ਨਵੀਂ ਦਿੱਲੀ—ਰਾਸ਼ਟਰੀ ਸਿਹਤ ਮਿਸ਼ਨ ਹਰਿਆਣਾ (NHM Haryana) ਨੇ ਮਿਡ ਲੈਵਲ ਹੈਲਥ ਪ੍ਰੋਵਾਈਡਰਸ ਕਮ-ਕਮਿਊਨਿਟੀ ਹੈਲਥ ਅਫਸਰ (MLHPs-cum-CHOs) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 328
ਆਖਰੀ ਤਾਰੀਕ- 15 ਅਗਸਤ 2019
ਉਮਰ ਸੀਮਾ- 18 ਤੋਂ 42 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ. ਏ. ਐੱਮ. ਐੱਸ (ਬੈਚਲਰ ਡਿਗਰੀ ਆਫ ਆਯੂਰਵੈਦਿਕ ਮੈਡੀਸਿਨ ਅਤੇ ਸਰਜਰੀ) ਡਿਗਰੀ ਜਾਂ ਡਿਪਲੋਮਾ ਪਾਸ ਕੀਤਾ ਹੋਵੇ।
ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://nrhmharyana.gov.in/ ਪੜ੍ਹੋ।
ਓਨਾਵ ਕਾਂਡ ਦੇ ਦੋਸ਼ੀ ਵਿਧਾਇਕ ਨੂੰ ਪਾਰਟੀ 'ਚੋਂ ਕਿਉਂ ਨਹੀਂ ਕੱਢ ਰਹੀ ਭਾਜਪਾ : ਪ੍ਰਿਯੰਕਾ
NEXT STORY