ਤੁਰਕੀ-ਇਨਸਾਨ ਜਿਨ੍ਹਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਡਰਦਾ ਹੈ ਉਨ੍ਹਾਂ 'ਚੋਂ ਇਕ ਹੈ ਮੌਤ। ਕਿਉਂਕਿ ਮੌਤ ਦੇ ਸਾਹਮਣੇ ਇਨਸਾਨ ਦੀ ਇਕ ਵੀ ਨਹੀਂ ਚੱਲਦੀ ਪਰ ਕੁਝ ਖੁਸ਼ਨਸੀਬ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮੌਤ ਦੇ ਦਰਸ਼ਨ ਤਾਂ ਹੁੰਦੇ ਹਨ ਪਰ ਉਹ ਉਸ ਤੋਂ ਬਚ ਜਾਂਦੇ ਹਨ। ਤੁਰਕੀ ਦਾ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਤਿੰਨ ਜਾਨਾਂ ਅਤੇ ਮੌਤ ਵਿਚਾਲੇ ਇਕ ਖੰਭਾ ਆ ਗਿਆ। ਤੁਸੀ ਦੇਖ ਸਕਦੇ ਹਨ ਕਿ ਇਕ ਕਾਰ ਜੋ ਤੇਜ਼ ਰਫਤਾਰ 'ਚ ਆਉਂਦੀ ਹੈ। ਜਿਸ ਨੂੰ ਦੇਖ ਕੇ ਇਕ ਪਲ ਲਈ ਅਜਿਹਾ ਲੱਗਦਾ ਹੈ ਕਿ ਜਿਵੇਂ ਇਹ ਸਾਹਮਣੇ ਤੋਂ ਰਹੀ ਲੜਕੀ ਅਤੇ ਦੋ ਬੱਚਿਆਂ ਨੂੰ ਕੁਚਲ ਦੇਵੇਗੀ ਪਰ ਉਹ ਅਚਾਨਕ ਖੰਭੇ ਨਾਲ ਟਕਰਾ ਜਾਂਦੀ ਹੈ ਅਤੇ ਇਹ ਤਿੰਨ ਜਾਨਾਂ ਬਚ ਜਾਂਦੀਆਂ ਹਨ। ਇਸ ਹਾਦਸੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਪ੍ਰਮਾਤਮਾ ਦਾ ਸ਼ੁੱਕਰ ਹੈ ਕਿ ਡਰਾਈਵਰ ਸਹੀ ਸਲਾਮਤ ਹੈ।
ਰਿਕਾਰਡਾਂ ਦੀ ਚੋਟੀ 'ਤੇ ਮਿਲੇ ਛੋਟੇ ਮੀਆਂ ਤੇ ਵੱਡੇ ਮੀਆਂ (ਤਸਵੀਰਾਂ)
NEXT STORY