ਨਵੀਂ ਦਿੱਲੀ- ਇੰਟੈਕਸ ਮੋਬਾਈਲ ਨੇ ਓਕਟਾ ਕੋਰ ਵਾਲਾ ਇਕ ਸਮਾਰਟਫੋਨ ਐਕਵਾ ਸਟਰੀਮ ਪੇਸ਼ ਕੀਤਾ ਹੈ। ਜੋ ਐਂਡਰਾਇਡ ਕਿਟਕੈਟ ਨਾਲ ਚੱਲਦਾ ਹੈ।
ਫੋਨ ਦੀ ਸਕਰੀਨ 5 ਇੰਚ ਦੀ ਹੈ। ਇਹ ਹੈਂਡਸੈਟ 2 ਜੀ.ਬੀ. ਰੈਮ ਨਾਲ ਲੈਸ ਹੈ ਅਤੇ ਇਸ ਦੀ ਇੰਟਰਨਲ ਸਟੋਰੇਜ 32 ਜੀ.ਬੀ. ਦਾ ਹੈ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਇਸ ਦੀ ਬੈਟਰੀ 2000 ਐਮ.ਏ.ਐਚ. ਦੀ ਹੈ ਜੋ 6 ਘੰਟੇ ਦਾ ਟਾਕ ਟਾਈਮ ਹੈ। ਇਸ ਫੋਨ ਦੀ ਕੀਮਤ 11490 ਰੁਪਏ ਹੈ।
ਕੱਚਾ ਤੇਲ 62 ਡਾਲਰ ਤੋਂ ਹੇਠਾਂ ਉਤਰਿਆ
NEXT STORY