ਨਵੀਂ ਦਿੱਲੀ — ਗੂਗਲ ਸਰਚ ਵਿਚ ਸਾਲ 2014 ਦੌਰਾਨ ਸੰਨੀ ਲਿਓਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਛਾੜ ਦਿੱਤਾ ਹੈ। ਇਸ ਲਿਸਟ ਵਿਚ ਸੰਨੀ ਲਿਓਨ ਦਾ ਨਾਂ ਸਭ ਤੋਂ ਉੱਪਰ ਹੈ। ਦੂਜੇ ਨੰਬਰ 'ਤੇ ਨਰਿੰਦਰ ਮੋਦੀ, ਤੀਜੇ ਨੰਬਰ 'ਤੇ ਸਲਮਾਨ ਖਾਨ, ਚੌਥੇ ਨੰਬਰ 'ਤੇ ਕੈਟਰੀਨਾ ਕੈਫ ਅਤੇ 5ਵੇਂ ਨੰਬਰ 'ਤੇ ਦੀਪਿਕਾ ਪਾਦੁਕੋਣ ਦਾ ਨਾਂ ਹੈ। ਇਸ ਸੰਬੰਧੀ ਗੂਗਲ ਨੇ ਆਪਣੀ 'ਮੋਸਟ ਸਰਚਡ' ਲਿਸਟ ਜਾਰੀ ਕੀਤੀ ਹੈ।
ਰੇਪਿਸਟਾਂ ਨੂੰ ਮੇਰੇ ਹਵਾਲੇ ਕਰ ਦਿਓ : ਰਾਖੀ ਸਾਵੰਤ
NEXT STORY