ਮੁੰਬਈ- ਬਾਲੀਵੁੱਡ ਦੇ ਛੋਟੇ ਨਵਾਬ ਤੇ ਮੰਨੇ-ਪ੍ਰਮੰਨੇ ਅਭਿਨੇਤਾ ਸੈਫ ਅਲੀ ਖਾਨ ਆਪਣੀ ਫਿਲਮ ਗੋ ਗੋਆ ਗੌਨ ਦਾ ਸੀਕੁਅਲ ਬਣਾ ਸਕਦੇ ਹਨ। ਸੈਫ ਅਲੀ ਖਾਨ ਨੇ ਸਾਲ 2013 'ਚ ਗੋ ਗੋਆ ਗੌਨ ਬਣਾਈ ਸੀ। ਚਰਚਾ ਹੈ ਕਿ ਸੈਫ ਅਲੀ ਖਾਨ ਹੁਣ ਇਸ ਫਿਲਮ ਦਾ ਸੀਕੁਅਲ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਚਰਚਾ ਹੈ ਕਿ ਸੀਕੁਅਲ 'ਚ ਏਲੀਅਨ ਵੀ ਨਜ਼ਰ ਆਉਣਗੇ। ਦੱਸਿਆ ਜਾਂਦਾ ਹੈ ਕਿ ਟੀਮ ਗੋ ਗੋਆ ਗੌਨ ਦੇ ਸੀਕੁਅਲ ਦੀ ਕਹਾਣੀ 'ਤੇ ਕੰਮ ਕਰ ਰਹੀ ਹੈ। ਜ਼ਾਂਬੀਜ਼ 'ਤੇ ਬਣਾਈ ਗਈ ਫਿਲਮ ਗੋ ਗੋਆ ਗੌਨ ਦੇ ਸੀਕੁਅਲ ਵਿਚ ਇਸ ਵਾਰ ਏਲੀਅਨ ਵੀ ਨਜ਼ਰ ਆਉਣਗੇ। ਇਹ ਇਕ ਅਜਿਹੀ ਫਿਲਮ ਹੋਵੇਗੀ, ਜਿਹੜੀ ਪਹਿਲਾਂ ਕਦੇ ਨਹੀਂ ਦੇਖੀ ਗਈ।
ਸੰਨੀ ਲਿਓਨ ਨੇ ਸੈਕਸ ਅਪੀਲ ਦਾ ਮਤਲਬ ਕੁਝ ਇਹ ਤਰ੍ਹਾਂ ਕੀਤਾ ਬਿਆਨ (ਦੇਖੋ ਤਸਵੀਰਾਂ)
NEXT STORY