ਊਨਾ— ਸੋਸ਼ਲ ਮੀਡੀਆ 'ਤੇ ਇਕ ਕਾਲਜ ਦੇ ਕਲਾਸਰੂਮ 'ਚ 2 ਵਿਦਿਆਰਥਣਾਂ ਦੀ ਲੜਾਈ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਹੋਏ ਵੀਡੀਓ 'ਚ ਕੁੜੀਆਂ ਇਕ-ਦੂਜੇ ਨਾਲ ਥੱਪੜ ਮਾਰ ਰਹੀਆਂ ਹਨ ਅਤੇ ਧੱਕਾ-ਮੁੱਕੀ ਵੀ ਕਰ ਰਹੀਆਂ ਹਨ। ਅੰਬ ਕਾਲਜ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਮੰਨਿਆ ਕਿ ਦੇਖਣ 'ਚ ਇਹ ਵੀਡੀਓ ਉਨ੍ਹਾਂ ਦੇ ਕਾਲਜ ਦੀ ਲੱਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਛੁੱਟੀ ਹੈ, ਜਿਸ ਕਾਰਨ ਬੁੱਧਵਾਰ ਨੂੰ ਕਾਲਜ ਖੁੱਲ੍ਹਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇਹ ਵੀਡੀਓ ਜ਼ਿਲਾ ਊਨਾ ਦੇ ਅੰਬ 'ਚ ਸਥਿਤ ਮਹਾਰਾਜਾ ਪ੍ਰਤਾਪ ਕਾਲਜ ਦਾ ਹੈ ਅਤੇ ਇਸ ਮਾਮਲੇ ਦੀ ਪੁਸ਼ਟੀ ਖੁਦ ਕਾਲਜ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਰ ਦਿੱਤੀ ਹੈ। ਫੋਨ 'ਤੇ ਗੱਲਬਾਤ ਦੌਰਾਨ ਰਮਨ ਕੁਮਾਰ ਨੇ ਮੰਨਿਆ ਕਿ ਵੀਡੀਓ ਉਨ੍ਹਾਂ ਦੇ ਕਾਲਜ ਦਾ ਹੈ, ਜੋ ਕਿ ਕਾਲਜ ਦੀ ਕਲਾਸ ਰੂਮ 'ਚ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਯਾਨੀ ਮੰਗਲਵਾਰ ਨੂੰ ਕਾਲ
ਬਿਹਾਰ ਪੁਲਸ ਜਨਤਾ ਨੂੰ ਦੇ ਰਹੀ ਹੈ ਮੌਕਾ, ਨਹੀਂ ਕੱਟ ਰਹੀ ਚਾਲਾਨ
NEXT STORY