ਮੁੰਬਈ - ਪਾਪਕਾਰਨ ਮੋਸ਼ਨ ਪਿਕਚਰਜ਼ ਲਿਮਟਿਡ ਦੇ ਬੈਨਰ ਹੇਠ ਫਿਲਮ ਨਿਰਮਾਣ ਦਾ ਸਵਾਦ ਚੱਖ ਚੁੱਕੇ ਅਭਿਨੇਤਾ ਸੁਨੀਲ ਸ਼ੈੱਟੀ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਲਈ ਦੁਬਾਰਾ ਇਸ ਵਿਧਾ ਵਿਚ ਹੱਥ ਅਜ਼ਮਾ ਸਕਦੇ ਹਨ ਪਰ ਅਜੇ ਉਨ੍ਹਾਂ ਦੀ ਫਿਲਮ ਨਿਰਮਾਣ ਦੀ ਕੋਈ ਯੋਜਨਾ ਨਹੀਂ ਹੈ। ਅਭਿਨੇਤਾ ਨੇ ਕਿਹਾ ਕਿ ਅਜੇ ਬੇਸ਼ੱਕ ਕੋਈ ਫਿਲਮ ਨਹੀਂ ਬਣਾਉਣੀ ਹੈ। ਉਨ੍ਹਾਂ ਭਾਗਮ-ਭਾਗ, ਰਕਤ ਅਤੇ ਖੇਲ-ਨੋ ਆਰਡੀਨਰੀ ਗੇਮ ਦਾ ਨਿਰਮਾਣ ਕੀਤਾ ਹੈ।
ਸ਼ਤਰੰਜ ਦੇ ਗ੍ਰੈਂਡ ਮਾਸਟਰ ਦਾ ਕਿਰਦਾਰ ਨਿਭਾਉਣਗੇ ਅਮਿਤਾਭ ਬੱਚਨ
NEXT STORY