ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੇ ਤੀਜੇ ਕਾਰਜਕਾਲ ਦੇ ਪਹਿਲੇ 100 ਦਿਨਾਂ 'ਚ ਵਿਰੋਧੀ ਧਿਨ ਨੇ ਮੇਰਾ ਮਜ਼ਾਕ ਉਡਾਇਆ ਅਤੇ ਮੈਨੂੰ ਬੇਇੱਜ਼ਤ ਕੀਤਾ। ਮੈਂ ਫੈਸਲਾ ਕੀਤਾ ਕਿ ਕਿਸੇ ਵੀ ਬੇਇਜ਼ਤੀ 'ਤੇ ਪ੍ਰਤੀਕਿਰਿਆ ਨਹੀਂ ਦੇਵਾਗਾਂ, ਸਗੋਂ 100 ਦਿਨਾਂ ਦੇ ਆਪਣੀ ਸਰਕਾਰ ਦੇ ਏਜੰਡੇ ਨੂੰ ਪੂਰਾ ਤੈਅ ਕੀਤਾ।
ਪੀ.ਐੱਮ. ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਲਈ ਇਹ ਸੁਨਹਿਰੀ ਸਮਾਂ ਹੈ, ਅਸੀਂ ਅਗਲੇ 25 ਸਾਲਾਂ ਵਿਚ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਵਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਕਾਰਾਤਮਕਤਾ ਨਾਲ ਭਰੇ ਕੁਝ ਲੋਕ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਦੇਸ਼ ਨੂੰ ਵੰਡਣਾ ਚਾਹੁੰਦੇ ਹਨ। ਨਫਰਤ ਨਾਲ ਭਰੇ ਲੋਕ ਭਾਰਤ ਅਤੇ ਗੁਜਰਾਤ ਨੂੰ ਬਦਨਾਮ ਕਰਨ ਦਾ ਕੋਈ ਮਾਂ ਨਹੀਂ ਛੱਡ ਰਹੇ।
ਤਿਰੰਗੇ ਝੰਡੇ ਨਾਲ ਛੇੜਛਾੜ! ਅਸ਼ੋਕ ਚੱਕਰ ਦੀ ਬਜਾਏ ਲਹਿਰਾਇਆ ਚੰਨ-ਤਾਰੇ ਵਾਲਾ ਝੰਡਾ, 2 ਗ੍ਰਿਫਤਾਰ
NEXT STORY