ਮੁੰਬਈ- ਰਣਬੀਰ ਕਪੂਰ ਤੇ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ ਬਾਂਬੇ ਵੈਲਵੇਟ ਦੀ ਰਿਲੀਜ਼ ਡੇਟ ਤੈਅ ਹੋ ਚੁੱਕੀ ਹੈ। ਅਨੁਰਾਗ ਕਸ਼ਯਪ ਦੇ ਡਾਇਰੈਕਸ਼ਨ ਹੇਠ ਬਣੀ ਇਹ ਫਿਲਮ 15 ਮਈ 2015 ਨੂੰ ਰਿਲੀਜ਼ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਕਰਨ ਜੌਹਰ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਫੋਕਸ ਸਟਾਰ ਸਟੂਡੀਓ ਤੇ ਫੈਂਟਮ ਫਿਲਮਜ਼ ਵਲੋਂ ਮਿਲ ਕੇ ਕੀਤਾ ਜਾ ਰਿਹਾ ਹੈ। ਬਾਂਬੇ ਵੈਲਵੇਟ ਅਨੁਰਾਗ ਕਸ਼ਯਪ ਦੇ ਕਰੀਅਰ ਦੀ ਸਭ ਤੋਂ ਮਹੱਤਵਪੂਰਨ ਫਿਲਮ ਮੰਨੀ ਜਾ ਰਹੀ ਹੈ। ਇਹ ਇਕ ਪ੍ਰੇਮ ਕਹਾਣੀ 'ਤੇ ਆਧਾਰਿਤ ਫਿਲਮ ਹੈ, ਜਿਹੜੀ ਮੁੰਬਈ ਦੇ ਬਣਨ ਨਾਲ ਸ਼ੁਰੂ ਹੋਈ ਸੀ।
ਭਰੀ ਮਹਫਿਲ 'ਚ ਇਹ ਮਸ਼ਹੂਰ ਅਭਿਨੇਤਰੀ ਆਪਣੀ ਡਰੈੱਸ ਕਾਰਨ ਹੋਈ ਸ਼ਰਮਿੰਦਾ (ਦੇਖੋ ਤਸਵੀਰਾਂ)
NEXT STORY