Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 22, 2026

    1:50:08 PM

  • traffic challan  vehicle challan  traffic police

    ਪੰਜਾਬ 'ਚ ਟ੍ਰੈਫਿਕ ਚਲਾਨਾਂ ਦੀ 'ਹਨ੍ਹੇਰੀ',...

  • sri akal takht sahib canada gurdwara sahib

    ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹੋਏ ਹਮਲੇ ਤੋਂ...

  • father of 2 daughters in canada

    ਦੁਖਦਾਈ ਖਬਰ: ਸੁਨਹਿਰੇ ਭਵਿੱਖ ਲਈ ਕੈਨੇਡਾ ਗਏ 2...

  • ed raids in nangal ropar 100 crore cyber scam

    100 ਕਰੋੜ ਰੁਪਏ ਦੇ ਸਾਈਬਰ ਘੁਟਾਲੇ ਨੂੰ ਲੈ ਕੇ ED...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਭਗਵਦ ਗੀਤਾ

DHARM News Punjabi(ਧਰਮ)

ਭਗਵਦ ਗੀਤਾ

  • Updated: 02 Dec, 2014 08:32 AM
Dharm
article
  • Share
    • Facebook
    • Tumblr
    • Linkedin
    • Twitter
  • Comment

कर्मजं बुद्धियुक्ता हि फलं त्यक्त्वा मनीषिण:।
जन्मबन्धविनिर्मुक्ता: पदं गच्छन्त्यनामयम्।।४१।।
ਕਰ੍ਰਮ¸ਜਮੁ ਬੁੱਧਿ-ਯੁਕ੍ਰਤਾ ਹਿ ਫਲਮ੍ਰ ਤ੍ਰਯਕ੍ਰਤ੍ਰਵਾ ਮਨੀਸ਼ਿਣਹ੍ਰ।।
ਜਨ੍ਰਮ-ਬੰਧ-ਵਿਨਿਰਮੁਕ੍ਰਤਾਹ੍ਰ ਪਦਮ੍ਰ ਗਛੰਤੀ ਅਨਾਮਯਮ੍ਰ।। 51।।
ਕਰ੍ਰਮ¸ਜਮ-ਸਕਾਮ ਕਰਮਾਂ ਕਾਰਨ; ਬੁੱਧਿ¸ਯੁਕ੍ਰਤਾਹ੍ਰ¸ਭਗਤੀ ਵਿਚ ਲੱਗੇ; ਹਿ- ਨਿਸ਼ਚੈ ਹੀ; ਫਲਮ੍ਰ¸ਫਲ; ਤ੍ਰਯਕ੍ਰਤ੍ਰਵਾ- ਤਿਆਗ ਕੇ; ਮਨੀਸ਼ਿਣਹ੍ਰ¸ ਵੱਡੇ-ਵੱਡੇ ਰਿਸ਼ੀ-ਮੁਨੀ ਜਾਂ ਭਗਤ ਗਣ; ਜਨ੍ਰਮ-ਬੰਧ¸ਜਨਮ ਅਤੇ ਮੌਤ ਦੇ ਬੰਧਨ ਨਾਲ;ਵਿਨਿਰ੍ਰ ਮੁਕ੍ਰਤਾਹ੍ਰ¸ ਮੁਕਤ; ਪਦਮ੍ਰ¸ ਪਦਵੀ ਤੇ; ਗਛੰਤੀ¸ਪਹੁੰਚਦੇ ਹਨ; ਅਨਾਮਯਮ¸ਬਿਨਾਂ ਕਸ਼ਟ ਦੇ।
ਅਨੁਵਾਦ : ਇੰਝ ਭਗਵਾਨ ਦੀ ਭਗਤੀ ਵਿਚ ਲੱਗੇ ਰਹਿ ਕੇ ਵੱਡੇ-ਵੱਡੇ ਰਿਸ਼ੀ, ਮੁਨੀ ਜਾਂ ਭਗਤ ਲੋਕ ਆਪਣੇ ਆਪ ਨੂੰ ਇਸ ਭੌਤਿਕ ਸੰਸਾਰ 'ਚ ਕਰਮ ਦੇ ਫਲਾਂ ਤੋਂ ਮੁਕਤ ਕਰ ਲੈਂਦੇ ਹਨ। ਇੰਝ ਉਹ ਜਨਮ ਅਤੇ ਮੌਤ ਦੇ ਚੱਕਰ ਤੋਂ ਛੁੱਟ ਜਾਂਦੇ ਹਨ ਅਤੇ ਭਗਵਾਨ ਕੋਲ ਜਾ ਕੇ ਉਹ ਅਵਸਥਾ ਪ੍ਰਾਪਤ ਕਰਦੇ ਹਨ, ਜਿਹੜੀ ਸਾਰੇ ਦੁੱਖਾਂ ਤੋਂ ਪਰ੍ਹੇ ਹੈ।
ਭਾਵ : ਮੁਕਤ ਜੀਵਾਂ ਦਾ ਸੰਬੰਧ ਉਸ ਥਾਂ ਨਾਲ ਹੁੰਦਾ ਹੈ, ਜਿਥੇ ਭੌਤਿਕ ਕਸ਼ਟ ਨਹੀਂ ਹੁੰਦੇ। ਭਾਗਵਤਮ ਵਿਚ ਕਿਹਾ ਗਿਆ ਹੈ¸
ਸਮਾਸ਼ਰਿਤਾ ਯੇ ਪਦਪਲਲਵ-ਪਲਵਮ ਮਹਤ-ਪਦਮ੍ਰ ਪਣਯ-ਯਸੋ ਮੁਰਾਰੇਹ।
ਭਵਮਬੁਧਿਰ ਵਤਸ-ਪਦਮ੍ਰ ਪਰਮ੍ਰ ਪਦਮ੍ਰ ਪਰਮ੍ਰ ਪਦਮ੍ਰ ਯਦ ਵਿਪਦਾਮ ਨ ਤੇਸ਼ਾਮ (ਭਾਗਵਤਮ10.14.58)
''ਜਿਸ ਨੇ ਉਸ ਭਗਵਾਨ ਦੇ ਚਰਨ ਕਰਮਾਂ ਰੂਪੀ ਕਿਸ਼ਤੀ ਨੂੰ ਸਵੀਕਾਰ ਕਰ ਲਿਆ ਹੈ, ਜਿਹੜੇ ਵਿਖਾਈ ਦੇਣ ਵਾਲੇ ਸੰਸਾਰ ਦਾ ਸਹਾਰਾ ਹਨ ਅਤੇ ਮੁਕੰਦ ਨਾਂ ਨਾਲ ਪ੍ਰਸਿੱਧ ਹਨ, ਭਾਵ ਮੁਕਤੀ ਦੇਣ ਵਾਲੇ ਹਨ, ਉਸ ਲਈ ਇਹ ਸੰਸਾਰ ਸਾਗਰ ਗਊ ਦੇ ਖੁਰ ਵਿਚ ਸਮਾਏ ਪਾਣੀ ਵਾਂਗ ਹੈ। ਉਸ ਦਾ ਟੀਚਾ 'ਪਦਮ੍ਰ ਪਦਮ੍ਰ' ਹੈ, ਭਾਵ ਉਹ ਥਾਂ, ਜਿਥੇ ਭੌਤਿਕ ਦੁੱਖ ਨਹੀਂ ਹੈ ਜਾਂ ਕਿ ਬੈਕੁੰਠ ਹੈ : ਉਹ ਥਾਂ ਨਹੀਂ, ਜਿਥੇ ਹਰ ਥਾਂ 'ਤੇ ਸੰਕਟ ਹੋਣ।''
ਅਗਿਆਨਤਾ ਕਾਰਨ ਮਨੁੱਖ ਇਹ ਨਹੀਂ ਸਮਝ ਸਕਦਾ ਕਿ ਇਹ ਭੌਤਿਕ ਸੰਸਾਰ ਅਜਿਹੀ ਦੁੱਖ ਭਰੀ ਥਾਂ ਹੈ, ਜਿਥੇ ਹਰ ਕਦਮ 'ਤੇ ਸੰਕਟ ਹਨ। ਸਿਰਫ ਅਗਿਆਨਤਾ ਕਾਰਨ ਘੱਟ ਗਿਆਨ ਵਾਲੇ ਮਨੁੱਖ ਇਹ ਸੋਚ ਕੇ ਕਿ ਕੰਮਾਂ ਨਾਲ ਉਹ ਸੁਖੀ ਰਹਿ ਸਕਣਗੇ, ਸਕਾਮ ਕਰਮ ਕਰਦੇ ਹੋਏ ਸਥਿਤੀ ਨੂੰ ਸਹਿਣ ਕਰਦੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਕਿ ਇਸ ਸੰਸਾਰ ਵਿਚ ਕਿਤੇ ਵੀ ਕੋਈ ਮਨੁੱਖ ਦੁੱਖਾਂ ਤੋਂ ਬਿਨਾਂ ਨਹੀਂ ਹੈ। ਸੰਸਾਰ ਵਿਚ ਹਰ ਥਾਈਂ ਜੀਵਨ ਦੇ ਦੁੱਖ : ਜਨਮ, ਮੌਤ, ਬੁਢਾਪਾ ਅਤੇ ਰੋਗ ਰਹਿੰਦੇ ਹਨ ਪਰ ਜਿਹੜਾ ਈਸ਼ਵਰ ਦੇ ਦਾਸ ਦੇ ਰੂਪ ਵਿਚ ਆਪਣੇ ਅਸਲੀ ਸਰੂਪ ਨੂੰ ਸਮਝ ਲੈਂਦਾ ਹੈ ਅਤੇ ਇਸ ਤਰ੍ਹਾਂ ਭਗਵਾਨ ਦੀ ਸਥਿਤੀ ਨੂੰ ਸਮਝ ਲੈਂਦਾ ਹੈ, ਉਹੀ ਭਗਵਾਨ ਦੀ ਅਲੌਕਿਕ ਪ੍ਰੇਮ ਭਗਤੀ 'ਚ ਲੱਗਦਾ ਹੈ। ਸਿੱਟੇ ਵਜੋਂ ਉਹ ਬੈਕੁੰਠ ਜਾਣ ਦਾ ਹੱਕਦਾਰ ਬਣ ਜਾਂਦਾ ਹੈ, ਜਿਥੇ ਨਾ ਤਾਂ ਭੌਤਿਕ ਕਸ਼ਟਾਂ ਵਾਲਾ ਜੀਵਨ ਹੈ, ਨਾ ਹੀ ਕਾਲ ਦਾ ਪ੍ਰਭਾਵ ਅਤੇ ਮੌਤ ਹੈ। ਆਪਣੇ ਸਰੂਪ ਨੂੰ ਜਾਣਨ ਦਾ ਅਰਥ ਹੈ, ਭਗਵਾਨ ਦੀ ਅਲੌਕਿਕ ਸਥਿਤੀ ਨੂੰ ਜਾਣ ਲੈਣਾ। ਜਿਸ ਨੂੰ ਇਹ ਭਰਮ ਹੈ ਕਿ ਜੀਵ ਅਤੇ ਭਗਵਾਨ ਦੀ ਸਥਿਤੀ ਇਕੋ ਬਰਾਬਰ ਹੈ, ਸਮਝੋ ਉਹ ਹਨੇਰੇ ਵਿਚ ਹੈ ਅਤੇ ਆਪ ਭਗਵਾਨ ਦੀ ਭਗਤੀ ਕਰਨ ਵਿਚ ਯੋਗ ਨਹੀਂ ਹੈ। ਉਹ ਆਪਣੇ ਆਪ ਨੂੰ ਪ੍ਰਭੂ ਮੰਨ ਲੈਂਦਾ ਹੈ ਅਤੇ ਇੰਝ ਜਨਮ-ਮੌਤ ਦੇ ਚੱਕਰ ਦੇ ਰਸਤੇ ਨੂੰ ਚੁਣ ਲੈਂਦਾ ਹੈ ਪਰ ਜਿਹੜਾ ਇਹ ਸਮਝਦੇ ਹੋਏ ਕਿ ਉਸ ਦੀ ਸਥਿਤੀ ਸੇਵਕ ਵਾਂਗ ਹੈ, ਆਪਣੇ-ਆਪ ਨੂੰ ਭਗਵਾਨ ਦੀ ਸੇਵਾ ਵਿਚ ਲਗਾ ਦਿੰਦਾ ਹੈ, ਉਹ ਤੁਰੰਤ ਹੀ ਬੈਕੁੰਠ ਜਾਣ ਦਾ ਅਧਿਕਾਰੀ ਬਣ ਜਾਂਦਾ ਹੈ।

  • ਭਗਵਦ ਗੀਤਾ
  • ਭਗਵਾਨ
  • bhagwat geeta

ਬਾਣੀ ਭਗਤ ਕਬੀਰ ਜੀ

NEXT STORY

Stories You May Like

    • gymkhana club elections  progressive group nomination paper
      ਜਿਮਖਾਨਾ ਕਲੱਬ ਚੋਣਾਂ 'ਚ ਪ੍ਰੋਗਰੈਸਿਵ ਗਰੁੱਪ ਨੇ ਕੀਤੀ ਐਂਟਰੀ, ਇਨ੍ਹਾਂ ਮੈਂਬਰਾਂ...
    • two punjabi boy smugglers in thailand
      ਥਾਈਲੈਂਡ 'ਚ ਡੌਂਕਰਾਂ ਦੇ ਹਵਾਲੇ ਕੀਤੇ 2 ਪੰਜਾਬੀ! 'ਖਾਨ ਬਾਬਾ ਗਿਰੋਹ' ਨੂੰ 24...
    • heroin smuggler caught
      ਹੈਰੋਇਨ ਸਮੱਗਲਰ ਫੜਿਆ, ਪਹਿਲਾਂ ਵੀ ਦਰਜ ਹਨ 3 ਮਾਮਲੇ, ਕਈ ਵਾਰ ਜਾ ਚੁੱਕਿਐ ਜੇਲ
    • holiday announced tomorrow
      ਭਲਕੇ ਹੋ ਗਿਆ ਛੁੱਟੀ ਦਾ ਐਲਾਨ, ਫਿਲੌਰ ਦੇ ਸਕੂਲ ਰਹਿਣਗੇ ਬੰਦ
    • major accident with a family 3 people died
      ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
    • punjab weather imd alert heavy rain
      ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
    • gymkhana club jalandhar elections
      ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
    • protester slaps car driver during jalandhar bandh
      ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
    Trending
    Ek Nazar
    bollywood  s veteran actress is going to become a mother for the third time

    45 ਸਾਲ ਦੀ ਉਮਰ 'ਚ ਤੀਜੀ ਵਾਰ ਮਾਂ ਬਣਨ ਜਾ ਰਹੀ ਬਾਲੀਵੁੱਡ ਦੀ ਦਿੱਗਜ ਅਦਾਕਾਰਾ !...

    sunita ahuja on why she withdrew divorce petition from govinda

    ਦੂਜੇ ਵਿਆਹ ਦੀ ਤਿਆਰੀ 'ਚ ਗੋਵਿੰਦਾ ! ਪਤਨੀ ਸੁਨੀਤਾ ਨੇ ਕੀਤਾ ਵੱਡਾ ਦਾਅਵਾ

    veteran actress passes away

    ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ, ਅੱਜ ਹੋਵੇਗਾ ਸਸਕਾਰ

    veteran actor sowcar janaki passes away at 94

    ਦਿੱਗਜ ਅਦਾਕਾਰਾ ਦਾ ਦਿਹਾਂਤ, ਸਦਮੇ 'ਚ ਫਿਲਮ ਇੰਡਸਟਰੀ

    yogi adityanath  india  japan  students  selfie

    CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

    iran us conflict

    ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

    army chief asim munir statement

    ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

    typhoon in china

    ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

    veteran playback singer leaves the world

    ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

    actor arjun bijlani s car met with an accident

    ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

    big news from dhaka

    ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

    donald trump statement

    ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

    veteran actress  s sudden health deterioration

    400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

    controversial statement of famous bollywood actress

    ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

    this bollywood superstar was devastated by his son s illness

    ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

    famous actress   ex husband dies  mystery revealed after many months

    ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

    sunita ahuja withdraws divorce case govinda s manager confirms

    ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

    this actress once wanted to have 11 children

    ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਧਰਮ ਦੀਆਂ ਖਬਰਾਂ
      • the right direction of placing the sofa will change your luck
        ਸੋਫਾ ਰੱਖਣ ਦੀ ਸਹੀ ਦਿਸ਼ਾ ਬਦਲੇਗੀ ਤੁਹਾਡੀ ਕਿਸਮਤ ! ਘਰ 'ਚ ਆਉਣਗੀਆਂ ਖੁਸ਼ੀਆਂ ਤੇ...
      • these zodiac signs will get bumper benefits today
        ਅੱਜ ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਬੰਪਰ ਲਾਭ ! ਅਧੂਰੇ ਕੰਮ ਹੋਣਗੇ ਪੂਰੇ ਤੇ ਆਮਦਨ...
      • capricorn people will get benefits in their work
        ਮਕਰ ਰਾਸ਼ੀ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
      • tomorrow the luck of these 4 zodiac signs will shine
        ਭਲਕੇ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਹੋ ਜਾਵੇਗਾ ਪੈਸਾ ਹੀ ਪੈਸਾ
      • the wrong direction of sleeping can be the enemy of your health
        ਸੌਣ ਦੀ ਗਲਤ ਦਿਸ਼ਾ ਬਣ ਸਕਦੀ ਹੈ ਤੁਹਾਡੀ ਸਿਹਤ ਦਾ ਦੁਸ਼ਮਣ ! ਜਾਣੋ ਸਹੀ ਦਿਸ਼ਾ ਤੇ...
      • these 4 zodiac signs will be lucky today
        ਅੱਜ ਇਹ 4 ਰਾਸ਼ੀਆਂ ਹੋਣਗੀਆਂ 'ਲੱਕੀ' ! ਧਨ ਲਾਭ ਨਾਲ ਮਿਲਣਗੀ ਕਰੀਅਰ 'ਚ ਨਵੀਆਂ...
      • these 5 zodiac signs will remain unlucky for 32 days
        32 ਦਿਨਾਂ ਤੱਕ 'ਅਣਲੱਕੀ' ਰਹਿਣਗੀਆਂ ਇਹ 5 ਰਾਸ਼ੀਆਂ! ਵਧ ਸਕਦੀਆਂ ਹਨ ਮੁਸ਼ਕਲਾਂ
      • these things placed at the door will open the way to advancement
        ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਖੁੱਲ੍ਹਣਗੇ ਤਰੱਕੀਆਂ ਦੇ...
      • financial crisis likely for 3 zodiac signs from the night of august 18
        18 ਅਗਸਤ ਦੀ ਰਾਤ ਤੋਂ 3 ਰਾਸ਼ੀਆਂ 'ਤੇ ਵਿੱਤੀ ਸੰਕਟ ਦੇ ਬਦਲ! ਜੇਬ੍ਹਾਂ 'ਤੇ ਪਵੇਗਾ...
      • lunar eclipse on raksha bandhan festival
        ਚੰਦਰ ਗ੍ਰਹਿਣ ਦੇ ਸਾਏ ਹੇਠ ਮਨਾਇਆ ਜਾਵੇਗਾ ਰੱਖੜੀ ਦਾ ਤਿਉਹਾਰ, ਜਾਣੋ ਸ਼ੁਭ ਸਮਾਂ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +