Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    12:57:30 PM

  • looting case solved of around 72 lakhs from an iron ore businessman jalandhar

    ਜਲੰਧਰ: ਲੋਹਾ ਕਾਰੋਬਾਰੀ ਤੋਂ ਕਰੀਬ 72 ਲੱਖ ਲੁੱਟਣ...

  • sikh activists in canada

    ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ!...

  • there will be a big discussion in delhi today on the punjab congress conflict

    ਪੰਜਾਬ ਕਾਂਗਰਸ ਦੇ ਕਲੇਸ਼ ’ਤੇ ਅੱਜ ਦਿੱਲੀ ’ਚ...

  • 3 months allowance will be released on the occasion of raksha bandhan

    ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਪਾਕਿਸਤਾਨੀ ਫ਼ੌਜ ਚੀਨੀ ਫ਼ੌਜੀਆਂ ਨੂੰ ਸਿਖਾ ਰਹੀ ਭਾਰਤ ਤੋਂ ਯੁੱਧ ਦੇ ਗੁਰ

NATIONAL News Punjabi(ਦੇਸ਼)

ਪਾਕਿਸਤਾਨੀ ਫ਼ੌਜ ਚੀਨੀ ਫ਼ੌਜੀਆਂ ਨੂੰ ਸਿਖਾ ਰਹੀ ਭਾਰਤ ਤੋਂ ਯੁੱਧ ਦੇ ਗੁਰ

  • Updated: 09 Oct, 2021 05:02 PM
National
pakistan army  soldiers  war
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਭਾਰਤ ਨੂੰ ਘੇਰਨ ਲਈ ਉਸ ਦੇ 2 ਦੁਸ਼ਮਣ ਦੇਸ਼ ਹੁਣ ਇਕੱਠੇ ਰਣਨੀਤੀ ਬਣਾਉਣ ’ਚ ਜੁਟ ਗਏ ਹਨ। ਚੀਨ ਅਤੇ ਪਾਕਿਸਤਾਨ ਕਿਸੇ ਵੀ ਤਰ੍ਹਾਂ ਭਾਰਤ ਨੂੰ ਚੈਨ ਨਾਲ ਨਹੀਂ ਬੈਠਣ ਦੇਣਾ ਚਾਹੁੰਦੇ। ਪਹਿਲੇ ਚੀਨ ਨੇ ਭਾਰਤ ਨੂੰ ਘੇਰਨ ਲਈ ਆਪਣੀ ਬੀ.ਆਰ.ਆਈ. ਪ੍ਰਾਜੈਕਟ ਦੇ ਅਧੀਨ ਭਾਰਤ ਦੇ ਗੁਆਂਢੀ ਦੇਸ਼ਾਂ ’ਚ ਅਰਬਾਂ ਡਾਲਰ ਦਾ ਨਿਵੇਸ਼ ਕਰ ਕੇ ਉਨ੍ਹਾਂ ’ਚੋਂ ਕੁਝ ਦੇਸ਼ਾਂ ਨੂੰ ਆਪਣੇ ਪਾਲੇ ’ਚ ਕਰ ਲਿਆ, ਉੱਥੇ ਹੀ ਪਾਕਿਸਤਾਨ, ਜਿਸ ਨੇ ਭਾਰਤ ਨਾਲ ਚਾਰ-ਚਾਰ ਯੁੱਧਾਂ ਦੀ ਸ਼ੁਰੂਆਤ ਕੀਤੀ ਪਰ ਚਾਰਾਂ ’ਚ ਉਸ ਦੀ ਬੁਰੀ ਹਾਰ ਹੋਈ, ਫਿਰ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਦੀ ਬਜਾਏ ਭਾਰਤ ਦੇ ਦੁਸ਼ਮਣਾਂ ਨਾਲ ਮਿਲ ਕੇ ਰੋਜ਼ ਨਵੀਆਂ ਸਾਜਿਸ਼ਾਂ ਰਚਣ ’ਚ ਜੁਟਿਆ ਹੋਇਆ ਹੈ। ਅੱਜ-ਕੱਲ ਪਾਕਿਸਤਾਨ ਚੀਨ ਨਾਲ ਮਿਲ ਕੇ ਭਾਰਤ ਵਿਰੁੱਧ ਯੁੱਧ ਦੀ ਸਾਜਿਸ਼ ਕਰਨ ’ਚ ਜੁਟਿਆ ਹੋਇਆ ਹੈ, ਪਾਕਿਸਤਾਨੀ ਫ਼ੌਜ ਦੇ ਅਧਿਕਾਰੀ ਚੀਨੀ ਫ਼ੌਜੀਆਂ ਨੂੰ ਭਾਰਤ ਨਾਲ ਯੁੱਧ ਦੀ ਰਣਨੀਤੀ ਸਿਖਾਉਣ ’ਚ ਜੁਟੇ ਹਨ ਅਤੇ ਉਨ੍ਹਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦੇ ਰਹੇ ਹਨ।

ਚੀਨ ਦੀ ਖੈਰਾਤ ’ਤੇ ਪਲਣ ਵਾਲਾ ਪਾਕਿਸਤਾਨ ਇੰਨੀਂ ਦਿਨੀਂ ਚੀਨ ਨਾਲ ਮਿਲ ਕੇ ਭਾਰਤ ਦੀ ਪੂਰਬੀ ਸਰਹੱਦ ’ਤੇ ਭਾਰਤ ਵਿਰੁੱਧ ਰਣਨੀਤੀ ਬਣਾ ਰਿਹਾ ਹੈ। ਜਾਣਕਾਰਾਂ ਅਨੁਸਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਪਾਕਿਸਤਾਨੀ ਫ਼ੌਜ ਨਾਲ ਖੁਫ਼ੀਆ ਜਾਣਕਾਰੀ ਨੂੰ ਸਾਂਝਾ ਕਰਨ ’ਤੇ ਸਹਿਮਤੀ ਬਣ ਗਈ ਹੈ ਅਤੇ ਇੰਨੀਂ ਦਿਨੀਂ ਪਾਕਿਸਤਾਨ ਦੇ ਉੱਚ ਫ਼ੌਜ ਅਧਿਕਾਰੀ ਭਾਰਤ ਦੀ ਪੂਰਬੀ ਸਰਹੱਦ ’ਤੇ ਚੀਨੀ ਫ਼ੌਜ ਅਧਿਕਾਰੀਆਂ ਨਾਲ ਉਨ੍ਹਾਂ ਦੇ ਕੈਂਪਾਂ ’ਚ ਬੈਠਕਾਂ ਕਰ ਰਹੇ ਹਨ। ਚੀਨ ਦੀ ਫ਼ੌਜ ਦੇ ਪੱਛਮੀ ਥੀਏਟਰ ਕਮਾਂਡ ਅਤੇ ਦੱਖਣੀ ਥੀਏਟਰ ਕਮਾਂਡ ਪਾਕਿਸਤਾਨੀ ਫ਼ੌਜ ਦੀ ਤਾਇਨਾਤੀ ਦੀ ਬਹੁਤ ਪੁਖ਼ਤਾ ਜਾਣਕਾਰੀ ਮਿਲੀ ਹੈ। ਪੱਛਮੀ ਥੀਏਟਰ ਕਮਾਂਡ ਨੂੰ ਸ਼ਿਨਚਿਆਂਗ ਅਤੇ ਤਿੱਬਤ ਸਵਾਇਤ ਪ੍ਰਾਂਤ ਨਾਲ ਲੱਗਣ ਵਾਲੀ ਭਾਰਤੀ ਸਰਹੱਦ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉੱਥੇ ਹੀ ਦੱਖਣੀ ਥੀਏਟਰ ਕਮਾਂਡ ਨੂੰ ਹਾਂਗਕਾਂਗ, ਮਕਾਊ ਅਤੇ ਦੂਜੇ ਸਮਾਨਾਂਤਰ ਖੇਤਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਸਾਲ 2016 ’ਚ ਪਾਕਿਸਤਾਨ ਦੇ ਅਖ਼ਬਾਰ ‘ਡਾਨ’ ’ਚ ਛਪੀ ਖ਼ਬਰ ਦੇ ਅਨੁਸਾਰ ਪਾਕਿਸਤਾਨ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਲਈ ਆਪਣੀ ਫੌਜ ਦਾ ਇਕ ਵਿਸ਼ੇਸ਼ ਡਵੀਜ਼ਨ ਬਣਾਇਆ ਸੀ, ਜਿਸ ’ਚ 9000 ਫੌਜੀਆਂ ਦੇ ਨਾਲ 6000 ਫੌਜੀ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਸੀ, ਪਾਕਿਸਤਾਨ ਦੇ ਜੋ ਫੌਜੀ ਅਧਿਕਾਰੀ ਚੀਨਿਆਂ ਦੀ ਮਦਦ ਕਰ ਰਹੇ ਹਨ, ਉਹ ਇਸੇ ਡਵੀਜ਼ਨ ਨਾਲ ਜੁੜੇ ਹਨ।

ਭਰੋਸੇਯੋਗ ਸੂਤਰਾਂ ਦੇ ਅਨੁਸਾਰ ਪਾਕਿਸਤਾਨੀ ਫੌਜ ਦੇ ਕਰਨਲ ਰੈਂਕ ਦੇ ਅਧਿਕਾਰੀਆਂ ਨੂੰ ਚੀਨ ਦੇ ਸੈਂਟਰਲ ਥਿਏਟਰ ਕਮਾਂਡ ’ਚ ਚੀਨੀ ਫੌਜ ਵੱਲੋਂ ਭਾਰਤ ਖ਼ਿਲਾਫ ਤਾਇਨਾਤ ਕੀਤਾ ਗਿਆ ਹੈ। ਚੀਨੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਇਸ ਲਈ ਆਪਣੇ ਕੈਂਪਾਂ ’ਚ ਬੁਲਾਇਆ ਹੈ ਕਿਉਂਕਿ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਭਾਰਤ ਖ਼ਿਲਾਫ ਜੰਗ ਕੀਤੀ ਹੈ ਤੇ ਕਈ ਵਾਰ ਰਣਨੀਤੀ ਬਣਾਈ ਹੈ।ਇਹ ਹੀ ਕਾਰਨ ਹੈ ਕਿ ਚੀਨੀ ਫੌਜ ਨੇ ਪਾਕਿਸਤਾਨੀ ਦੀ ਫੌਜ ਦੇ ਕਰਨਲ ਰੈਂਕ ਦੇ ਅਫ਼ਸਰਾਂ ਨੂੰ ਆਪਣੇ ਕੈਂਪਾਂ ’ਚ ਚੀਨੀ ਫੌਜੀਆਂ ਨੂੰ ਭਾਰਤ ਦੇ ਖ਼ਿਲਾਫ਼ ਰਣਨੀਤੀ ਬਣਾਉਣ ਅਤੇ ਕਿਸ ਤਰ੍ਹਾਂ ਯੁੱਧ ਕਰਨਾ ਹੈ ਇਹ ਸਿਖਾਉਣ ਲਈ ਬੁਲਾਇਆ ਹੈ। ਚੀਨ ਦੀ ਪੀ.ਐੱਲ.ਏ. ਦੀ ਪੱਛਮੀ ਅਤੇ ਦੱਖਣੀ ਥੀਏਟਰ ਕਮਾਂਡ ਨੂੰ ਚੀਨ ਦੇ ਦੱਖਣੀ-ਪੱਛਮੀ ਇਸਲਾਮੀ ਆਂਤਕ ਤੋਂ ਪ੍ਰਭਾਵਿਤ ਮੁਸਲਿਮ ਬਹੁਲ ਪ੍ਰਾਂਤ ਸ਼ਿਨਚਯਾਂਗ ਅਤੇ ਭਾਰਤ ਨਾਲ ਲੱਗਣ ਵਾਲੀ ਸੀਮਾ ਦੀ ਜ਼ਿੰਮੇਵਾਰੀ ਸੌਂਪੀ ਹੈ ਪਰ ਪਿਛਲੇ ਸਾਲ ਜੂਨ ਦੇ ਮਹੀਨੇ ’ਚ ਗਲਵਾਨ ਘਾਟੀ ’ਚ ਮੂੰਹ ਦੀ ਖਾਣ ਦੇ ਬਾਅਦ ਚੀਨੀ ਫੌਜ ਨੇ ਫੌਜ ਦੀ ਅਗਵਾਈ ਤੋਂ ਲੈ ਕੇ ਫੌਜੀਆਂ ਦੇ ਪੱਧਰ ’ਤੇ ਬੇਹੱਦ ਬਦਲਾਅ ਕੀਤੇ ਗਨ। ਚੀਨੀ ਫੌਜ ’ਚ ਇਸ ਬਦਲਾਅ ਦੇ ਮੱਦੇਨਜ਼ਰ ਪਾਕਿਸਤਾਨੀ ਫੌਜ ਦੇ ਸਿਖ਼ਰ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ, ਜਿਸ ਨਾਲ ਭਾਰਤ ਨੂੰ ਨਿਪਟਣ ਨੂੰ ਲੈ ਕੇ ਪਾਕਿਸਤਾਨੀ ਫੌਜ ਦੇ ਕਰਨਲ ਰੈਂਕ ਦੇ ਅਧਿਕਾਰੀ ਚੀਨੀ ਫੌਜ ਨੂੰ ਕੁੱਝ ਮਹੱਤਵਪੂਰਨ ਜਾਣਕਾਰੀਆਂ ਦੇ ਸਕਣ। 

ਪਿਛਲੇ ਸਾਲ ਸ਼ੀ ਜਿਨਪਿੰਗ ਨੇ ਚੀਨੀ ਪੀ.ਐੱਲ.ਏ. ਫੌਜ ਦੇ ਪੱਛਮੀ ਕਮਾਂਡ ਦੇ ਵਾਂਗ, ਖੇ ਚਯਾਂਗ ਨਾਂ ਦੇ ਨਵੇਂ ਸਿਖਰ ਅਧਿਕਾਰੀ ਦੀ ਨਿਯੁਕਤੀ ਕੀਤੀ ਹੈ,ਇਨ੍ਹਾਂ ਨੇ ਇਸਲਾਮੀ ਸ਼ਰਾਰਤੀ ਅਨਸਰ ਸੂਬਾ ਸ਼ਿਨਚਿਯਾਂਗ ’ਚ ਕੰਮ ਕਰਨ ਦੇ ਨਾਲ-ਨਾਲ ਸ਼ਿਨਚਿਯਾਂਗ ਮੁਮਲਿਮਾਂ ਦੇ ਖ਼ਿਲਾਫ ਸੁਧਾਰ ਕੈਂਪ ਚਲਾਉਣ ਦਾ ਬਹੁਤ ਅਨੁਭਵ ਹੈ। ਇਨ੍ਹਾਂ ਦੀ ਮਦਦ ਦੇ ਲਈ ਪਾਕਿਸਤਾਨ ਦੇ ਫੌਜ ਅਧਿਕਾਰੀ ਵੀ ਚੀਨ ਦੀ ਲੱਦਾਖ ਸੀਮਾ ’ਚ ਪਹੁੰਚ ਚੁੱਕੇ ਹਨ। ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ ਦੇ ਜੁਆਇੰਟ ਸਟਾਫ਼ ਡਿਪਾਰਟਮੈਂਟ ਆਫ਼ ਸੈਂਟਰਲ ਕਮਿਸ਼ਨ ’ਚ ਤਾਇਨਾਤ ਕਰਨਲ ਰੈਂਕ ਦੇ 10-15 ਫੌਜ ਅਧਿਕਾਰੀਆਂ ਨੂੰ ਚੀਨ ਦੀ ਰਾਜਧਾਨੀ ਬੀਜਿੰਗ ਭੇਜਿਆ ਗਿਆ ਹੈ ਜਦਕਿ ਪਹਿਲਾਂ ਤੋਂ ਹੀ ਉੱਥੇ ਪਾਕਿਸਤਾਨੀ ਡਿਫੈਂਸ ਮੌਜੂਦ ਹਨ, ਕਿਉਂਕਿ ਉਹ ਹੀ ਵਿਭਾਗ ਹੈ ਜਿਸ ਦੇ ਕੋਲ ਭਾਰਤ ਦੇ ਖ਼ਿਲਾਫ ਰਣਨੀਤੀ ਬਣਾਉਣ ਦਾ ਕੰਮ ਹੁੰਦਾ ਹੈ। ਇਹ ਸਾਰੇ ਫ਼ੌਜ ਅਧਿਕਾਰੀ ਬੀਜਿੰਗ ਦੇ ਪਾਕਿਸਤਾਨੀ ਦੂਤਾਵਾਸ ’ਚ ਤਾਇਨਾਤ ਹਨ। ਇਹ ਅਧਿਕਾਰੀ ਚੀਨ ’ਚ ਪਹਿਲਾਂ ਤੋਂ ਹੀ ਮੌਜੂਦ ਪਾਕਿਸਤਾਨੀ ਫੌਜ ਅਧਿਕਾਰੀਆਂ ਦੀ ਮਦਦ ਕਰਨਗੇ, ਚੀਨ ’ਚ ਮੌਜੂਦ ਕੁੱਝ ਪਾਕਿਸਤਾਨੀ ਕਰਨਲ ਰੈਂਕ ਦੇ ਅਧਿਕਾਰੀਆਂ ਨੂੰ ਡਿਫੈਂਸ ਸਪਲਾਈ ਕੋਰ ਨਾਲ ਜੁੜੇ ਕੰਮ ’ਚ ਲਗਾਇਆ ਗਿਆ ਹੈ, ਇਹ ਸਾਰੀਆਂ ਗੱਲਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਚੀਨ ਅਤੇ ਪਾਕਿਸਤਾਨ ’ਚ ਭਾਰਤ ਦੇ ਖ਼ਿਲਾਫ ਕਿਸ ਹੱਦ ਤੱਕ ਫੌਜ ਸਹਿਯੋਗ ਚੱਲ ਰਿਹਾ ਹੈ। 

  • Pakistan Army
  • Soldiers
  • War
  • ਪਾਕਿਸਤਾਨੀ ਫ਼ੌਜ
  • ਫ਼ੌਜੀਆਂ
  • ਯੁੱਧ

ਕੋਲੇ ਦੀ ਘਾਟ ਦੇ ਗੰਭੀਰ ਸੰਕਟ 'ਚ ਘਿਰੀ ਦਿੱਲੀ, 2 ਦਿਨਾਂ ਬਾਅਦ ਹੋ ਸਕਦੀ ਹੈ 'ਬਲੈਕਆਊਟ'

NEXT STORY

Stories You May Like

  • protests in italy against pakistani army atrocities in pok
    PoK ’ਚ ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਖ਼ਿਲਾਫ਼ ਇਟਲੀ ਵਿਚ ਪ੍ਰਦਰਸ਼ਨ
  • india begins to learn lessons from the iran war
    ਇੱਕ ਨਵੇਂ ਰਣਨੀਤਕ ਯੁੱਗ ਦੀ ਸ਼ੁਰੂਆਤ: ਭਾਰਤ ਨੇ ਈਰਾਨ ਯੁੱਧ ਤੋਂ ਸਬਕ ਸਿੱਖਣਾ ਕੀਤਾ ਸ਼ੁਰੂ
  • youth builds india  s first flying car
    ਨੌਜਵਾਨ ਨੇ ਬਣਾਈ ਭਾਰਤ ਦੀ ਪਹਿਲੀ ਉੱਡਣ ਵਾਲੀ ਕਾਰ, ਫ਼ੌਜ ਦੇ ਹੈਲੀਪੈਡ 'ਤੇ ਕੀਤਾ ਸਫ਼ਲ ਪ੍ਰੀਖਣ
  • sri lankan army saves the lives of 11 indian fishermen
    ਸਮੁੰਦਰ 'ਚ ਮੌਤ ਨੂੰ ਮਾਤ, ਸ਼੍ਰੀਲੰਕਾ ਦੀ ਫ਼ੌਜ ਨੇ ਬਚਾਈ 11 ਭਾਰਤੀ ਮਛੇਰਿਆਂ ਦੀ ਜਾਨ
  • balochistan independence day
    ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ
  • wildfires in europe
    ਯੂਰਪ ਦੇ ਜੰਗਲਾਂ 'ਚ ਲੱਗੀ ਅੱਗ 'ਚ ਦੂਜੇ ਵਿਸ਼ਵ ਯੁੱਧ ਦੇ ਬਿਨਾਂ ਫਟੇ ਬੰਬ ਬਣੇ ਨਵਾਂ ਖ਼ਤਰਾ
  • army helicopter brings kidneys from chandigarh to delhi
    ਫ਼ੌਜ ਦਾ ਹੈਲੀਕਾਪਟਰ ਚੰਡੀਗੜ੍ਹ ਤੋਂ ਦਿੱਲੀ ਲਿਆਇਆ ਕਿਡਨੀਆਂ, ਏਮਜ਼ ਦੇ ਡਾਕਟਰਾਂ ਨੇ ਔਰਤ ਨੂੰ ਦਿੱਤੀ ਨਵੀਂ ਜ਼ਿੰਦਗੀ
  • growing global demand for mithila makhana opportunities for bihar farmers
    ਬਿਹਾਰ ਦੇ ਕਿਸਾਨਾਂ ਦੀਆਂ ਲੱਗੀਆਂ ਮੌਜਾਂ, ਆਸਟ੍ਰੇਲਿਆ ਨੂੰ ਬਰਾਮਦ ਤੋਂ ਕਮਾਇਆ ਮੋਟਾ ਮੁਨਾਫ਼ਾ
  • looting case solved of around 72 lakhs from an iron ore businessman jalandhar
    ਜਲੰਧਰ: ਲੋਹਾ ਕਾਰੋਬਾਰੀ ਤੋਂ ਕਰੀਬ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡੀ ਅਪਡੇਟ!...
  • dhillon brothers suicide case new update
    ਢਿੱਲੋਂ ਬ੍ਰਦਰਜ਼ ਮਾਮਲੇ 'ਚ ਨਵੀਂ ਅਪਡੇਟ! ਇੰਸਪੈਕਟਰ ਨਵਦੀਪ ਸਿੰਘ ਸਣੇ 3...
  • punjab dgp gaurav yadav instructions issued to police personnel
    ਐਕਸ਼ਨ ਮੋਡ 'ਚ ਪੰਜਾਬ DGP ਗੌਰਵ ਯਾਦਵ, ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ...
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
Trending
Ek Nazar
sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • states and debts
      ਆਫ਼ ਦ ਰਿਕਾਰਡ : ਤਾਮਿਲਨਾਡੂ ਸਭ ਤੋਂ ਵੱਧ ਕਰਜ਼ੇ ’ਚ ਡੁੱਬਿਆ ਸੂਬਾ
    • heavy rain and flood
      ਨਾਡਾ ਸਾਹਿਬ ਇਲਾਕੇ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ ! ਪਾਣੀ 'ਚ ਰੁੜ੍ਹ ਗਿਆ ਲੋਹੇ...
    • azam khan  trust  university campus  ed raids
      ਉੱਤਰ ਪ੍ਰਦੇਸ਼ 'ਚ ਆਜ਼ਮ ਖਾਨ ਦੇ ਟਰੱਸਟ ਅਤੇ ਯੂਨੀਵਰਸਿਟੀ ਕੈਂਪਸ 'ਤੇ ED ਦੀ...
    • cheese  milk  chemical  festive season
      ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲੋਕਾਂ ਦੀ ਜਾਨ ਨਾਲ ਖਿਲਵਾੜ ! 500 KG ਪਨੀਰ ਕੀਤਾ...
    • know why zepto  s new hiring post created a stir on social media
      ਤਨਖਾਹ 20,000, ਸ਼ਰਤਾਂ... ਜਾਣੋ Zepto ਦੀ ਨਵੀਂ ਹਾਇਰਿੰਗ ਪੋਸਟ ਨੇ ਸੋਸ਼ਲ...
    • nirmala sitharaman  finance minister  delegation  singapore
      ਵਿੱਤ ਮੰਤਰੀ ਸੀਤਾਰਮਨ ਮੰਤਰੀਆਂ ਦੇ ਇਕ ਵਫ਼ਦ ਨਾਲ ਸਿੰਗਾਪੁਰ ਰਵਾਨਾ
    • dawood ibrahim  akhtar merchant  delhi airport  arrested
      ਦਾਊਦ ਦਾ ਸਾਥੀ ਅਖ਼ਤਰ ਮਰਚੈਂਟ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
    • sawan fair  broken swing  video viral
      ਸਾਉਣ ਦੇ ਮੇਲੇ 'ਚ ਟੁੱਟ ਗਿਆ ਝੂਲਾ! ਮਚਿਆ ਚੀਕ-ਚਿਹਾੜਾ, ਘਟਨਾ ਦੀ ਵੀਡੀਓ ਹੋਈ...
    • supreme court  bihar police  constable  ak 47  bullets
      SC ’ਚ ਬਿਹਾਰ ਪੁਲਸ ਦਾ ਹਲਫ਼ਨਾਮਾ, ਭੀੜ ’ਚ ਫਸਣ ’ਤੇ ਕਾਂਸਟੇਬਲ ਨੇ AK-47 ਨਾਲ...
    • panjokhra sahib  controversy  cm saini  hsgpc
      ਪੰਜੋਖਰਾ ਸਾਹਿਬ ਵਿਵਾਦ ਨੂੰ ਹੱਲ ਕਰਨ ਦੀ ਵੱਡੀ ਪਹਿਲ, CM ਸੈਣੀ ਨੂੰ ਮਿਲੇ HSGPC...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +