ਸ਼੍ਰੀਨਗਰ— ਅੱਤਵਾਦੀਆਂ ਨੇ ਬੁੱਧਵਾਰ ਨੂੰ ਪੁਲਸ ਕਾਫਲੇ 'ਤੇ ਹਮਲਾ ਕੀਤਾ, ਜਿਸ 'ਚ 4 ਪੁਲਸ ਕਰਮਚਾਰੀ ਸ਼ਹੀਦ ਹੋ ਗਏ। ਹਮਲਾ ਸ਼ੋਪੀਆਂ ਦੇ ਅਰਹਾਮਾ 'ਚ ਉਸ ਸਮੇਂ ਕੀਤਾ ਗਿਆ, ਜਦੋਂ ਡੀ. ਐੱਸ. ਪੀ. ਹੈੱਡਕੁਆਰਟਰ ਦੀ ਐਸਕਾਰਟ ਪਾਰਟੀ ਨਿਕਲੀ। 4 ਪੁਲਸ ਕਰਮਚਾਰੀ ਹਮਲੇ 'ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਜਲਦ ਹੀ ਹਸਪਤਾਲ ਪਹੁੰਚਾਇਆ ਗਿਆ ਅਤੇ ਚਾਰਾਂ ਨੇ ਹਸਪਤਾਲ 'ਚ ਹੀ ਦਮ ਤੋੜ ਦਿੱਤਾ।
ਦੱਖਣੀ ਕਸ਼ਮੀਰ 'ਚ ਭਾਜਪਾ ਨੇਤਾ ਦੇ ਘਰ 'ਚ ਅੱਤਵਾਦੀ ਹਮਲਾ
NEXT STORY