ਮੁੰਬਈ— ਨਵੇਂ ਸਾਫਟਵੇਅਰ ਦੇ ਆਉਣ ਨਾਲ ਦੇਸ਼ ਵਿਚ ਪਾਸਪੋਰਟ ਐਪਲੀਕੇਸ਼ਨ ਪ੍ਰਕਿਰਿਆ ਆਸਾਨ ਹੋ ਜਾਵੇਗੀ । ਮੁੰਬਈ ਦੀ ਖੇਤਰੀ ਪਾਸਪੋਰਟ ਅਧਿਕਾਰੀ ਸਵਾਤੀ ਕੁਲਕਰਨੀ ਨੇ ਕਿਹਾ ਕਿ ਆਨ ਲਾਈਨ ਅਪੁਆਇੰਟਮੈਂਟ ਸਿਸਟਮ ਵਿਗਿਆਨਕ ਤਰੀਕੇ ਨਾਲ ਪਾਸਪੋਰਟ ਐਪਲੀਕੇਸ਼ਨ ਨੂੰ ਮੈਨੇਜ ਕਰਨ ਵਿਚ ਮਦਦਗਾਰ ਹੈ। ਬਾਇਓਮੀਟਰਿਕ ਉਂਗਲੀ ਪ੍ਰਿੰਟ ਅਤੇ ਸਿਸਟਮ ਕੈਪਚਰਡ ਫੋਟੋਗ੍ਰਾਫ ਪਾਰਦਰਸ਼ੀ ਪਾਸਪੋਰਟ ਜਾਰੀ ਕਰਨ ਵਿਚ ਮਦਦਗਾਰ ਹੋਵੇਗਾ।
ਬਾਂਦਰ ਨੂੰ ਸ਼ਰਾਬ ਪਿਲਾਉਣਾ ਪਿਆ ਮਹਿੰਗਾ
NEXT STORY