ਨਵੀਂ ਦਿੱਲੀ— 'ਐੈੱਸ.ਸੀ./ਐੈੱਸ.ਟੀ. ਵਰਗ ਦੇ ਨੌਜਵਾਨਾਂ ਲਈ 'ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ' 'ਚ 'Manager, Officer, Accountant, Technician & Executive Trainee' ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ, ਆਈ.ਟੀ.ਆਈ, ਬੀ.ਐੱਸ.ਸੀ, ਮਕੈਨੀਕਲ ਇੰਜੀਨੀਅਰਿੰਗ, ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ, ਸੀ.ਏ, ਆਈ.ਸੀ.ਡਬਲਯੂ.ਏ. ਹੋਣੀ ਚਾਹੀਦੀ ਹੈ। ਇਸ ਨੌਕਰੀ ਨੂੰ ਅਰਜੀ ਲਾਉਣ ਵਾਲੇ ਉਮੀਦਵਾਰਾਂ ਦੀ ਉਮਰ ਹੱਦ 30 ਤੋਂ 45 ਸਾਲ ਨਿਰਧਾਰਿਤ ਕੀਤੀ ਗਈ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖਰੀ ਤਰੀਕ 17 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Mineral Exploration Corporation Limited' ਦੀ ਵੈੱਬਸਾਈਟ ਤੋਂ ਲੈ ਸਕਦੇ ਹੋ।
ਵੈੱਬਸਾਈਟ— http://www.mecl.gov.in/
ਵਿੱਦਿਅਕ ਯੋਗਤਾ— 10ਵੀਂ, ਆਈ.ਟੀ.ਆਈ, ਬੀ.ਐੱਸ.ਸੀ, ਮਕੈਨੀਕਲ ਇੰਜੀਨੀਅਰਿੰਗ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਉਮੀਦਵਾਰ ਵਧੇਰੇ ਜਾਣਕਾਰੀ ਦਿੱਤੀ ਨੌਟੀਫਿਕੇਸ਼ਨ ਤੋਂ ਲੈ ਸਕਦੇ ਹਨ।
ਉਮਰ ਹੱਦ- 30 ਤੋਂ 45 ਸਾਲ ਸਾਲ ਨਿਰਧਾਰਿਤ ਕੀਤੀ ਗਈ ਹੈ।
ਪੇਅ ਗਰੇਡ
ਇਸ ਨੌਕਰੀ ਲਈ ਉਮੀਦਵਾਰਾਂ ਨੂੰ- 8,500/- ਤੋਂ 54,500/- ਰੁਪਏ ਤਨਖ਼ਾਹ ਦਿੱਤੀ ਜਾਵੇਗੀ।
ਆਖਰੀ ਤਾਰੀਖ- 17 ਜੁਲਾਈ, 2018
ਉਮੀਦਵਾਰ ਵਧੇਰੇ ਜਾਣਕਾਰੀ ਲਈ 'www.mecl.gov.in/' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹਨ।
ਭਗੌੜੇ ਵਿਜੇ ਮਾਲਿਆ ਦੀ ਚਿੱਠੀ ਦਾ ਸਰਕਾਰ ਨੇ ਦਿੱਤਾ ਜਵਾਬ
NEXT STORY