ਨਵੀਂ ਦਿੱਲੀ— ਭਾਜਪਾ ਨੇ ਚਾਰ ਹੋਰ ਮੁਸਲਿਮ ਚਿਹਰਿਆਂ ਦੇ ਨਾਲ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ। ਸੂਬੇ ਦੀ 87 ਮੈਂਬਰੀ ਵਿਧਾਨ ਸਭਾ ਲਈ ਭਾਜਪਾ ਇਸ ਦੇ ਨਾਲ ਹੀ 72 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਜਿਨ੍ਹਾਂ 'ਚੋਂ 20 ਮੁਸਲਿਮ ਹਨ। ਅੱਜ ਜਾਰੀ ਇਸ ਸੂਚੀ ਅਨੁਸਾਰ ਰਹਿਮਾਨ ਲੋਨ ਨੂੰ ਕੁੱਪਵਾੜਾ ਤੋਂ, ਅਬਦੁਲ ਰਾਸ਼ਿਦ ਜਰਗਰ ਨੂੰ ਲੋਲਾਬ ਤੋਂ, ਐੱਮ. ਐੱਮ. ਵਾਰ ਨੂੰ ਲਾਨਗਾਤੇ ਤੋਂ ਅਤੇ ਗੁਲਾਮ ਹਸਨ ਜਰਗਰ ਨੂੰ ਕੁਲਗਾਮ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਸਿੰਘਵੀ ਨੂੰ 56.67 ਕਰੋੜ ਰੁਪਏ ਜੁਰਮਾਨਾ
NEXT STORY