ਨਵੀਂ ਦਿੱਲੀ— ਬਾਰਡਰ ਸੁਰੱਖਿਆ ਫੋਰਸ (BSF) 'ਚ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ, ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਲਿਖੀ ਜਾਣਕਾਰੀ ਪੜ੍ਹੋ।
ਅਹੁਦਿਆਂ ਦੀ ਗਿਣਤੀ:224
ਯੋਗਤਾ:ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੋਵੇ।
ਉਮਰ ਹੱਦ:32 ਸਾਲ
ਚੋਣ ਪ੍ਰਕਿਰਿਆ:ਲਿਖਤੀ ਪਰੀਖਿਆ,ਫਿਜ਼ੀਕਲ ਸਟੈਂਡਰਡ ਟੈਸਟ, ਫਿਜ਼ੀਕਲ ਫਿਟਨੈੱਸ ਟੈਸਟ ਅਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਆਖਰੀ ਤਰੀਕ:26 ਅਕਤੂਬਰ 2018
ਅਪਲਾਈ ਫੀਸ:ਕੋਈ ਫੀਸ ਨਹੀਂ ਹੈ।
ਤਨਖਾਹ:35400 ਤੋਂ 1,12,400 ਰੁਪਏ
ਜਾਬ ਲਾਕੇਸ਼ਨ:ਆਲ ਇੰਡੀਆ
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://bsf.nic.in/ਪੜ੍ਹੋ।
ਅਮਿਤ ਸ਼ਾਹ ਦਾ ਮੱਧ ਪ੍ਰਦੇਸ਼ ਦੌਰਾ: ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ
NEXT STORY