ਨਵੀਂ ਦਿੱਲੀ — ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੂੰ ਸ਼ਨੀਵਾਰ ਉਦੋਂ ਝਟਕਾ ਲੱਗਾ ਜਦੋਂ ਪਟਿਆਲਾ ਹਾਊਸ ਅਦਾਲਤ ਨੇ 'ਆਪ' ਦੇ ਵਿਧਾਇਕਾਂ ਦੀ ਇਸ ਮਾਮਲੇ 'ਚ ਪੁਲਸ ਨੂੰ ਮੀਡੀਆ ਬ੍ਰੀਫਿੰਗ ਨਾ ਕਰਨ ਦੇਣ ਦੀ ਬੇਨਤੀ ਖਾਰਿਜ ਕਰ ਦਿੱਤੀ।
ਪੁਲਸ ਇਸ ਮਾਮਲੇ 'ਚ ਦੋਸ਼ ਪੱਤਰ ਪਹਿਲਾਂ ਹੀ ਦਾਖਲ ਕਰ ਚੁੱਕੀ ਹੈ, ਜਿਸ 'ਤੇ ਅਦਾਲਤ 18 ਸਤੰਬਰ ਨੂੰ ਸੁਣਵਾਈ ਕਰੇਗੀ।
ਸੀ-60 ਕਮਾਂਡੋ ਤੋਂ ਕੰਬਦੇ ਹਨ ਨਕਸਲੀ, ਸਰਕਾਰ ਨੇ ਕੀਤੀ ਤਾਰੀਫ
NEXT STORY