ਵੈੱਬ ਡੈਸਕ- ਰੇਲਵੇ ਭਰਤੀ ਬੋਰਡ ਨੇ ਆਈਸੋਲੇਟੇਡ ਕੈਟੇਗਰੀ ਲਈ 312 ਅਹੁਦਿਆਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਰੇਲਵੇ 'ਚ ਚੀਫ਼ ਲਾਅ ਅਸਿਸਟੈਂਟ, ਜੂਨੀਅਰ ਟਰਾਂਸਲੇਟਰ, ਪਬਲਿਕ ਪ੍ਰੋਸੀਕਿਊਟਰ ਸਣੇ ਵੱਖ-ਵੱਖ ਅਹੁਦਿਆਂ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਹੈ।
| ਅਹੁਦਿਆਂ ਦਾ ਨਾਂ |
ਅਹੁਦੇ |
ਤਨਖਾਹ |
ਉਮਰ |
| ਚੀਫ਼ ਲਾਅ ਅਸਿਸਟੈਂਟ |
22 |
44,900 |
18-40 |
| ਪਬਲਿਕ ਪ੍ਰੋਸੀਕਿਊਟਰ |
7 |
44,900 |
18-32 |
| ਜੂਨੀਅਰ ਟਰਾਂਸਲੇਸ਼ਨ (ਹਿੰਦੀ) |
202 |
35,400 |
18-33 |
| ਸੀਨੀਅਰ ਪਬਲੀਸਿਟੀ ਇੰਸਪੈਕਟਰ |
15 |
35,400 |
18-33 |
| ਸਟਾਫ਼ ਐਂਟ ਵੈਲਫੇਅਰ ਇੰਸਪੈਕਟਰ |
24 |
35,400 |
18-33 |
| ਸਾਇੰਟਿਫਿਕ ਅਸਿਸਟੈਂਟ (ਟਰੇਨਿੰਗ) |
2 |
35,400 |
18-35 |
| ਲੈਬ ਅਸਿਸਟੈਂਡ ਗ੍ਰੇਡ-III (ਕੈਮਿਸਟ ਅਤੇ ਮੇਟਲਰਜਿਸਟ) |
39 |
19,900 |
18-30 |
| ਸਾਇੰਟੀਫਿਕੇ ਸੁਪਰਵਾਈਜ਼ਰ/ਏਰਗੋਨੋਮਿਕਸ ਐਂਡ ਟ੍ਰੇਨਿੰਗ |
1 |
44,900 |
18-35 |
| ਕੁੱਲ |
312 ਅਹੁਦੇ |
|
ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ। |
ਆਖ਼ਰੀ ਤਾਰੀਖ਼
ਉਮੀਦਵਾਰ 31 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਸ ਭਰਤੀ 'ਚ ਸਾਰੇ ਅਹੁਦਿਆਂ ਲਈ ਵੱਖ-ਵੱਖ ਯੋਗਤਾ ਮੰਗੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰਾਮ ਰਹੀਮ ਨੂੰ 15ਵੀਂ ਵਾਰ ਮਿਲੀ ਰਾਹਤ: 40 ਦਿਨਾਂ ਦੀ ਪੈਰੋਲ 'ਤੇ ਸੁਨਾਰੀਆ ਜੇਲ੍ਹ 'ਚੋਂ ਆਇਆ ਬਾਹਰ
NEXT STORY