Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 27, 2026

    2:12:48 PM

  • man who rinsed himself in the pond of sri harmandir sahib released from jail

    ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਕੁਰਲੀ ਕਰਨ...

  • sebi  s    44 mutual funds for children and retirement will be closed

    SEBI ਦਾ ਵੱਡਾ ਐਲਾਨ: ਬੱਚਿਆਂ ਤੇ ਰਿਟਾਇਰਮੈਂਟ ਵਾਲੇ...

  • hola mohalla started at sri kiratpur sahib

    ਸ੍ਰੀ ਕੀਰਤਪੁਰ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ 'ਚ...

  • businessman and worker incident in punjab

    Big Breaking: ਪੰਜਾਬ 'ਚ ਵਪਾਰੀ ਤੇ ਮੁਲਾਜ਼ਮ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • WhatsApp Web ਹੋਇਆ ਡਾਊਨ ; ਯੂਜ਼ਰਸ ਨੂੰ ਲੌਗ-ਇਨ ਕਰਨ 'ਚ ਆਈ ਦਿੱਕਤ

NATIONAL News Punjabi(ਦੇਸ਼)

WhatsApp Web ਹੋਇਆ ਡਾਊਨ ; ਯੂਜ਼ਰਸ ਨੂੰ ਲੌਗ-ਇਨ ਕਰਨ 'ਚ ਆਈ ਦਿੱਕਤ

  • Edited By Sunaina,
  • Updated: 27 Feb, 2026 12:32 PM
National
whatsapp web is down
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ - ਦੇਸ਼ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਸਵੇਰੇ WhatsApp ਦੇ ਵੈੱਬ ਵਰਜ਼ਨ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ, 27 ਫਰਵਰੀ ਨੂੰ ਸਵੇਰੇ ਕਰੀਬ 9 ਵਜੇ ਦੇ ਆਸ-ਪਾਸ ਯੂਜ਼ਰਸ ਨੇ ਸ਼ਿਕਾਇਤ ਕੀਤੀ ਕਿ ਉਹ ਵਟਸਐਪ ਵੈੱਬ 'ਤੇ ਲੌਗ-ਇਨ ਨਹੀਂ ਕਰ ਪਾ ਰਹੇ ਹਨ ਜਾਂ ਉਨ੍ਹਾਂ ਨੂੰ ਸਟੇਟਸ ਦੇਖਣ 'ਚ ਦਿੱਕਤ ਆ ਰਹੀ ਹੈ। ਹਾਲਾਂਕਿ, ਕੁਝ ਸਮੇਂ ਬਾਅਦ ਸੇਵਾਵਾਂ ਮੁੜ ਬਹਾਲ ਹੋ ਗਈਆਂ ਅਤੇ ਹੁਣ ਪਲੇਟਫਾਰਮ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਸਿਰਫ ਵੈੱਬ ਵਰਜ਼ਨ ਤੱਕ ਸੀਮਤ ਰਹੀ ਸਮੱਸਿਆ

ਰਿਪੋਰਟਾਂ ਅਨੁਸਾਰ, ਇਹ ਸਮੱਸਿਆ ਮੁੱਖ ਤੌਰ 'ਤੇ ਵਟਸਐਪ ਦੇ ਵੈੱਬ ਪਲੇਟਫਾਰਮ ਤੱਕ ਹੀ ਸੀਮਤ ਸੀ। ਮੋਬਾਈਲ ਐਪ 'ਤੇ ਕਿਸੇ ਤਰ੍ਹਾਂ ਦੀ ਵੱਡੀ ਰੁਕਾਵਟ ਸਾਹਮਣੇ ਨਹੀਂ ਆਈ ਅਤੇ ਜ਼ਿਆਦਾਤਰ ਯੂਜ਼ਰਸ ਆਪਣੇ ਫੋਨ 'ਤੇ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਦੇ ਯੋਗ ਸਨ। ਇਸ ਤੋਂ ਸਪੱਸ਼ਟ ਹੈ ਕਿ ਇਹ ਸਮੱਸਿਆ ਆਂਸ਼ਿਕ ਸੀ ਅਤੇ ਸਾਰੇ ਯੂਜ਼ਰਸ ਇਸ ਤੋਂ ਪ੍ਰਭਾਵਿਤ ਨਹੀਂ ਹੋਏ।

Downdetector 'ਤੇ ਦਰਜ ਹੋਈਆਂ ਸ਼ਿਕਾਇਤਾਂ

ਆਨਲਾਈਨ ਸੇਵਾਵਾਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Downdetector 'ਤੇ ਵੀ ਸਵੇਰੇ 8 ਵਜੇ ਤੋਂ ਬਾਅਦ ਕਈ ਰਿਪੋਰਟਾਂ ਦਰਜ ਕੀਤੀਆਂ ਗਈਆਂ। ਰਿਪੋਰਟ ਕਰਨ ਵਾਲੇ ਕਰੀਬ 64 ਫੀਸਦੀ ਯੂਜ਼ਰਸ ਨੇ ਵਟਸਐਪ ਵੈੱਬ ਵਿੱਚ ਦਿੱਕਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਸ਼ਿਕਾਇਤਾਂ ਦੀ ਕੁੱਲ ਗਿਣਤੀ ਬਹੁਤ ਜ਼ਿਆਦਾ ਨਹੀਂ ਸੀ, ਜਿਸ ਨਾਲ ਸੰਕੇਤ ਮਿਲਦਾ ਹੈ ਕਿ ਇਹ ਕੋਈ ਵੱਡਾ ਆਊਟੇਜ ਨਹੀਂ ਸੀ।

ਸੋਸ਼ਲ ਮੀਡੀਆ 'ਤੇ ਨਿਕਲਿਆ ਗੁੱਸਾ 

ਸੋਸ਼ਲ ਮੀਡੀਆ ਪਲੇਟਫਾਰਮ X ਅਤੇ Reddit 'ਤੇ ਵੀ ਯੂਜ਼ਰਸ ਨੇ ਆਪਣੀ ਸਮੱਸਿਆ ਸਾਂਝੀ ਕੀਤੀ। ਕਈ ਲੋਕਾਂ ਨੇ ਦੱਸਿਆ ਕਿ ਮੋਬਾਈਲ ਅਤੇ ਵੈੱਬ ਦੇ ਵਿਚਕਾਰ ਮੈਸੇਜ ਲਾਗਇਨ ਨਹੀਂ ਹੋ ਰਹੇ ਸਨ, ਜਦਕਿ ਕੁਝ ਨੂੰ ਸਟੇਟਸ ਦੇਖਣ ਵਿੱਚ ਦਿੱਕਤ ਆ ਰਹੀ ਸੀ।

Meta ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ 

ਫਿਲਹਾਲ ਮੈਟਾ  ਜਾਂ ਵਟਸਐਪ ਵੱਲੋਂ ਇਸ ਅਸਥਾਈ ਰੁਕਾਵਟ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇਕ ਤਕਨੀਕੀ ਖਰਾਬੀ ਸੀ, ਜੋ ਥੋੜ੍ਹੇ ਸਮੇਂ ਲਈ ਰਹੀ ਅਤੇ ਬਾਅਦ ਵਿੱਚ ਆਪਣੇ ਆਪ ਠੀਕ ਹੋ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ, ਯੂਰਪ ਅਤੇ ਦੱਖਣੀ ਏਸ਼ੀਆ ਦੇ ਕਈ ਹਿੱਸਿਆਂ ਵਿੱਚ ਵਟਸਐਪ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

  • WhatsApp Web
  • WhatsApp Web down
  • reason
  • login problem

ਹਾਏ ਗਰਮੀ! ਦਿੱਲੀ 'ਚ ਫਰਵਰੀ ਮਹੀਨੇ ਟੁੱਟੇ ਗਰਮੀ ਦੇ ਰਿਕਾਰਡ, ਜਾਣੋ ਹੋਲੀ 'ਤੇ ਮੌਸਮ ਦਾ ਹਾਲ

NEXT STORY

Stories You May Like

  • whatsapp will not work without a sim card from march 1
    WhatsApp ਯੂਜ਼ਰਸ ਸਾਵਧਾਨ! 1 ਮਾਰਚ ਤੋਂ ਬਿਨਾਂ SIM ਕਾਰਡ ਨਹੀਂ ਚੱਲੇਗਾ ਵਟਸਐਪ
  • whatsapp  s amazing feature
    WhatsApp ਦਾ ਧਮਾਕੇਦਾਰ ਫੀਚਰ ! ਹੁਣ ਕਿਸੇ ਨੂੰ 'ਵਿਸ਼' ਕਰਨ ਲਈ ਰਾਤ ਭਰ ਜਾਗਣ ਦੀ ਲੋੜ ਨਹੀਂ, ਜਾਣੋ ਖਾਸੀਅਤ
  • whatsapp  s big gift
    WhatsApp ਦਾ ਵੱਡਾ ਤੋਹਫ਼ਾ! ਹੁਣ ਗਰੁੱਪ 'ਚ ਐਂਟਰੀ ਕਰਦੇ ਹੀ ਦਿਖੇਗੀ ਪੁਰਾਣੀ History
  • big change in whatsapp telegram rules
    WhatsApp-Telegram ਨਿਯਮਾਂ 'ਚ ਵੱਡਾ ਬਦਲਾਅ : 1 ਮਾਰਚ ਤੋਂ ਸਿਮ ਕਾਰਡ ਬਿਨਾਂ ਨਹੀਂ ਚੱਲਣਗੀਆਂ ਐਪਸ
  • youtube server went down early this morning
    ਸਵੇਰੇ-ਸਵੇਰੇ YouTube Server ਹੋਇਆ ਠੱਪ! ਭਾਰਤ ਸਣੇ ਕਈ ਦੇਸ਼ਾਂ 'ਚ ਕਰੋੜਾਂ ਯੂਜ਼ਰਸ ਹੋਏ ਪ੍ਰੇਸ਼ਾਨ
  • woman living in live in relationship commits suicide in firozpur
    Punjab: ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਹੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ! ਸਾਹਮਣੇ ਆਈ ਹੈਰਾਨੀਜਨਕ ਵਜ੍ਹਾ
  • whatsapp will stop working as soon as you remove the sim card
    ਹੁਣ ਫ਼ੋਨ 'ਚੋਂ ਸਿਮ ਕੱਢਦੇ ਹੀ ਬੰਦ ਹੋ ਜਾਵੇਗਾ WhatsApp ! ਭਾਰਤ ਸਰਕਾਰ ਲਿਆ ਰਹੀ ਹੈ ਨਵਾਂ ਨਿਯਮ
  • upi rules have changed from today know the full details
    UPI ਯੂਜ਼ਰਸ ਸਾਵਧਾਨ! ਅੱਜ ਤੋਂ ਬਦਲ ਗਏ ਨੇ ਇਹ ਅਹਿਮ ਨਿਯਮ, ਜਾਣੋ ਪੂਰੀ ਡਿਟੇਲ
  • husband sets himself on fire after reaching in laws house
    Punjab: ਪਤੀ ਤੋਂ ਪ੍ਰੇਸ਼ਾਨ ਪਤਨੀ ਗਈ ਪੇਕੇ! ਸਹੁਰੇ ਘਰ ਪਤੀ ਨੇ ਪਹੁੰਚ ਕੇ...
  • pargat singh slams bhagwant mann government
    ਪੰਜਾਬ ਨੂੰ ਪੁਲਸ ਸਟੇਟ ਬਣਾ ਰਹੀ ਭਗਵੰਤ ਮਾਨ ਸਰਕਾਰ: ਪਰਗਟ ਸਿੰਘ
  • singer mankirt aulakh promotes gun culture among students by singing a song
    ਪੰਜਾਬੀ ਜਾਗ੍ਰਿਤੀ ਮੰਚ ਵਿਵਾਦਾਂ ’ਚ: ਗਾਇਕ ਮਨਕੀਰਤ ਔਲਖ ਨੇ ਵਿਦਿਆਰਥੀਆਂ ਵਿਚਕਾਰ...
  • mohan bhagwat punjab visit
    ਨਸ਼ੇ ਦੇ ਖ਼ਾਤਮੇ ਲਈ ਸੰਸਕਾਰ ਅਤੇ ਬੱਚਿਆਂ ਨੂੰ ਸਮਾਂ ਦੇਣਾ ਜ਼ਰੂਰੀ : ਮੋਹਨ ਭਾਗਵਤ
  • punjab vidhan sabha budget session
    ਰਾਜਪਾਲ ਨੇ 6 ਮਾਰਚ ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ
  • robbers open fire at nakodar bus stand
    ਨਕੋਦਰ ਬੱਸ ਸਟੈਂਡ ’ਚ ਗੋਲੀ ਚਲਾ ਕੇ ਲੁਟੇਰੇ ਮੋਟਰਸਾਈਕਲ ਖੋਹ ਕੇ ਫਰਾਰ, ਇਲਾਕੇ ’ਚ...
  • punjab power cut
    ਜਲੰਧਰ ਸਣੇ Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ
  • harsimrat kaur badal said law and order failed in punjab
    ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ:...
Trending
Ek Nazar
bodies recovered  in congo

ਵੱਡੀ ਖ਼ਬਰ : ਸਮੂਹਿਕ ਕਬਰਾਂ 'ਚੋਂ 171 ਲਾਸ਼ਾਂ ਬਰਾਮਦ

britain  s green party wins special election

ਬ੍ਰਿਟਿਸ਼ PM ਨੂੰ ਝਟਕਾ, ਗ੍ਰੀਨ ਪਾਰਟੀ ਨੇ ਜਿੱਤੀ ਵਿਸ਼ੇਸ਼ ਚੋਣ

these stars said goodbye to the world in plane crashes

ਕੋਈ ਸੀ ਪ੍ਰੈਗਨੈਂਟ ਤੇ ਕੋਈ ਮਨਾ ਰਿਹਾ ਸੀ B;day; ਇਨ੍ਹਾਂ ਸਿਤਾਰਿਆਂ ਦੀ ਪਲੇਨ...

airasia operate daily flights from amritsar to kuala lumpur

ਖੁਸ਼ਖ਼ਬਰੀ: ਏਅਰਏਸ਼ੀਆ 28 ਮਾਰਚ ਤੋਂ ਅੰਮ੍ਰਿਤਸਰ-ਕੁਆਲਾਲੰਪੁਰ ਲਈ ਰੋਜ਼ਾਨਾ ਭਰੇਗੀ...

parineetii actor ankur verma ties knot with long term partner leena

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਅਦਾਕਾਰ, ਜਾਣੋ ਕੌਣ ਹੈ ਦੁਲਹਨ, Fans ਹੋਏ ਹੈਰਾਨ

pakistan afghanistan tension

ਅਫਗਾਨਿਸਤਾਨ ਨਾਲ ਹੁਣ "ਖੁੱਲ੍ਹੇ ਯੁੱਧ" ਦੀ ਸਥਿਤੀ: ਪਾਕਿਸਤਾਨੀ ਰੱਖਿਆ ਮੰਤਰੀ

famous actress freezes eggs at age 41

'ਪਰਿਵਾਰ ਲਈ ਵਿਆਹ ਜ਼ਰੂਰੀ ਨਹੀਂ'; ਮਸ਼ਹੂਰ ਅਦਾਕਾਰਾ ਨੇ 41 ਦੀ ਉਮਰ 'ਚ ਫ੍ਰੀਜ਼...

gauahar khan shares first glimpse of younger son

ਖ਼ਤਮ ਹੋਇਆ ਇੰਤਜ਼ਾਰ ! ਗੌਹਰ ਖ਼ਾਨ ਨੇ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਮੱਕਾ ਤੋਂ...

70 year maulana 26 year bride photoshoot

70 ਸਾਲ ਦਾ ਮੌਲਾਨਾ, 26 ਦੀ ਲਾੜੀ! ਨਿਕਾਹ ਮਗਰੋਂ ਗੋਦੀ ’ਚ ਲੇਟ ਕਰਵਾਇਆ ਰੋਮਾਂਟਿਕ...

mess food insects viral

ਮੈੱਸ ’ਚ ਪਰੋਸੇ ਜਾਣ ਵਾਲੇ ਖਾਣੇ 'ਚ ਮਿਲੇ ਕੀੜੇ-ਮਕੌੜੇ, ਵਾਇਰਲ ਤਸਵੀਰਾਂ ਦੇਖ...

smuggler husband

ਪਤੀ ਦੀ ਮੌਤ 'ਤੇ ਡਾਹਾਂ ਮਾਰ ਕੇ ਰੋਣ ਵਾਲੀ ਪਤਨੀ ਹੀ ਨਿਕਲੀ ਕਾਤਲ, ਪੁਲਸ 'ਤੇ...

pm modi and netanyahu talks

PM ਮੋਦੀ ਅਤੇ ਨੇਤਨਯਾਹੂ ਵਿਚਾਲੇ ਸਾਰਥਕ ਗੱਲਬਾਤ, ਭਾਰਤ-ਇਜ਼ਰਾਈਲ ਸਬੰਧ ਹੋਣਗੇ...

guru nanak dev ji s historic gurdwara in pakistan

ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਨੂੰ ਲੈ ਕੇ ਵੱਡੀ ਖ਼ਬਰ

heavy rains in brazil

ਬ੍ਰਾਜ਼ੀਲ 'ਚ ਭਾਰੀ ਮੀਂਹ ਦਾ ਕਹਿਰ, ਹੁਣ ਤੱਕ 46 ਮੌਤਾਂ, ਕਈ ਲਾਪਤਾ

lookout notice issued against youtuber over remarks against hindu deities

ਹਿੰਦੂ ਦੇਵੀ-ਦੇਵਤਿਆਂ 'ਤੇ ਇਤਰਾਜ਼ਯੋਗ ਟਿੱਪਣੀ ਕਰਨੀ ਪਈ ਭਾਰੀ, Youtuber...

vijay deverakonda  rashmika mandanna are now officially married

ਆਖ਼ਿਰ ਹੋ ਹੀ ਗਿਆ 'VIROSH' ਦਾ ਵਿਆਹ! ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ...

government babu savdhaan in up if you do not login

ਜੇ Login 'ਚ ਕੀਤੀ ਕੁਤਾਹੀ ਤਾਂ ਨਹੀਂ ਮਿਲੇਗੀ Salary! UP ਸਰਕਾਰ ਦਾ ਮੁਲਾਜ਼ਮਾਂ...

kerala hc stays release of   kerala story 2   for 15 days

ਰਿਲੀਜ਼ ਤੋਂ ਇਕ ਦਿਨ ਪਹਿਲਾਂ  'The Kerala Story 2' ਦੀ ਰਿਲੀਜ਼ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • delhi weather  february
      ਹਾਏ ਗਰਮੀ! ਦਿੱਲੀ 'ਚ ਫਰਵਰੀ ਮਹੀਨੇ ਟੁੱਟੇ ਗਰਮੀ ਦੇ ਰਿਕਾਰਡ, ਜਾਣੋ ਹੋਲੀ 'ਤੇ...
    • life imprisonment  court  convict threat  judge security
      ਉਮਰ ਕੈਦ ਦੀ ਸਜ਼ਾ ਸੁਣਦੇ ਹੀ ਭੜਕੇ ਦੋਸ਼ੀ, ਕੋਰਟ 'ਚ ਜੱਜ ਨੂੰ ਹੀ ਦੇ ਦਿੱਤੀ...
    • cbi cracks down on anil ambani case registered in rs 2 220 crore
      ED ਤੋਂ ਬਾਅਦ ਅਨਿਲ ਅੰਬਾਨੀ 'ਤੇ CBI ਦਾ ਸ਼ਿਕੰਜਾ, 2,220 ਕਰੋੜ ਦੇ ਮਾਮਲੇ 'ਚ...
    • ukg student sleep school bus
      ਮਾਂ ਦੀ ਚੀਖ਼ ਨੇ ਹਿਲਾਇਆ ਨੋਇਡਾ: ਸਕੂਲ ਦੀ ਗਲਤੀ ਕਾਰਨ 7 ਘੰਟੇ ਬੱਸ 'ਚ ਬੰਦ...
    • president  droupadi murmu  helicopter prachand  co pilot
      ਦ੍ਰੋਪਦੀ ਮੁਰਮੂ ਹੈਲੀਕਾਪਟਰ 'ਪ੍ਰਚੰਡ' 'ਚ ਸਵਾਰ, ਰਾਸ਼ਟਰਪਤੀ ਨੇ ਕੋ-ਪਾਇਲਟ...
    • heat  electricity bill  iit delhi  scientist ac
      ਹੁਣ ਗਰਮੀ 'ਚ ਨਹੀਂ ਆਵੇਗਾ ਮੋਟਾ ਬਿਜਲੀ ਬਿੱਲ! IIT ਦਿੱਲੀ ਦੇ ਵਿਗਿਆਨੀਆਂ ਨੇ...
    • canada america  indian students  study abroad  visa rules
      ਕੈਨੇਡਾ-ਅਮਰੀਕਾ ਤੋਂ ਭਾਰਤੀ ਵਿਦਿਆਰਥੀਆਂ ਦਾ ਮੋਹ ਹੋਇਆ ਭੰਗ ! ਜਾਣੋ ਕੀ ਹਨ ਵੱਡੇ...
    • youtubers entry banned
      ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ...
    • death toll due to bees increases in 4 months
      ਮਧੂ-ਮੱਖੀਆਂ ਤੋਂ ਬਚਾਓ ਜ਼ਰੂਰੀ: 4 ਮਹੀਨਿਆਂ 'ਚ ਵਧਿਆ ਮੌਤਾਂ ਦਾ ਅੰਕੜਾ, ਇੰਝ...
    • shankaracharya swami avimukteshwaranand medical report
      "POCSO ਕੇਸ 'ਚ ਫਸੇ ਸ਼ੰਕਰਾਚਾਰੀਆ ਦਾ ਵੱਡਾ ਦਾਅਵਾ: 'ਐਪਸਟੀਨ ਫਾਈਲਜ਼' ਤੋਂ ਧਿਆਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +