ਚੰਡੀਗੜ੍ਹ- ਅੱਜ ਪੰਜਾਬ 'ਚ ਹਾਦਸੇ ਦਿਨ ਪ੍ਰਤੀਦਿਨ ਵੱਧਦੇ ਜਾ ਰਹੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਇਕ ਹੱਥ ਨਾਲ ਕਦੇ ਵੀ ਤਾੜੀ ਨਹੀਂ ਵੱਜਦੀ ਹੈ। ਹਾਦਸਿਆਂ ਦਾ ਕਾਰਨ ਕਈ ਵਾਰ ਸਰਕਾਰ ਨੂੰ ਠਹਿਰਾਇਆ ਜਾਂਦਾ ਹੈ ਤੇ ਕਦੇ ਚਾਲਕ ਨੂੰ ਠਹਿਰਾਇਆ ਜਾਂਦਾ ਹੈ। ਇਕ ਪਾਸੇ ਜਿਥੇ ਔਰਤਾਂ ਹਰ ਖੇਤਰ 'ਚ ਲੜਕਿਆਂ ਨਾਲੋਂ ਅੱਗੇ ਹਨ। ਉਥੇ ਹੀ ਕਾਨੂੰਨ ਤੋੜਨ ਵਾਲਿਆਂ ਦੀ ਘਾਟ ਨਹੀਂ ਹੈ। ਇਸ ਕਾਰਨ ਸੜਕ ਦੁਰਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ।
ਉਥੇ ਹੀ ਤਸਵੀਰਾਂ ਗਵਾਹ ਦਿੰਦੀਆਂ ਹਨ ਕਿ ਕਿਸ ਕਦਰ ਪੰਜਾਬ 'ਚ ਵਾਹਨ ਨੂੰ ਚਲਾਉਣ ਵਾਲੀਆਂ ਔਰਤਾਂ ਹੋਣ ਜਾਂ ਮਰਦ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਹਦ ਉਦੋਂ ਹੁੰਦੀ ਹੈ ਜਦੋਂ ਸੜਕਾਂ 'ਤੇ ਕਿਤੇ ਟ੍ਰੈਫਿਕ ਪੁਲਸ ਕਰਮਚਾਰੀ ਦਿਖਾਈ ਨਹੀਂ ਦਿੰਦੇ। ਜਿਥੇ ਵੀ ਦਿਖਾਈ ਦਿੰਦੇ ਹਨ। ਇਹੀ ਕਾਰਨ ਹੈ ਕਿ ਪੰਜਾਬ 'ਚ ਟੀਰੀਪਲ ਰਾਈਡਿੰਗ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਪੁਲਸ ਦਾ ਖਤਰਾ ਨਹੀਂ ਹੈ। ਟੀਰੀਪਲ ਰਾਈਡਿੰਗ 'ਚ ਵੀ ਸੜਕਾਂ 'ਤੇ ਔਰਤਾਂ ਮਰਦਾਂ ਦੇ ਬਰਾਬਰ ਕਾਨੂੰਨ ਤੋੜਦੀਆਂ ਨਜ਼ਰ ਆਉਂਦੀਆਂ ਹਨ।
ਰਾਮਪਾਲ ਕੇਸ : 23 ਦਸੰਬਰ ਨੂੰ ਹੋਵੇਗੀ ਅਗਲੀ ਸੁਣਵਾਈ
NEXT STORY