ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਅਤੇ ਕੀਰਤੀ ਨਗਰ ਫਰਨੀਚਰ ਮਾਰਕੀਟ ਦੇ ਕਾਰੀਗਰਾਂ ਵੱਲੋਂ ਬਣਾਏ ਗਏ ਟੇਬਲ ਦਿਵਿਆਂਗਜਨਾਂ ਨਾਲ ਸਬੰਧਿਤ ਕੜਕੜਡੂਮਾ ਸਥਿਤ ਪ੍ਰਮਿਲਾ ਬਾਈ ਚਵਾਨ ਸਕੂਲ ਨੂੰ ਦਾਨ ਕੀਤੇ।
ਲਵਲੀ ਨੇ ਬਿਆਨ ’ਚ ਕਿਹਾ ਕਿ ਸਕੂਲ ਅਤੇ ਕਾਂਗਰਸ ਦਰਮਿਆਨ ਅਜਿਹਾ ਮਜ਼ਬੂਤ ਰਿਸ਼ਤਾ ਬਣ ਗਿਆ ਹੈ ਕਿ ਕਾਂਗਰਸ ਪਰਿਵਾਰ ਇਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਸੰਭਵ ਮਦਦ ਅਤੇ ਸਹਿਯੋਗ ਦੇਵੇਗਾ।
TV ਚੈਨਲਾਂ ਨੂੰ ਮੰਤਰਾਲੇ ਦੀ ਸਲਾਹ- ਉੱਤਰਾਖੰਡ 'ਚ ਚੱਲ ਰਹੇ ਬਚਾਅ ਕਾਰਜਾਂ ਨੂੰ ਸਨਸਨੀਖੇਜ਼ ਨਾ ਬਣਾਓ
NEXT STORY