਲਿਆਂਦਾ ਹੜ੍ਹ, 'ਸੁਸ਼ਾਂਤ...

people suffering diseases should no eat oranges benefits be harms

ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਸੰਤਰਾ, ਫ਼ਾਇਦੇ ਦੀ ਜਗ੍ਹਾ...

biden signed a major decision as soon as he took over as president

ਬਾਈਡੇਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ ’ਤੇ ਕੀਤੇ ਦਸਤਖਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • girl rape police
      ਲੁਧਿਆਣਾ 'ਚ 3 ਬੱਚਿਆਂ ਦੇ ਪਿਓ ਵਲੋਂ 17 ਸਾਲਾ ਕੁੜੀ ਨਾਲ ਬਲਾਤਕਾਰ, ਇੰਝ...
    • kamala harris will make history
      USA ਦੀ ਰਾਜਨੀਤੀ 'ਚ ਭਾਰਤੀ ਮੂਲ ਦੀ ਕਮਲਾ ਹੈਰਿਸ ਅੱਜ ਰਚੇਗੀ ਇਤਿਹਾਸ
    • delhi border farmer death
      ਦਿੱਲੀ ਸਰਹੱਦ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੰਘਰਸ਼ ਦੌਰਾਨ ਨੌਜਵਾਨ ਕਿਸਾਨ ਜਗਜੀਤ...
    • farmers  youth council  bjp
      ਪਿੰਡ ਕਨੌੜ ਦੀ ਨੌਜਵਾਨ ਸਭਾ ਦੀ ਭਾਜਪਾ ਆਗੂਆਂ ਨੂੰ ਚਿਤਾਵਨੀ, ਲਗਾ ਦਿੱਤੇ ਪੋਸਟਰ
    • hearth in room family death in haryana
      ਅੰਗੀਠੀ ਬਣੀ ‘ਮੌਤ’ ਦਾ ਕਾਲ, ਇਕ ਹੀ ਝਟਕੇ ’ਚ ਖਤਮ ਹੋਇਆ ਪਰਿਵਾਰ
    • book  store  fire
      ਕਿਤਾਬਾਂ ਦੇ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
    • bbc news
      ਨਾਜ਼ੀ ਰੇਵੇਨਜ਼ਬਰੂਕ ਕੈਂਪ: ਕਿਵੇਂ ਸਧਾਰਨ ਔਰਤਾਂ ਨੇ ਨਾਜ਼ੀਆਂ ਦੇ ਕੈਂਪਾਂ ਵਿੱਚ...
    • whatsapps excuse on privacy policy
      WhatsApp Update: ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ...
    • bird flu  firozpur  birds
      ਬਰਡ ਫਲੂ ਦੇ ਚੱਲਦੇ ਫਿਰੋਜ਼ਪੁਰ ਸ਼ਹਿਰ ਕੋਲ ਖੇਤਾਂ ’ਚ ਮਿਲਿਆ ਇਕ ਮਰਿਆ ਪੰਛੀ
    • farmers and government meeting
      ਕੇਂਦਰ ਨੇ ਰੱਖੀ 2 ਸਾਲ ਲਈ ਕਾਨੂੰਨਾਂ 'ਤੇ ਰੋਕ ਲਾਉਣ ਦੀ ਤਜਵੀਜ਼, ਕਿਸਾਨਾਂ ਨੇ...
    • gold prices
      ਸੋਨੇ-ਚਾਂਦੀ 'ਚ ਲਗਾਤਾਰ ਚੌਥੇ ਦਿਨ ਬੜ੍ਹਤ, ਕੀਮਤਾਂ 'ਚ 600 ਰੁ: ਤੱਕ ਉਛਾਲ
    • ਦੇਸ਼ ਦੀਆਂ ਖਬਰਾਂ
    • india france air force exercise desert knight 21
      ਭਾਰਤ ਫਰਾਂਸ ਹਵਾਈ ਫ਼ੌਜ ਦਾ ਫ਼ੌਜ ਅਭਿਆਸ ਡੇਜਟਰ ਨਾਈਟ ਸ਼ੁਰੂ
    • gautam gambhir donated one crore rupees for ram mandir
      ਰਾਮ ਮੰਦਰ ਦੇ ਨਿਰਮਾਣ ਲਈ ਗੌਤਮ ਗੰਭੀਰ ਦਾ ‘ਮਹਾਦਾਨ’, ਦਿੱਤੇ ਇੰਨੇ ਰੁਪਏ
    • maharashtra child rape murder
      35 ਸਾਲਾ ਸ਼ਖਸ ਨੇ 5 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ, ਫ਼ਿਰ ਗਲ਼ਾ ਘੁੱਟ ਕਰ...
    • jammu and kashmir in winter
      ਕਸ਼ਮੀਰ ਘਾਟੀ ’ਚ ਠੰਡ ਦਾ ਕਹਿਰ ਜਾਰੀ, ਲੋਕਾਂ ਨੂੰ ਦਿੱਤੀ ਗਈ ਇਹ ਚਿਤਾਵਨੀ
    • kolkata narendra modi  23 january prakram diwas address
      PM ਮੋਦੀ 23 ਜਨਵਰੀ ਨੂੰ ਕੋਲਕਾਤਾ 'ਚ 'ਪਰਾਕ੍ਰਮ ਦਿਵਸ' ਸਮਾਰੋਹ ਨੂੰ ਕਰਨਗੇ...
    • crpf riyaz naiku 215 terrorists ap maheshwari
      ਸਾਲ 2020 'ਚ ਰਿਆਜ਼ ਨਾਇਕੂ ਸਮੇਤ ਕੁੱਲ 215 ਅੱਤਵਾਦੀਆਂ ਦਾ ਹੋਇਆ ਖ਼ਾਤਮਾ : DG...
    • pune serum institute fire corona vaccine
      ਪੁਣੇ ਦੇ ਸੀਰਮ ਇੰਸਟੀਚਿਊਟ 'ਚ ਲੱਗੀ ਭਿਆਨਕ ਅੱਗ, ਇਹੀ ਸੰਸਥਾ ਬਣਾ ਰਹੀ ਹੈ ਕੋਰੋਨਾ...
    • farmers proposal protest singhu border meeting
      ਕੀ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ ਹੋਣਗੇ ਕਿਸਾਨ? ਕਿਸਾਨ ਆਗੂਆਂ ਦਾ ਮੰਥਨ...
    • police meeting farmers republic day tractor march
      ਪੁਲਸ ਨਾਲ ਬੈਠਕ ਤੋਂ ਬਾਅਦ ਕਿਸਾਨਾਂ ਦਾ ਬਿਆਨ- ਅਸੀਂ ਦਿੱਲੀ ਦੇ ਅੰਦਰ ਹੀ ਕੱਢਾਂਗੇ...
    • haryana united kisan morcha constituted gurnam singh chaduni
      ਹਰਿਆਣਾ ਸੰਯੁਕਤ ਕਿਸਾਨ ਮੋਰਚਾ ਦਾ ਗਠਨ, ਗੁਰਨਾਮ ਸਿੰਘ ਚਢੂਨੀ ਬਣੇ ਪ੍ਰਧਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +