ਜੀਂਦ - ਹਿੰਦੂ ਵਿਆਹ ਕਾਨੂੰਨ 'ਚ ਤਬਦੀਲੀ ਦੀ ਮੰਗ ਨੂੰ ਲੈ ਕੇ ਪ੍ਰਦੇਸ਼ ਦੀਆਂ ਕਈ ਖਾਪਾਂ ਦੇ ਪ੍ਰਤੀਨਿਧੀ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕਰਨਗੇ। ਖਾਪ ਪ੍ਰਤੀਨਿਧੀ ਇਕ ਹੀ ਪਿੰਡ, ਇਕ ਹੀ ਗੋਤ 'ਚ ਵਿਆਹ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਮੰਗ ਕਰਨਗੇ। ਜੀਂਦ ਦੀ ਚੋਣ ਰੈਲੀ ਦੌਰਾਨ ਮੋਦੀ ਵਲੋਂ ਖਾਪਾਂ ਦੀ ਮਹੱਤਤਾ ਨੂੰ ਸਵੀਕਾਰਨ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਲੜਕੀਆਂ ਦੇ ਡ੍ਰੈੱਸ ਕੋਡ ਦੇ ਮਾਮਲੇ 'ਤੇ ਖਾਪਾਂ ਦੀ ਹਮਾਇਤ ਕਰਨ 'ਤੇ ਖਾਪ ਪ੍ਰਤੀਨਿਧਾਂ ਨੇ ਸ਼ੁਕਰੀਆ ਵੀ ਅਦਾ ਕੀਤਾ ਹੈ।
ਪਾਇਲਟਾਂ ਦੀ ਜਾਂਚ 'ਚ ਭੁੱਲ ਕਰਨ ਖਿਲਾਫ ਏਅਰਲਾਈਨਾਂ 'ਤੇ ਕਾਰਵਾਈ ਦਾ ਵਿਚਾਰ
NEXT STORY