ਨਵੀਂ ਦਿੱਲੀ— ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਸੱਤਾਧਾਰੀ ਭਾਜਪਾ ਵਿਚ ਵੱਡੇ ਪੱਧਰ 'ਤੇ ਬਦਲਾਅ ਕਰਨ ਦੀ ਤਿਆਰੀ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਨਵੀਂ ਟੀਮ ਬਣੇਗੀ, ਜਿਸ ਵਿਚ ਮੁੱਖ ਅਹੁਦੇ ਭਰੇ ਜਾਣਗੇ। ਚੰਗਾ ਕੰਮ ਕਰਨ ਵਾਲਿਆਂ ਨੂੰ ਇਨਾਮ ਮਿਲੇਗਾ, ਜਦਕਿ ਮਾੜਾ ਕੰਮ ਕਰਨ ਵਾਲਿਆਂ ਨੂੰ ਫਿਟਕਾਰਿਆ ਜਾਵੇਗਾ।
ਪੇਂਟਰ ਸ਼ੁਵੋਪ੍ਰਸੰਨਾ ਦੇ ਦੋ ਬੈਂਕ ਖਾਤੇ ਸੀਲ
NEXT STORY