ਮੋਗਾ : ਸੜਕ ਹਾਦਸਿਆਂ 'ਚ ਨਿਤ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੀ ਹੀ ਇਕ ਖ਼ਬਰ ਮੋਗਾ ਦੀ ਹੈ, ਜਿਥੇ ਟਰਾਲੀ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ। ਖੈਰ, ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਸਾਈਕਲ ਸਵਾਰ ਦੀ ਪਛਾਣ ਨਹੀਂ ਹੋ ਸਕੀ।
ਅੱਜ ਦੁਆਬੇ ਦੀ ਧਰਤੀ 'ਤੇ ਹੋਵੇਗਾ ਪੰਜਵੇਂ ਵਰਲਡ ਕਬੱਡੀ ਕੱਪ ਦਾ ਆਗਾਜ਼ (ਵੀਡੀਓ)
NEXT STORY