ਨਵੀਂ ਦਿੱਲੀ- ਭਾਰਤੀ ਫੌਜ 'ਚ ਸ਼ਾਰਟ ਸਰਵਿਸ ਕਮਿਸ਼ਨ (SSC) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 189 (ਪੁਰਸ਼ ਅਤੇ ਔਰਤਾਂ)
ਅਪਲਾਈ ਪ੍ਰਕਿਰਿਆ ਦੀ ਸ਼ੁਰੂਆਤੀ ਤਾਰੀਕ- 23 ਜਨਵਰੀ 2019
ਆਖਰੀ ਤਾਰੀਕ- 21 ਫਰਵਰੀ 2019
ਉਮਰ ਸੀਮਾ- 27 ਸਾਲ
ਅਹੁਦਿਆਂ ਦਾ ਵੇਰਵਾਂ- ਵੱਖ-ਵੱਖ ਤਕਨੀਕੀ ਅਹੁਦੇ
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://joinindianarmy.nic.in ਪੜ੍ਹੋ।
ਬਰਫ਼ ਦੀ ਚਾਦਰ 'ਤੇ ਇਬਾਦਤ ਦੀ 'ਇਬਾਰਤ'
NEXT STORY