ਬਠਿੰਡਾ : 21ਵੀਂ ਸਦੀ ਦੇ ਲੋਕ ਭਾਵੇਂ ਚੰਨ 'ਤੇ ਪਹੁੰਚ ਗਏ ਹਨ ਪਰ ਅਜੇ ਤੱਕ ਉਹ ਵਹਿਮਾਂ-ਭਰਮਾਂ ਦੇ ਜਾਲ 'ਚੋਂ ਨਹੀਂ ਨਿਕਲੇ, ਜਿਸ ਕਾਰਨ ਉਹ ਠੱਗਾਂ ਦੇ ਜਾਲ 'ਚ ਫਸ ਕੇ ਆਪਣਾ ਨੁਕਸਾਨ ਕਰਵਾਉਂਦੇ ਹਨ। ਖ਼ਬਰ ਹੈ ਕਿ ਇਥੋਂ ਦੀ ਪੁਲਸ ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲੇ ਇਕ ਤਾਂਤਰਿਕ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਤਾਂਤਰਿਕ ਦਾ ਇਕ ਸਾਥੀ ਫਰਾਰ ਹੋਣ 'ਚ ਸਫਲ ਹੋ ਗਿਆ।
ਇਹ ਠੱਗ ਬਾਬਾ ਲੋਕਾਂ ਨੂੰ 2 ਮਿੰਟਾਂ 'ਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਭਰੋਸਾ ਦਿੰਦਾ ਸੀ। ਇਸ ਸੰਬੰਧੀ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਠੱਗ ਹੁਣ ਤੱਕ 1500 ਦੇ ਲੱਗਭਗ ਲੋਕਾਂ ਨੂੰ ਠੱਗ ਚੁੱਕਾ ਹੈ।
ਲੁਧਿਆਣਾ 'ਚ ਫਿਲਮੀ ਸਟਾਈਲ 'ਚ ਹੋਈ ਲੁੱਟ ਦਾ ਪਰਦਾ ਹੋਇਆ ਫਾਸ਼ (ਵੀਡੀਓ)
NEXT STORY