ਮੁੰਬਈ- ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦਾ ਮੰਨਣਾ ਹੈ ਕਿ ਇੰਡਸਟਰੀ 'ਚ ਫਿਲਮਾਂ ਦੀ ਕਲੈਕਸ਼ਨ 'ਤੇ ਨਜ਼ਰ ਰੱਖਣ ਲਈ ਇਕ ਮਾਨਤਾ ਪ੍ਰਾਪਤ ਸੰਸਥਾ ਹੋਣੀ ਚਾਹੀਦੀ ਹੈ। ਅਜੇ ਮੰਨਦੇ ਹਨ ਕਿ ਜੇਕਰ ਇਕ ਫਿਲਮ ਦੇ ਵੱਖ-ਵੱਖ ਅੰਕੜੇ ਦੱਸੇ ਜਾਂਦੇ ਹਨ ਤਾਂ ਇਸ ਦੀ ਸਹੀ ਬਾਕਸ ਆਫਿਸ ਕਲੈਕਸ਼ਨ ਨੂੰ ਲੈ ਕੇ ਕਾਫੀ ਅਟਕਲਾਂ ਸ਼ੁਰੂ ਹੋ ਜਾਂਦੀਆਂ ਹਨ। ਅਜੇ ਨੇ ਕਿਹਾ ਕਿ ਇਕ ਫਿਲਮ ਨਿਰਮਾਤਾ ਲਈ ਅੰਕੜੇ ਰਿਲੀਜ਼ ਕਰਨ ਦਾ ਪਹਿਲਾ ਦਿਨ ਅਤੇ ਪਹਿਲਾ ਵੀਕੈਂਡ ਬਹੁਤ ਹੀ ਮਾਇਨੇ ਰੱਖਦਾ ਹੈ। ਕੁਝ ਦਿਨ ਪਹਿਲਾਂ ਆਮਿਰ ਖਾਨ ਨੇ ਵੀ ਕਿਹਾ ਸੀ ਕਿ ਜ਼ਰੂਰੀ ਨਹੀਂ ਫਿਲਮਾਂ ਦੀ ਕਲੈਕਸ਼ਨ ਜਿੰਨੀ ਦੱਸੀ ਜਾਂਦੀ ਹੈ ਉਹ ਅੰਕੜੇ ਸਹੀ ਹੋਣ।
ਵਿਆਹੁਤਾ ਜ਼ਿੰਦਗੀ ਬਾਰੇ ਕੇਰੀ ਨੇ ਕੀਤਾ ਖੁਲਾਸਾ
NEXT STORY