ਲਾਹੋਰ- ਦੁਨੀਆਂ ਦੀ ਸਭ ਤੋਂ ਆਕਰਸ਼ਕ ਅਭਿਨੇਤਰੀਆਂ ਦੀ ਲੜੀ 'ਚ ਪਾਕੀਸਤਾਨੀ ਅਭਿਨੇਤਰੀ ਸਾਰਾ ਲਾਰੇਨ ਨੂੰ ਸ਼ਾਮਲ ਕੀਤਾ ਗਿਆ ਹੈ। ਸਭ ਤੋਂ ਖੂਬਰਸੂਰਤ ਔਰਤਾਂ ਦੀ ਇਸ ਲਿਸਟ 'ਚ ਲੰਬੇ ਸਮੇਂ ਤੱਕ ਹਾਲੀਵੁੱਡ ਅਦਾਕਾਰਾ ਏਂਜਲੀਨਾ ਜੋਲੀ ਅਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਸ਼ਾਮਲ ਹੋ ਰਹੀ ਹੈ ਅਤੇ ਹੁਣ ਇਸ 'ਚ ਸਾਰਾ ਲਾਰੇਨ ਦਾ ਨਾਂ ਵੀ ਜੁੜ ਗਿਆ ਹੈ। ਇਸ ਸੂਚੀ 'ਚ ਮੋਨਿਕਾ ਬੇਲੂਕੀ, ਕੇਟ ਅਪਟਨ, ਚਾਰਿਜ਼ ਥੇਰਾਨ ਅਤੇ ਰਿਹਾਨਾ ਵੀ ਸ਼ਾਮਲ ਹਨ।
ਖੁਦ ਨੂੰ ਇਸ ਤਰ੍ਹਾਂ ਫਿੱਟ ਰੱਖਦੇ ਹਨ ਅਕਸ਼ੈ ਕੁਮਾਰ
NEXT STORY