Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 11, 2025

    12:25:47 PM

  • people shot trying to access relief supplies

    ਰਾਹਤ ਸਮੱਗਰੀ ਲੈਣ ਪਹੁੰਚੇ ਲੋਕਾਂ 'ਤੇ ਚੱਲੀਆਂ...

  • flight is going to start from adampur airport to europe and england

    ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ...

  • fire breaks out in restaurant  s ac compressor in batala

    ਬਟਾਲਾ 'ਚ ਵੱਡੀ ਘਟਨਾ! ਰੈਸਟੋਰੈਂਟ ਦੇ AC ਦਾ...

  • sonam raja friend wedding honeymoon

    Sonam-Raja: ਰਾਜਾ ਦੇ ਦੋਸਤ ਦਾ ਸੋਨਮ ਨੂੰ ਲੈ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਮਮਤਾ ਦਾ BJP ’ਤੇ ਹਮਲਾ, ਕਿਹਾ- ਦਲਿਤ ਦੇ ਘਰ ਖਾਣਾ ਖਾਣ ਲਈ ਪੰਜ ਤਾਰਾ ਹੋਟਲ ਤੋਂ ਭੋਜਨ ਮੰਗਵਾ ਰਹੇ ਨੇਤਾ

NATIONAL News Punjabi(ਦੇਸ਼)

ਮਮਤਾ ਦਾ BJP ’ਤੇ ਹਮਲਾ, ਕਿਹਾ- ਦਲਿਤ ਦੇ ਘਰ ਖਾਣਾ ਖਾਣ ਲਈ ਪੰਜ ਤਾਰਾ ਹੋਟਲ ਤੋਂ ਭੋਜਨ ਮੰਗਵਾ ਰਹੇ ਨੇਤਾ

  • Edited By Rakesh,
  • Updated: 03 Apr, 2021 05:02 PM
National
vidhan sabha election 2021 west bengal
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਭਾਜਪਾ ’ਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਰਾਜ ’ਚ ਸੰਪਰਦਾਇਕ ਸੰਘਰਸ਼ ਪੈਦਾ ਕਰਨ ਦਾ ਦੋਸ਼ ਲਗਾਇਆ। ਤ੍ਰਿਣਮੂਲ ਕਾਂਗਰਸ ਮੁਖੀ ਨੇ ਦੱਖਣ 24 ਪਰਗਨਾ ਜ਼ਿਲੇ ਦੇ ਰੈਦਿਘੀ ’ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਸਲਮਾਨਾਂ ਨੂੰ ਹੈਦਰਾਬਾਦ ਦੀ ਭਾਜਪਾ ਦੇ ਸਮਰਥਨ ਵਾਲੀ ਪਾਰਟੀ ਅਤੇ ਉਸ ਦੀਆਂ ਬੰਗਾਲ ਦੀ ਸਹਿਯੋਗੀ ਪਾਰਟੀਆਂ ਦੇ ਜਾਲ ’ਚ ਨਾ ਫਸਣ ਦੀ ਵੀ ਅਪੀਲ ਕੀਤੀ, ਜੋ ਮਤਾਂ ਦਾ ਧਰੁਵੀਕਰਨ ਕਰਨ ਆਈਆਂ ਹਨ। 

PunjabKesari

ਮੈਂ ਹਰ ਧਰਮ ਨੂੰ ਸਨਮਾਨ ਦੇਣ ਦੀ ਆਪਣੀ ਪਰੰਪਰਾ ’ਚ ਵਿਸ਼ਵਾਸ ਰੱਖਦੀ ਹਾਂ
ਮਮਤਾ ਨੇ ਆਪਣੀ ਹਿੰਦੂ ਪਛਾਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੈਂ ਇਕ ਹਿੰਦੂ ਹਾਂ ਜੋ ਹਰ ਦਿਨ ਘਰੋਂ ਨਿਕਲਣ ਤੋਂ ਪਹਿਲਾਂ ਚੰਡੀ ਮੰਤਰ ਦਾ ਜਾਪ ਕਰਦੀ ਹਾਂ ਪਰ ਮੈਂ ਹਰ ਧਰਮ ਨੂੰ ਸਨਮਾਨ ਦੇਣ ਦੀ ਆਪਣੀ ਪਰੰਪਰਾ ’ਚ ਵਿਸ਼ਵਾਸ ਰੱਖਦੀ ਹਾਂ। ਦਲਿਤਾਂ ਦੇ ਘਰ ’ਚ ਭੋਜਨ ਖਾਣ ’ਤੇ ਭਾਜਪਾ ਨੇਤਾਵਾਂ ’ਤੇ ਨਿਸ਼ਾਨਾ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਕ ਬ੍ਰਾਹਮਣ ਮਹਿਲਾ ਹਾਂ ਪਰ ਮੇਰੀ ਕਰੀਬੀ ਸਹਿਯੋਗੀ ਇਕ ਅਨੁਸੂਚਿਤ ਜਾਤੀ ਦੀ ਮਹਿਲਾ ਹੈ ਜੋ ਮੇਰੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ। ਉਹ ਮੇਰੇ ਲਈ ਭੋਜਨ ਵੀ ਪਕਾਉਂਦੀ ਹੈ। ਬੈਨਰਜੀ ਨੇ ਕਿਹਾ ਕਿ ਮੈਨੂੰ ਇਸ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜੋ ਦਲਿਤ ਦੇ ਵਿਹੜੇ ’ਚ ਖਾਣਾ ਖਾਣ ਲਈ ਪੰਜ ਤਾਰਾ ਹੋਟਲ ਤੋਂ ਭੋਜਨ ਮੰਗਵਾ ਕੇ ਖਾ ਰਹੇ ਹਨ ਉਹ ਦਲਿਤ ਵਿਰੋਧੀ, ਪਿਛੜਾ ਵਰਗ ਵਿਰੋਧੀ ਅਤੇ ਘੱਟ ਗਿਣਤੀ ਵਿਰੋਧੀ ਹਨ। 

PunjabKesari

ਮਮਤਾ ਨੇ ਅਸਦੁਦੀਨ ਓਵੈਸੀ ’ਤੇ ਵਿੰਨ੍ਹਿਆ ਨਿਸ਼ਾਨਾ
ਉਨ੍ਹਾਂ ਅਸਦੁਦੀਨ ਓਵੈਸੀ ਦੀ ਪ੍ਰਧਾਨਗੀ ਵਾਲੀ ਏ.ਆਈ.ਐੱਮ.ਆਈ.ਐੱਮ. ਅਤੇ ਅਬਾਸ ਸਿਦਿੱਕੀ ਦੀ ਆਈ.ਐੱਸ.ਐੱਫ. ’ਤੇ ਨਿਸ਼ਾਨਾ ਲਗਾਉਂਦੇ ਹੋਏ ਇਹ ਟਿਪਣੀ ਕੀਤੀ। ਓਵੈਸੀ ਅਤੇ ਸਿਦਿੱਕੀ ਦੋਵਾਂ ਨੇ ਪਹਿਲਾਂ ਟੀ.ਐੱਮ.ਸੀ. ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਆਈ.ਐੱਸ.ਐੱਫ. ਮਾਕਪਾ ਅਤੇ ਕਾਂਗਰਸ ਦੇ ਗਠਜੋੜ ਨਾਲ ਚੋਣਾਂ ਲੜ ਰਹੀ ਹੈ। ਟੀ.ਐੱਮ.ਸੀ. ਮੁਖੀ ਨੇ ਹਿੰਦੂਆਂ  ਨੂੰ ਭਾਜਪਾ ਦੀਆਂ ਸਾਂਪਰਦਾਇਕ ਝੜਪਾਂ ਲਈ ਉਕਸਾਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਖੜ੍ਹਾ ਹੋਣ ਦੀ ਵੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ  ਦੇ ਇਲਾਕਿਆਂ ’ਚ ਪਰੇਸ਼ਾਨੀ ਪੈਦਾ ਕਰਨ ਲਈ ਭੇਜੇ ਗਏ ਬਾਹਰੀ ਲੋਕਾਂ ਨੂੰ ਖਦੇੜਨ ਦੀ ਵੀ ਅਪੀਲ ਕੀਤੀ। 

  • vidhan sabha election 2021
  • West Bengal
  • Mamta Banerjee
  • BJP
  • Trinamool Congress
  • Hyderabad

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਵਿਰੋਧ ’ਚ ਡਟੇ ਕਿਸਾਨ, ਬੈਰੀਕੇਡ ਤੋੜੇ

NEXT STORY

Stories You May Like

  • shahrukh janhvi kapoor yuvraj singh celebrate holidays at their homes
    ਸ਼ਾਹਰੁਖ਼, ਜਾਨ੍ਹਵੀ ਕਪੂਰ ਤੋਂ ਲੈ ਕੇ ਯੁਵਰਾਜ ਸਿੰਘ ਦੇ ਘਰ ਛੁੱਟੀਆਂ ਮਨਾ ਰਹੇ ਸੈਲਾਨੀ, 30 ਫ਼ੀਸਦੀ ਵਧੀ ਬੁਕਿੰਗ
  • why do you feel sleepy after eating
    ਖਾਣਾ ਖਾਣ ਤੋਂ ਬਾਅਦ ਕਿਉਂ ਆਉਂਦੀ ਹੈ ਨੀਂਦ?
  • bjp on rahul gandhi
    ਰਾਹੁਲ ਗਾਂਧੀ ਦੇ 'ਮੈਚ ਫਿਕਸਿੰਗ' ਵਾਲੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ- ''ਹਾਰ ਤੋਂ ਨਿਰਾਸ਼ ਹੋ ਕੇ...''
  • who will be the next president of bjp after nadda
    ਹੋ ਗਿਆ ਐਲਾਨ ! ਨੱਢਾ ਤੋਂ ਬਾਅਦ BJP ਦਾ ਕੌਣ ਹੋਵੇਗਾ ਅਗਲਾ ਪ੍ਰਧਾਨ, ਇਸ ਦਿਨ ਲਿਆ ਜਾਵੇਗਾ ਫ਼ੈਸਲਾ
  • pahalgam attack  mamata
    ਪਹਿਲਗਾਮ ਹਮਲੇ ਨੂੰ ਲੈ ਕੇ ਮਮਤਾ ਦਾ ਕੇਂਦਰ 'ਤੇ ਨਿਸ਼ਾਨਾ, ਕਿਹਾ-ਭਾਜਪਾ ਲੋਕਾਂ ਦੀ ਸੁਰੱਖਿਆ 'ਚ ਨਾਕਾਮ
  • girl marriage marriage palace attack
    ਦਲਿਤ ਕੁੜੀ ਦੇ ਵਿਆਹ ਦੌਰਾਨ ਮੈਰਿਜ ਪੈਲੇਸ ’ਚ ਹਮਲਾ, 2 ਵਿਅਕਤੀ ਗੰਭੀਰ ਰੂਪ ’ਚ ਜ਼ਖਮੀ
  • why you shouldn  t drink water immediately after eating
    ਖਾਣਾ ਖਾਣ ਤੋਂ ਤੁਰੰਤ ਬਾਅਦ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ! ਜਾਣੋ ਕਾਰਨ
  • russian strike kills 5 in ukraine hours after trump putin call
    ਟਰੰਪ ਨਾਲ ਗੱਲਬਾਤ ਤੋਂ ਇਕ ਘੰਟੇ ਮਗਰੋਂ ਰੂਸ ਦਾ ਯੂਕਰੇਨ 'ਤੇ ਹਮਲਾ, ਮਾਸੂਮ ਸਣੇ ਪੰਜ ਲੋਕਾਂ ਦੀ ਮੌਤ
  • flight is going to start from adampur airport to europe and england
    ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ...
  • narco hawala cartel busted in amritsar
    ਅੰਮ੍ਰਿਤਸਰ ’ਚ ਨਾਰਕੋ-ਹਵਾਲਾ ਕਾਰਟੇਲ ਦਾ ਪਰਦਾਫਾਸ਼, 6 ਗ੍ਰਿਫ਼ਤਾਰ, DGP ਨੇ ਕੀਤੇ...
  • people of jalandhar are going to get a big gift today
    ਜਲੰਧਰ ਵਾਸੀਆਂ ਨੂੰ ਅੱਜ ਮਿਲਣ ਜਾ ਰਿਹੈ ਵੱਡਾ ਤੋਹਫ਼ਾ, CM ਭਗਵੰਤ ਮਾਨ ਕਰਨਗੇ...
  • arvind kejriwal statement
    ਪੰਜਾਬ ’ਚ ਲਾਲ-ਫੀਤਾਸ਼ਾਹੀ ਖਤਮ ਕਰਨ ਲਈ 75 ਸਾਲਾਂ ’ਚ ਸਭ ਤੋਂ ਸਾਹਸੀ ਕਦਮ ਚੁੱਕੇ:...
  • punjab weather update
    ਪੰਜਾਬ 'ਚ ਕਦੋਂ ਪਵੇਗਾ ਮੀਂਹ? ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ
  • canadian citizen boy used to supply drugs in jalandhar
    ਕੈਨੇਡਾ ਸਿਟੀਜ਼ਨ ਬੰਦਾ ਜਲੰਧਰ 'ਚ ਕਰਦਾ ਸੀ ਨਸ਼ਾ ਸਪਲਾਈ
  • the case of selling a woman reached the punjab women s commission
    ਔਰਤ ਨੂੰ ਖਿਡੌਣੇ ਵਾਂਗ ਵੇਚਣ ਦਾ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਤੱਕ ਪੁੱਜਾ, ਸਖ਼ਤ...
  • war on drugs
    ‘ਯੁੱਧ ਨਸ਼ਿਆਂ ਵਿਰੁੱਧ’ ਦੇ 100 ਦਿਨ ਪੂਰੇ, 78.52 ਕਰੋੜ ਰੁਪਏ ਦੀਆਂ ਜਾਇਦਾਦਾਂ...
Trending
Ek Nazar
atmosphere in amritsar

ਅੰਮ੍ਰਿਤਸਰ ’ਚ ਬਣਿਆ ਕਰਫਿਊ ਵਰਗਾ ਮਾਹੌਲ !

free facility provided to local vehicle drivers at toll plaza has been closed

ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ

42 university students offered jobs by multinational companies

GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...

anil vij economy country gdp

ਜਲਦ ਹੀ ਅਰਥਵਿਵਸਥਾ 'ਚ ਤੀਜੇ ਨੰਬਰ 'ਤੇ ਹੋਵੇਗਾ ਸਾਡਾ ਦੇਸ਼ : ਅਨਿਲ ਵਿਜ

2 elderly people climbed a 150 feet high electricity tower

150 ਫੁੱਟ ਉੱਚੇ ਬਿਜਲੀ ਟਾਵਰ 'ਤੇ ਚੜ੍ਹੇ 2 ਬਜ਼ੁਰਗ, ਮਾਮਲਾ ਕਰੇਗਾ ਹੈਰਾਨ

heat breaks records in punjab

ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ

government holiday declared in punjab tomorrow

ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ

jewellers shops in nawanshahr will remain closed for 4 days

Punjab: 26 ਤੋਂ ਲੈ ਕੇ 29 ਜੂਨ ਲਈ ਹੋਇਆ ਵੱਡਾ ਐਲਾਨ, ਖੜ੍ਹੀ ਹੋਵੇਗੀ ਨਵੀਂ...

abdul hamid returned home

ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਅਬਦੁਲ ਹਾਮਿਦ ਵਿਦੇਸ਼ ਤੋਂ ਪਰਤੇ ਘਰ

heatwave in punjab

ਤੰਦੂਰ ਵਾਂਗ ਤਪੇਗਾ ਪੰਜਾਬ, 13 ਜੂਨ ਤੱਕ ਹੀਟ ਵੇਵ, ਮੌਸਮ ਵਿਭਾਗ ਵੱਲੋਂ ਚੇਤਾਵਨੀ...

big relief for the people of punjab from the mann government

ਮਾਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਵੱਡੀ ਰਾਹਤ, 18 ਜ਼ਿਲ੍ਹਿਆਂ ਦੇ ਲੋਕਾਂ ਨੂੰ...

water crisis in muslim country

ਇਸ ਮੁਸਲਿਮ ਦੇਸ਼ 'ਚ ਜਲ ਸੰਕਟ, 2030 ਤੱਕ ਪੈ ਸਕਦੇ ਸੋਕਾ

india vizhinjam port world container ship

ਭਾਰਤ ਦੀ ਵਿਝਿੰਜਮ ਬੰਦਰਗਾਹ ’ਤੇ ਪੁੱਜਾ ਦੁਨੀਆ ਦਾ ਸਭ ਤੋਂ ਵੱਡਾ ਕੰਟੇਨਰ ਜਹਾਜ਼

hezbollah member killed in israeli airstrike

ਇਜ਼ਰਾਈਲੀ ਹਵਾਈ ਹਮਲੇ 'ਚ ਹਿਜ਼ਬੁੱਲਾ ਮੈਂਬਰ ਦੀ ਮੌਤ, 3 ਨਾਗਰਿਕ ਜ਼ਖਮੀ

russia destroyed abrams tanks

ਰੂਸ ਨੇ ਦਿਖਾਇਆ ਦਮ, ਅਮਰੀਕਾ ਵੱਲੋਂ ਯੂਕ੍ਰੇਨ ਨੂੰ ਦਿੱਤੇ 26 ਅਬਰਾਮ ਟੈਂਕ ਕੀਤੇ...

two indian women detained at singapore

ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਚੋਰੀ ਦੇ ਦੋਸ਼ 'ਚ ਦੋ ਭਾਰਤੀ ਔਰਤਾਂ ਹਿਰਾਸਤ...

disclosure about mla raman arora black money made white

MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ...

israeli forces intercept ship  detained greta thunberg and others

ਇਜ਼ਰਾਈਲੀ ਫੌਜ ਨੇ ਰੋਕਿਆ ਜਹਾਜ਼; ਗ੍ਰੇਟਾ ਥਨਬਰਗ ਅਤੇ ਹੋਰਾਂ ਨੂੰ ਲਿਆ ਹਿਰਾਸਤ 'ਚ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • constable recruitment 2025
      12ਵੀਂ ਪਾਸ ਲਈ ਨਿਕਲੀ ਕਾਂਸਟੇਬਲ ਦੀ ਭਰਤੀ, ਜਾਣੋ ਯੋਗਤਾ ਸਣੇ ਹੋਰ ਵੇਰਵੇ
    • punjab weather update
      ਪੰਜਾਬ 'ਚ ਅਸਮਾਨੋਂ ਵਰ੍ਹ ਰਹੀ ਅੱਗ! ਲੂ ਨੇ ਲਈ ਵਿਅਕਤੀ ਦੀ ਜਾਨ; ਪੜ੍ਹੋ ਆਪਣੇ...
    • punjab vehicles challan
      ਪੰਜਾਬ ਦੇ ਵਾਹਨ ਚਾਲਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਟ੍ਰੈਫ਼ਿਕ ਚਾਲਾਨ ਕੱਟੇ...
    • the fugitive in 5 cases of robbery and theft driving an e rickshaw in phillaur
      ਲੁੱਟ-ਚੋਰੀ ਦੇ 5 ਮਾਮਲਿਆਂ ’ਚ ਭਗੌੜਾ ਫਿਲੌਰ 'ਚ ਚਲਾਉਂਦਾ ਸੀ ਈ-ਰਿਕਸ਼ਾ, ਟ੍ਰੈਪ...
    • american universities may lose talent
      ਅਮਰੀਕੀ ਯੂਨੀਵਰਸਿਟੀਆਂ ਨੂੰ ਪ੍ਰਤੀਭਾਵਾਂ ਨੂੰ ਗੁਆਉਣਾ ਪੈ ਸਕਦਾ ਹੈ
    • modi s 11th year
      ਮੋਦੀ ਦਾ 11ਵਾਂ ਸਾਲ : ਭਾਰਤ ਦੇ ਬਦਲਾਅ ’ਚ ਇਕ ਵੱਡੀ ਉਪਲਬਧੀ
    • 24 lakhs fraud in the name of getting married and sending her abroad
      ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 24 ਲੱਖ ਦੀ ਠੱਗੀ, ਸਹੁਰਾ ਧਿਰ...
    • ban on cigarette
      ਫਰਾਂਸ ’ਚ ਤਾਂ ਸਿਗਰੇਟ ’ਤੇ ਪਾਬੰਦੀ, ਆਪਣੇ ਦੇਸ਼ ’ਚ ਕਿਉਂ ਨਹੀਂ
    • liquor shops will remain closed for two days
      ਦੋ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ ! ਨਹੀਂ ਮੰਨੇ ਹੁਕਮ ਤਾਂ ਹੋਵੇਗੀ ਕਾਰਵਾਈ
    • punjabi boy canada
      ਕੈਨੇਡਾ 'ਚ ਪੰਜਾਬੀ ਮੁੰਡੇ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ!
    • case against us president for sending troops  california government says
      ਫ਼ੌਜ ਭੇਜਣ 'ਤੇ US President ਖ਼ਿਲਾਫ਼ ਕੇਸ, ਕੈਲੀਫੋਰਨੀਆ ਸਰਕਾਰ ਨੇ ਕਿਹਾ-...
    • ਦੇਸ਼ ਦੀਆਂ ਖਬਰਾਂ
    • narendra modi event police personnel bus
      PM ਮੋਦੀ ਦੇ ਪ੍ਰੋਗਰਾਮ 'ਚ ਜਾ ਰਹੇ ਪੁਲਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸੇ ਦਾ...
    • heat meteorological department rain alert
      ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ
    • new change from 1 july
      1 ਜੁਲਾਈ ਤੋਂ ਹੋਣ ਜਾ ਰਿਹੈ ਵੱਡਾ ਬਦਲਾਅ! ਅਧਾਰ ਕਾਰਡ ਨੰਬਰ...
    • youtuber and friends held for openly distributing alcohol in jaipur
      ਮਸ਼ਹੂਰ ਯੂ-ਟਿਊਬਰ ਨੇ ਸੜਕ 'ਤੇ ਖੁੱਲ੍ਹੇਆਮ ਛਬੀਲ ਵਾਂਗ ਵੰਡੀ ਸ਼ਰਾਬ, ਪੁਲਸ ਨੇ ਕੀਤਾ...
    • icar iari recruitment 2025
      ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ 'ਚ ਨੌਕਰੀ ਦਾ ਸੁਨਹਿਰੀ ਮੌਕਾ
    • subhanshu shukla  s space mission postponed again  axiom 4 mission
      ਸ਼ੁਭਾਂਸ਼ੂ ਸ਼ੁਕਲਾ ਦਾ ਪੁਲਾੜ ਮਿਸ਼ਨ ਮੁੜ ਟਲਿਆ, LOx ਲੀਕ ਕਾਰਨ Axiom-4 Mission...
    • coronavirus claims another life  90 year old woman dies
      ਕੋਰੋਨਾ ਵਾਇਰਸ ਨੇ ਲਈ ਇੱਕ ਹੋਰ ਜਾਨ, 90 ਸਾਲਾ ਔਰਤ ਦੀ ਮੌਤ
    • 4 youths fell asleep on tracks 2 died
      ਥੱਕ ਕੇ ਪੱਟੜੀ ’ਤੇ ਸੌਂ ਗਏ 4 ਨੌਜਵਾਨ, ਮਾਲਗੱਡੀ ਹੇਠ ਆਉਣ ਨਾਲ 2 ਦੀ ਮੌਤ
    • why should unmarried couples not visit puri jagannath temple
      ਅਣਵਿਆਹੇ ਜੋੜਿਆਂ ਨੂੰ ਪੁਰੀ ਜਗਨਨਾਥ ਮੰਦਰ ਕਿਉਂ ਨਹੀਂ ਜਾਣਾ ਚਾਹੀਦਾ? ਜਾਣੋ ਇਸ...
    • where will the amarnath yatra start in pahalgam
      ਪਹਿਲਗਾਮ 'ਚ ਕਿੱਥੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, ਹਮਲੇ ਵਾਲੀ ਜਗ੍ਹਾ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +