ਨਵੀਂ ਦਿੱਲੀ— ਲੰਬੇ ਸਮੇਂ ਤਕ ਸਿਆਸੀ ਬਿਆਨਾਂ ਤੋਂ ਦੂਰ ਰਹਿਣ ਤੋਂ ਬਾਅਦ ਹੁਣ ਯੋਗ ਗੁਰੂ ਬਾਬਾ ਰਾਮਦੇਵ ਲੋਕ ਸਭਾ ਚੋਣਾਂ 'ਚ ਖੁੱਲ੍ਹ ਕੇ ਬੀਜੇਪੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਰਾਜਸਥਾਨ ਦੇ ਜੋਧਪੁਰ 'ਚ ਬੁੱਧਵਾਰ ਨੂੰ ਬਾਬਾ ਰਾਮਦੇਵ ਨੇ ਕਿਹਾ ਕਿ ਮੋਦੀ ਨੂੰ ਹਰਾਉਣ ਲਈ ਇਸਲਾਮੀ ਦੇਸ਼ ਕਰੋੜਾਂ ਦਾ ਫੰਡ ਦੇ ਰਹੇ ਹਨ।
ਬਾਬਾ ਰਾਮਦੇਵ ਨੇ ਕਿਹਾ, 'ਦੇਸ਼ ਦੇ ਅੰਦਰ ਤੇ ਬਾਹਰ ਦੇਸ਼ ਵਿਰੋਧੀ ਤਾਕਤਾਂ ਤੇ ਕਈ ਈਸਾਈ ਦੇਸ਼ ਮੋਦੀ ਨੂੰ ਸੱਤਾ 'ਚ ਆਉਣ ਤੋਂ ਰੋਕਣ ਲਈ ਹਜ਼ਾਰਾਂ ਕਰੋੜਾਂ ਰੁਪਏ ਦਾ ਫੰਡ ਦੇ ਰਹੇ ਹਨ।
ਪੀ. ਐੱਮ. ਮੋਦੀ ਖਿਲਾਫ ਚੋਣ ਨਹੀਂ ਲੜਨਗੇ ਚੰਦਰਸ਼ੇਖਰ
NEXT STORY