ਮਹਾਰਾਸ਼ਟਰ - ਤੁਸੀਂ ਕਈ ਅਜਿਹੀਆਂ ਚੀਜ਼ਾਂ ਬਾਰੇ ਅਕਸਰ ਹੀ ਸੁਣਦੇ ਹੋ ਜਿਹੜੀਆਂ ਇਤਿਹਾਸ ਦੇ ਪੰਨ੍ਹੇ 'ਤੇ ਲਿਖੀਆਂ ਜਾਂਦੀਆਂ ਹਨ ਤੇ ਕਈ ਵਾਰ ਕਿਸੇ ਵਿਅਕਤੀ ਦੀ ਮਿਹਤਨ ਨੂੰ ਉਸ ਸਫਲ ਵਿਅਕਤੀ ਬਣਾ ਦਿੰਦੀ ਹੈ। ਕੁਝ ਇਸ ਤਰ੍ਹਾਂ ਹੀ ਇਕ ਮਹਾਰਾਸ਼ਟਰ 'ਚ ਰਹਿਣ ਵਾਲੀ ਵਿਅਕਤੀ ਨਾਲ ਹੋਇਆ ਹੈ। ਮਹਾਰਾਸ਼ਟਰ ਦੇ ਕੋਂਕਣ 'ਚ ਸਿੰਧੁਦੁਰਗ ਜ਼ਿਲੇ ਦੇ ਬੋਬਲੋ ਕਰਵਾੜੀ ਪਿੰਡ ਦੇ ਭਗਵਾਨ ਬੋਵਲੇਕਰ ਨੇ ਕੁਦਰਤੀ ਖਾਧ ਦੀ ਵਰਤੋਂ ਕਰਕੇ ਬੈਂਗਣ ਦਾ 25 ਫੁੱਟ, ਮਿਰਚ 20 ਫੁੱਟ ਤੁਵਰ ਦਾ 23 ਫੁੱਟ ਉਚਾ ਪੌਦਾ ਉਗਾਇਆ ਹੈ। ਉਨ੍ਹਾਂ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਇੰਗਲੈਡ ਦੀ ਇਕ ਯੂਨੀਵਰਸਿਟੀ ਡਾਕਟਰੇਟ ਕਰਨ ਦਾ ਪ੍ਰਸਤਾਵ ਭੇਜਿਆ ਹੈ।
ਬਦਾਯੂੰ ਕਾਂਡ ਮਾਮਲੇ 'ਚ ਸੀ. ਬੀ. ਆਈ. ਦੇ ਨਵੇਂ ਖੁਲਾਸੇ ਨੇ ਖੜ੍ਹੇ ਕੀਤੇ ਕਈ ਸਵਾਲ!
NEXT STORY