ਮੁੰਬਈ- ਐਨੀਮਲ ਵੈਲਫੇਅਰ ਸੰਗਠਨ ਵਰਲਡ ਫਾਰ ਆਲ ਦੇ ਸਾਲ 2015 ਦੇ ਕੈਲੰਡਰ ਸ਼ੂਟ ਦੌਰਾਨ ਕੁਝ ਬਿਹਾਈਂਡ-ਦਿ-ਸ਼ੀਨ ਤਸਵੀਰਾਂ ਲਈਆਂ ਗਈਆਂ। ਫੋਟੋਗ੍ਰਾਫਰ ਸਾਹਿਲ ਮਾਣੇ ਨੇ ਇਹ ਤਸਵੀਰਾਂ ਸਾਝੀਆਂ ਕੀਤੀਆਂ ਹਨ। ਆਪਣੇ ਨਵੇਂ ਦੋਸਤ ਨਾਲ ਤਸਵੀਰਾਂ ਖਿਚਵਾਉਂਦੀ ਫੈਸ਼ਨ ਡਿਜ਼ਾਈਨਰ ਅਤੇ ਟੀ. ਵੀ. ਐਂਕਰ ਮੰਦਿਰਾ ਬੇਦੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਐਨੀਮਲ ਲਈ ਬਾਲੀਵੁੱਡ ਅਭਿਨੇਤਾ ਨੇ ਵੀ ਪੈਟ ਨਾਲ ਫੋਟੋਸ਼ੂਟ ਕਰਵਾਇਆ ਹੈ। ਇਸ ਤੋਂ ਇਲਾਵਾ ਈਸ਼ਾ ਕੋਪੀਕਰ ਨੇ ਵੀ ਪੈਟ ਨਾਲ ਫੋਟੋਸ਼ੂਟ ਕਰਵਾਇਆ ਹੈ। ਉਸ ਦੇ ਹੱਥ ਵਿਚ ਫੜੇ ਗਏ ਪੈਟ ਨੂੰ ਫੋਟੋਗ੍ਰਾਫਰ ਸਾਹਿਲ ਮਾਣੇ ਟੋਪੀ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਹਨ। ਸਿਧਾਂਤ ਕਪੂਰ ਨੇ ਵੀ ਪੈਟ ਨਾਲ ਫੋਟੋਸ਼ੂਟ ਕਰਵਾਇਆ ਹੈ। ਸ਼ੂਟ ਦੌਰਾਨ ਨੀਂਦ 'ਚ ਇਕ ਨੰਨ੍ਹਾ ਜਿਹਾ ਪੈਟ ਵੀ ਨਜ਼ਰ ਆਇਆ। ਸਾਹਿਲ ਮਾਣੇ ਨੇ ਦੱਸਿਆ ਕਿ ਬਿੱਲੀ ਦੇ ਬੱਚੇ ਨੂੰ ਸ਼ੂਟ ਕਰਨਾ ਬਹੁਤ ਹੀ ਔਖਾ ਸੀ ਕਿਉਂਕਿ ਉਹ ਇਕ ਜਗ੍ਹਾ ਨਹੀਂ ਟਿੱਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਬਿੱਲੀ ਦੇ ਬੱਚੇ ਦਾ ਉਸ ਸਮੇਂ ਸ਼ੂਟ ਲਿਆ ਗਿਆ ਜਦੋਂ ਉਹ ਇਮਰਾਨ ਖਾਨ ਦੇ ਹੱਥਾਂ 'ਚ ਬੈਠਿਆ ਸੀ।
ਤੇਲਗੂ ਫਿਲਮ ਕਰਮਚਾਰੀਆਂ ਨੇ ਹੜਤਾਲ ਵਾਪਸ ਲਈ
NEXT STORY