ਪੈਰਿਸ-ਫਰਾਂਸ 'ਚ ਪੈਰਿਸ ਦੀ ਇਕ ਅਦਾਲਤ ਨੇ ਸੀਰੀਆ 'ਚ ਬਾਗੀਆਂ ਦੇ ਸਾਥ ਦੇਣ ਦੇ ਮਾਮਲੇ 'ਚ ਆਪਣੇ ਇਕ ਵਿਅਕਤੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਹੈ। ਖਬਰਾਂ ਅਨੁਸਾਰ ਅਦਾਲਤ ਨੇ ਸਾਲ 2012 'ਚ ਸੀਰੀਆਈ ਫੌਜ ਖਿਲਾਫ ਜੰਗ 'ਚ ਬਾਗੀਆਂ ਦਾ ਸਾਥ ਦੇਣ ਵਾਲੇ 27 ਸਾਲਾ ਫਲੋਏਨੀ ਮੋਰਿਊ ਨੂੰ ਸੱਤ ਸਾਲ ਦੀ ਸਜ਼ਾ ਦਿੱਤੀ ਹੈ। ਮੋਰਿਊ ਨੂੰ ਜਨਵਰੀ 2013 'ਚ ਸਵਦੇਸ਼ ਪਰਤਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਸੀਰੀਆ 'ਚ ਬਾਗੀਆਂ ਨਾਲ ਜੁੜਨ ਤੋਂ ਪਹਿਲਾਂ ਵੀ ਉਹ ਲੋਕਾਂ ਨੂੰ ਧਮਕਾਉਣ ਤੇ ਡਕੈਤੀ ਦੇ ਮਾਮਲੇ 'ਚ ਸਜ਼ਾ ਕੱਟ ਚੁੱਕਿਆ ਹੈ।
ਆਸਟ੍ਰੇਲੀਆ 'ਚ ਰਹਿ ਰਹੇ ਭਾਰਤੀਆਂ ਨੇ ਮੰਗੀ ਦੋਹਰੀ ਨਾਗਰਿਕਤਾ
NEXT STORY