ਨਵੀਂ ਦਿੱਲੀ– ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਪਾਰਟੀ ਹੈੱਡਕੁਆਰਟਰ ਵਿਖੇ ਪਹੁੰਚ ਕੇ ਅਹੁਦਾ ਸੰਭਾਲਣ ਪਿੱਛੋਂ ਹੁਣ ਚੋਣ ਮੋਡ ਵਿਚ ਆ ਗਈ ਹੈ। ਵੀਰਵਾਰ ਕਾਂਗਰਸ ਦੇ ਜਨਰਲ ਸਕੱਤਰਾਂ ਅਤੇ ਵੱਖ-ਵੱਖ ਸੂਬਿਆਂ ਦੇ ਇੰਚਾਰਜਾਂ ਦੀ ਇਥੇ ਇਕ ਬੈਠਕ ਹੋਈ, ਜਿਸ ਵਿਚ ਪ੍ਰਿਯੰਕਾ ਨੇ ਵੀ ਹਿੱਸਾ ਲਿਆ। ਪ੍ਰਿਯੰਕਾ ਇਸ ਬੈਠਕ ਵਿਚ ਪੱਛਮੀ ਉੱਤਰ ਪ੍ਰਦੇਸ਼ ਦੇ ਕਾਂਗਰਸ ਦੇ ਜਨਰਲ ਸਕੱਤਰ ਜਿਓਤਿਰਾ ਦਿਤਿਆ ਸਿੰਧੀਆ ਨਾਲ ਬੈਠੀ ਸੀ, ਜਦੋਂਕਿ ਰਾਹੁਲ ਕੇ. ਸੀ. ਵੇਣੂਗੋਪਾਲ, ਮਲਿਕਾਰਜੁਨ ਖੜਗੇ ਅਤੇ ਗੁਲਾਮ ਨਬੀ ਆਜ਼ਾਦ ਨਾਲ ਬੈਠੇ ਸਨ।
ਕ੍ਰਿਪਾਣ ਲਿਆਉਣ 'ਤੇ ਵਕੀਲ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕਿਆ, ਸੁਪਰੀਮ ਕੋਰਟ ਕਰੇਗਾ ਸੁਣਵਾਈ
NEXT STORY