ਨਵੀਂ ਦਿੱਲੀ- ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਵੀਰਵਾਰ ਨੂੰ ਰਾਜ ਸਭਾ 'ਚ ਕਾਂਗਰਸ ਮੈਂਬਰ ਜੈਰਾਮ ਰਮੇਸ਼ 'ਤੇ ਤੰਜ਼ ਕੱਸਿਆ ਅਤੇ ਕਿਹਾ ਕਿ 'ਇੱਧਰ ਆ ਕੇ ਬੈਠ ਜਾਓ।' ਸ਼੍ਰੀ ਧਨਖੜ ਨੇ ਸਵੇਰੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਿਯਮ 267 ਦੇ ਅਧੀਨ ਚਾਰ ਨੋਟਿਸ ਮਿਲੇ।
ਇਹ ਵੀ ਪੜ੍ਹੋ : ਭਾਜਪਾ ਸੰਸਦ ਮੈਂਬਰਾਂ ਨੇ ਸਾਨੂੰ ਸੰਸਦ ਭਵਨ ਜਾਣ ਤੋਂ ਰੋਕਿਆ, ਧਮਕਾਇਆ : ਰਾਹੁਲ ਗਾਂਧੀ
ਸਪੀਕਰ ਇਸ ਸੰਬੰਧ 'ਚ ਆਪਣਾ ਬਿਆਨ ਦੇ ਹੀ ਰਹੇ ਸਨ ਕਿ ਸ਼੍ਰੀ ਜੈਰਾਮ ਰਮੇਸ਼ ਨੇ ਟਿੱਪਣੀ ਕੀਤੀ, 'ਮੁੱਦੇ 'ਤੇ ਆਓ।' ਇਸ 'ਤੇ ਸ਼੍ਰੀ ਧਨਖੜ ਨੇ ਆਪਣੇ ਆਸਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ,''ਇੱਧਰ ਆ ਜਾਓ। ਇੱਧਰ ਆ ਕੇ ਬੈਠ ਜਾਓ।'' ਇਸ ਤੋਂ ਪਹਿਲਾਂ ਸਪੀਕਰ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਕਿਰਿਆ ਪੂਰੀ ਕਰਨ ਦਿੱਤੀ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
26 ਜਨਵਰੀ ਨੂੰ ਗੋਲੀ ਮਾਰ ਦੇਵਾਂਗਾ....CM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
NEXT STORY