ਜੈਪੁਰ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਔਰਤਾਂ ਰਾਜਸਥਾਨ ਟਰਾਂਸਪੋਰਟ ਨਿਗਮ ਦੀਆਂ ਸਾਰੀਆਂ ਬੱਸਾਂ ਵਿਚ ਫ੍ਰੀ ਯਾਤਰਾ ਕਰ ਸਕਣਗੀਆਂ। ਰੋਡਵੇਜ਼ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਹੂਲਤ ਰਾਜਸਥਾਨ ਦੀ ਸੀਮਾ ਵਿਚ ਰੋਡਵੇਜ਼ ਦੀ ਸੰਚਾਲਤ ਸਾਰੀਆਂ ਬੱਸਾਂ 'ਚ ਉਪਲੱਬਧ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਔਰਤਾਂ ਲਈ ਫ੍ਰੀ ਯਾਤਰਾ ਦੀ ਸਹੂਲਤ ਸ਼ਨੀਵਾਰ ਨੂੰ ਰਾਤ 12 ਵਜੇ ਤੋਂ ਐਤਵਾਰ ਰਾਤ 12 ਵਜੇ ਤਕ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਪਾਕਿਸਤਾਨੀ ਅੱਤਵਾਦੀ ਨਾਵੇਦ ਨੂੰ ਮਿਲ ਰਹੀ ਹੈ 5 ਸਟਾਰ ਸਹੂਲਤ
NEXT STORY