ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਅਭਿਨੇਤਰੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜੋ ਉਪਸ ਮੁਮੈਂਟ 'ਤੋਂ ਘਬਰਾਈਆਂ ਨਹੀਂ ਸਗੋਂ ਉਨ੍ਹਾਂ ਨੇ ਇਸ ਨੂੰ ਬਿਹਤਰੀਨ ਤਰੀਕੇ ਨਾਲ ਹੈਂਡਲ ਕੀਤਾ ਤਾਂ ਆਓ ਜਾਣੋ ਇਨ੍ਹਾਂ ਅਭਿਨੇਤਰੀਆਂ ਦੇ ਬਾਰੇ 'ਚ। ਦਿੱਲੀ 'ਚ ਬ੍ਰਾਈਡਲ ਫੈਸ਼ਨ ਵੀਕ 'ਚ ਨਰਗਿਸ ਫਾਖਰੀ ਸ਼ੋਅ ਸਟੋਪਰ ਰਹੀ ਪਰ ਜਿਸ ਤਰ੍ਹਾਂ ਹੀ ਉਹ ਫੋਟੋ ਸੈਸ਼ਨ ਲਈ ਆਈ ਉਸ ਦੀ ਡਰੈੱਸ ਪੈਰਾਂ 'ਚ ਉਲਝ ਗਈ ਜਿਸ ਨਾਲ ਨਰਗਿਸ ਦਾ ਗਾਊਨ ਫਟ ਗਿਆ। ਇਸ ਲਿਸਟ 'ਚ ਕੰਗਨਾ ਰਣਾਓਤ ਦਾ ਨਾਂ ਉਦੋਂ ਸ਼ਾਮਲ ਹੋਇਆ ਜਦੋਂ ਬਲੈਂਡਰ ਪ੍ਰਾਈਡ ਫੈਸ਼ਨ ਵੀਕ ਦੌਰਾਨ ਰੈਂਪ 'ਤੇ ਕੰਗਨਾ ਵਾਰਡਰੋਬ ਮਾਲਫੰਕਸਨ ਦੀ ਸ਼ਿਕਾਰ ਹੋਈ। ਕੰਗਨਾ ਨੇ ਵਾਈਟ ਕਲਰ ਦਾ ਗਾਊਨ ਪਹਿਨਣਿਆ ਹੋਇਆ ਸੀ। ਇਸ 'ਚ ਕੰਗਨਾ ਬਹੁਤ ਹੌਟ ਲੱਗ ਰਹੀ ਹੈ। ਅਦਾਕਾਰਾ ਮਲਾਇਕਾ ਅਰੋੜਾ ਖਾਨ ਪੋਜ ਦੌਰਾਨ ਕੁਝ ਜ਼ਿਆਦਾ ਹੀ ਹੇਠਾਂ ਝੁਕਣ ਲੱਗੀ ਸੀ ਪਰ ਅਚਾਨਕ ਤੋਂ ਉਪਰ ਤੋਂ ਉੱਠ ਗਈ ਇਸ ਤਰ੍ਹਾਂ ਉਹ ਉਪਸ ਮੁਮੈਂਟ ਦੀ ਸ਼ਿਕਾਰ ਹੁੰਦੇ-ਹੁੰਦੇ ਬਚ ਗਈ। ਹਾਲੀਵੁੱਡ ਅਦਾਕਾਰਾ ਜੇਨੀਫਰ ਲਾਰੇਸ ਹਾਲ ਹੀ 'ਚ ਵਾਰਡਰੋਬ ਮਾਲਫੰਕਸ਼ਨ ਦੀ ਸ਼ਿਕਾਰ ਹੁੰਦੇ-ਹੁੰਦੇ ਬਚ ਗਈ ਇਕ ਪਾਰਟੀ ਦੌਰਾਨ ਉਨ੍ਹਾਂ ਦਾ ਗਾਊਨ ਦੀ ਸਟਰਿਪ ਟੁੱਟ ਗਈ ਸੀ, ਪਰ ਉਸ ਨੇ ਆਸਾਨੀ ਨਾਲ ਸੰਭਾਲ ਲਈ ਸੀ। ਅਦਾਕਾਰਾ ਬ੍ਰਿਟਨੀ ਸਪੀਰਯਸ ਆਪਣੇ ਕੱਪੜਿਆਂ ਨੂੰ ਲੈ ਕੇ ਇਹ ਹਮੇਸ਼ਾ ਚਰਚਾ 'ਚ ਰਹੀ ਹੈ। ਇਕ ਸ਼ੋਅ ਦੌਰਾਨ ਰੈਂਪ ਕਰਨ ਦੌਰਾਨ ਅਦਾਕਾਰਾ ਗੌਹਰ ਖਾਨ ਦੀ ਡਰੈੱਸ ਫਟ ਗਈ ਸੀ, ਪਰ ਉਸ ਨੇ ਆਪਣੇ ਹੱਥਾਂ ਨਾਲ ਢੱਕ ਕੇ ਇਸ ਵਾਕ ਨੂੰ ਪੂਰਾ ਕੀਤਾ ਅਤੇ ਉਪਸ ਮੁਮੈਂਟ ਦੀ ਸ਼ਿਕਾਰ ਹੋਣ ਤੋਂ ਬਚ ਗਈ। ਪਾਪ ਕਲਾਕਾਰ ਬਿਓਨਸੇ ਵੀ ਉਪਸ ਮੁਮੈਂਟ ਦੀ ਸ਼ਿਕਾਰ ਹੋਣ ਤੋਂ ਬਚੀ ਹੈ। ਆਪਣੇ ਭਰਾ ਅਰਮਾਨ ਜੈਨ ਦੀ ਪਹਿਲੀ ਫਿਲਮ 'ਲੇਕਰ ਹਮ ਦੀਵਾਨਾ ਦਿਲ' ਦੇ ਮਿਊਜ਼ਿਕ ਲਾਂਚ 'ਤੇ ਅਦਾਕਾਰਾ ਕਰੀਨਾ ਕਪੂਰ ਨਾਲ ਵੀ ਅਜਿਹਾ ਹੋਇਆ ਸੀ। ਇਵੈਂਟ 'ਚ ਕਰੀਨਾ ਦੇਸੀ ਪਹਿਰਾਵੇ 'ਚ ਨਜ਼ਰ ਆਈ ਸੀ। ਉਸ ਨੇ ਸਾੜੀ ਦੇ ਨਾਲ ਬਲਾਊਜ਼ ਪਹਿਣਿਆ ਹੋਇਆ ਸੀ ਜਿਸ ਨੂੰ ਪਿਛਲੇ ਪਾਸੇ ਪਿਨ ਲਗਾਈ ਹੋਈ ਸੀ। ਸੇਫਟੀ ਪਿਨ ਨੂੰ ਲਗਾ ਕੇ ਕਰੀਨਾ ਨੇ ਆਪਣੇ ਆਪ ਨੂੰ ਸ਼ਰਮਸ਼ਾਰ ਹੋਣ ਤੋਂ ਭਾਵੇਂ ਹੀ ਬਚਾ ਲਿਆ ਹੋਵੇ ਪਰ ਉਹ ਬਹੁਤ ਹੀ ਅਜ਼ੀਬ ਲੱਗ ਰਹੀ ਸੀ।
ਦੂਜੇ ਦਿਨ 'ਐਕਸ਼ਨ-ਜੈਕਸਨ' ਦੀ ਕਮਾਈ 'ਚ ਆਈ ਗਿਰਾਵਟ
NEXT STORY