ਲਾਸ ਏਂਜਲਸ- ਮਸ਼ਹੂਰ ਗਾਇਕਾ ਬੇਓਂਸੇ ਨਾਲਸ ਤੇ ਉਨ੍ਹਾਂ ਦੇ ਪਤੀ ਰੈਪਰ ਜੇ ਜੈੱਡ ਦੇ ਵਿਚਾਲੇ ਸਭ ਕੁਝ ਠੀਕ ਹੈ। ਬੇਓਂਸ ਤੇ ਜੇ ਜੈੱਡ ਇਕ ਵਿਆਹ ਸਮਾਰੋਹ 'ਚ ਨਾਲ ਨਾਲ ਮਜ਼ੇ ਕਰਦੇ ਦੇਖੇ ਗਏ।
ਪਤੀ ਅਤੇ ਪਤਨੀ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ। ਬੇਓਂਸੇ ਤੇ ਜੇ ਜੈੱਡ ਦੇ ਵਿਆਹੁਤਾ ਜੀਵਨ 'ਚ ਦਰਾੜ ਆਉਣ ਦੀ ਅਫਵਾਹ ਕਈ ਦਿਨਾਂ ਤੋਂ ਗਰਮ ਹੈ ਪਰ ਸਮਾਰੋਹ 'ਚ ਦੋਵਾਂ ਨੂੰ ਇੱਕਠੇ ਦੇਖ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਵਿਚਾਲੇ ਸਭ ਕੁਝ ਠੀਕ ਹੈ। ਦੱਸਿਆ ਜਾਂਦਾ ਹੈ ਕਿ ਬੇਓਂਸੇ ਜਿਥੇ ਪਤਨੀ ਨਾਲ ਖੁਸ਼ ਨਜ਼ਰ ਆਏ ਉਥੇ ਹੀ ਜੈੱਡ ਦੇ ਵਿਆਹ 6 ਸਾਲ ਹੋ ਗਏ ਹਨ।
ਕਿਮ ਕਾਰਦਰਸ਼ੀਆਂ ਦੇ ਵਿਵਾਦਾਂ ਨੂੰ ਸੁਣ ਹੈਰਾਨ ਹੋ ਜਾਵੋਗੇ ਤੁਸੀਂ (ਦੇਖੋ ਤਸਵੀਰਾਂ)
NEXT STORY